Badmaashi

Rav Hanjra

ਦਿਲ ਸ਼ੇਰ ਦਾ ਐ ਪੱਕਾ ਐ ਇਮਾਨ ਗੋਰੀਏ
ਜਿੰਨਾ ਚਿਰ body ਚ ਪ੍ਰਾਣ ਗੋਰੀਏ ਐ
ਦਿਲ ਸ਼ੇਰ ਦਾ ਐ ਪੱਕਾ ਐ ਇਮਾਨ ਗੋਰੀਏ
ਜਿੰਨਾ ਚਿਰ body ਚ ਪ੍ਰਾਣ ਗੋਰੀਏ ਐ
ਕਹੀ ਨਾ ਤੂੰ ਕਹੀ ਮੈਨੂੰ ਪੁੱਤ ਜੱਟ ਦਾ
ਸਾਨ੍ਹ ਉੰਨੀ ਦੇਰ ਵੈਰੀ ਨੂੰ ਜੇ ਲੈਣ ਡਿਗਇਆ
ਓ ਸ਼ਹਿਰ ਵਿਚ ਬੰਦਾਂ ਕੋਈ ਰਹਿਣਾ ਨਾ ਸ਼ਰੀਫ
ਜਦੋਂ ਜੱਟ ਬਦਮਾਸ਼ੀ ਤੋਹ resign ਦੇ ਗਿਆ
ਓ ਸ਼ਹਿਰ ਵਿਚ ਬੰਦਾਂ ਕੋਈ ਰਹਿਣਾ ਨਾ ਸ਼ਰੀਫ
ਜਦੋਂ ਜੱਟ ਬਦਮਾਸ਼ੀ ਤੋਹ resign ਦੇ ਗਿਆ

ਵੈਲੀਆਂ ਦੇ ਕੰਮ ਫਿਰੇ ਕਰਦਾ ਤੂੰ sort ਵੇ
ਨਾਮ ਚੱਲੇ ਤੇਰਾ ਜਿਵੇਂ ਚੱਲਦਾ ਐ note ਵੇ
ਵੈਲੀਆਂ ਦੇ ਕੰਮ ਫਿਰੇ ਕਰਦਾ ਤੂੰ sort ਵੇ
ਨਾਮ ਚੱਲੇ ਤੇਰਾ ਜਿਵੇਂ ਚੱਲਦਾ ਐ note ਵੇ
ਤੇਰੀ ਆ ਚੜਾਈ ਨਿੱਤ ਦੀ ਲੜਾਈ
ਵੈਲੀਆਂ ਨਾਲ ਲੱਦੀ ਜਿਹੀਦੀ ਗੱਡੀ ਤੂੰ ਕਢਾਈ
Camouflage jacket ਆਂ ਨਾਲ leather ਦੇ ਬੂਟ
Camouflage jacket ਆਂ ਨਾਲ leather ਦੇ ਬੂਟ
ਵੇ ਤੂੰ ਐਂਟੀਆਂ ਲਈ ਨਿੱਤ ਦਾ ਗ੍ਰਹਿਣ ਹੋਗਏਆ
ਓ ਸ਼ੇਰ ਵਿਚ ਬੰਦਾਂ ਕੋਈ ਰਹਿਣਾ ਨਾ ਸ਼ਰੀਫ
ਜਦੋਂ ਜੱਟ ਬਦਮਾਸ਼ੀ ਤੋਹ resign ਦੇ ਗਿਆ
ਓ ਸ਼ੇਰ ਵਿਚ ਬੰਦਾਂ ਕੋਈ ਰਹਿਣਾ ਨਾ ਸ਼ਰੀਫ
ਜਦੋਂ ਜੱਟ ਬਦਮਾਸ਼ੀ ਤੋਹ resign ਦੇ ਗਿਆ

ਜੱਟ ਦਾ craze ਹੁੰਦੀ ਐ praise
ਨਿਬੜ ਗਏ ਸਾਰੇ ਇੱਕੋ ਫੋਜਦਾਰੀ case
ਜੱਟ ਦਾ craze ਹੁੰਦੀ ਐ praise
ਨਿਬੜ ਗਏ ਸਾਰੇ ਇੱਕੋ ਫੋਜਦਾਰੀ case
ਕਰਦੀ ਦਾ ਕਾਰਾ ਵੇ ਮੈਂ ਡਰਦੀ ਹੀ ਰਹਿੰਦੀਆਂ
ਰੰਬੇ ਵਾਲਿਆਂ ਵਹਿ ਤੈਨੂੰ ਹੱਥ ਜੋੜ ਕਹਿੰਦੀਆਂ
ਫ਼ਾਇਦਾ ਕੀ ਐ ਦੱਬ ਵਿਚ 32 ਬੋਰੇ ਦਾ
ਫ਼ਾਇਦਾ ਕੀ ਐ ਦੱਬ ਵਿਚ 32 ਬੋਰੇ ਦਾ
ਜੇ ਤੈਨੂੰ ਮੰਨਦਾ ਚੰਗਾ ਕਿਸੇ ਕੋਲੇ ਕਹਿਣ ਦੇ ਗਇਆ
ਓ ਸ਼ਹਿਰ ਵਿਚ ਬੰਦਾਂ ਕੋਈ ਰਹਿਣਾ ਨਾ ਸ਼ਰੀਫ
ਜਦੋਂ ਜੱਟ ਬਦਮਾਸ਼ੀ ਤੋਹ resign ਦੇ ਗਿਆ
ਓ ਸ਼ਹਿਰ ਵਿਚ ਬੰਦਾਂ ਕੋਈ ਰਹਿਣਾ ਨਾ ਸ਼ਰੀਫ
ਜਦੋਂ ਜੱਟ ਬਦਮਾਸ਼ੀ ਤੋਹ resign ਦੇ ਗਿਆ

Trivia about the song Badmaashi by Jassie Gill

Who composed the song “Badmaashi” by Jassie Gill?
The song “Badmaashi” by Jassie Gill was composed by Rav Hanjra.

Most popular songs of Jassie Gill

Other artists of Film score