Toss It Up
Jaura Phagwara
ਹੋ ਕਈਆਂ ਨੂੰਹ ਤਾ ਲਗਦਾ ਜਵਾਕ ਕੱਲ ਦਾ
ਕੋਈ ਸਾਲਾ ਇਥੇ ਉਸਤਾਦ ਮੰਨਦਾ
ਇੱਥੇ ਸ਼ਕਲੋਂ ਵੇ ਦੁਸ਼ਮਣ ਭਾਵੇਂ ਹੱਸਦਾ
ਪਰ ਵਿੱਚੋ ਵਿਚਿ ਹਰ ਕੋਈ ਖਾਰ ਰੱਖਦਾ
ਓ ਅੱਖਾਂ ਬੰਦ ਰੱਬ ਤੇ believe ਕਰਿਆ
ਨਾ ਮੈਂ ਕਦੀ industry ਨਾਲ deal ਕਰੀਏਆ
ਹੋ ਕਰਦੇ ਦਲਾਲੀ ਸਾਲੇ ਚੋਰ ਬੈਠੇ ਨੇ
ਭਾਵੇਂ ਮੇਰੇ ਜਹੇ ਲਿਖਾਰੀ ਉਥੇ ਹੋਰ ਬੈਠੇ ਨੇ
ਪਰ ਆਪਣੇ ਤੇ ਸਾਡਾ ਮੈਂ ਯਕੀਨ ਰੱਖਦਾ
ਪਰ ਆਪਣੇ ਤੇ ਸਾਡਾ ਮੈਂ ਯਕੀਨ ਰੱਖਦਾ
ਹੋ ਕਈਆਂ ਨੂੰਹ ਤਾ ਲਗਦਾ ਜਵਾਕ ਕੱਲ ਦਾ
ਕੋਈ ਸਾਲਾ ਇਥੇ ਉਸਤਾਦ ਮੰਨਦਾ
ਇੱਥੇ ਸ਼ਕਲੋਂ ਵੇ ਦੁਸ਼ਮਣ ਭਾਵੇਂ ਹੱਸਦਾ
ਪਰ ਵਿੱਚੋ ਵਿਚਿ ਹਰ ਕੋਈ ਖਾਰ ਰੱਖਦਾ
ਓ ਚਮਚਾਗਿਰੀ ਤਾ ਨਹੀਂ ਕੀਤੀ ਸੋਹਣੀਏ
ਉਂਜ ਘੁੰਮਦੇ ਆ ਪਿੱਛੇ ਤਾ ਬਥੇਰੇ ਨਾਲ ਨੇ
ਕਿਸੇ ਦੀ support ਵੇ ਨੀ ਲੀਤੀ ਸੋਹਣੀਏ
ਬਣੇ ਆਪਣੇ ਸਿਰਾ ਤੇ ਜੁੜੇ ਗ਼ੈਰਾਂ ਨਾਲ ਨੀ
ਆ ਗਿਆ ਐ ਸਮਾਂ ਕੋਈ ਟਿਕਣ ਨੀ ਦੇਣਾ
ਬਿੱਲੋ ਦੇਖ ਤੇਰਾ ਯਾਰ ਸਿਖਰਾਂ ਤੇ ਚੱਲਦਾ
ਹੋ ਕਈਆਂ ਨੂੰਹ ਤਾ ਲਗਦਾ ਜਵਾਕ ਕੱਲ ਦਾ
ਕੋਈ ਸਾਲਾ ਇਥੇ ਉਸਤਾਦ ਮੰਨਦਾ
ਇੱਥੇ ਸ਼ਕਲੋਂ ਵੇ ਦੁਸ਼ਮਣ ਭਾਵੇਂ ਹੱਸਦਾ
ਪਰ ਵਿੱਚੋ ਵਿਚਿ ਹਰ ਕੋਈ ਖਾਰ ਰੱਖਦਾ
ਜ਼ੋਰ ਹਿੱਕ ਦਾ ਖੜਾਕਾ ਜਿਵੇਂ 38 ਬੋਰ ਦਾ
ਵੈਰੀ ਮਿਲੇ ਸਹੀ ਦੇਖੀ ਚੀਤੇਹ ਵਾਂਗੂ ਦੋਡਾ
ਇਹ ਦੁਨੀਆਂ ਤਾ ਕਿਸੇ ਦੀ ਨੀ ਸਕੀ ਬਣਦੀ
ਕਹਿੰਦੇ ਬਹੁਤਿਆ ਨਾਹ ਆਪਣਾ ਜ਼ਮੀਰ ਰੋਲਤਾ
ਗੋਲੀ ਮਰ ਸਾਡਾ ਤਾ ਨੀ ਬਦਲਿਇਆ ਢੰਗ
ਨਾਹ ਹੀ ਜੌੜਾ ਪਹਿਗਵਾਰਾ ਐਨਾ ਪਿੱਛੇ ਲਗਦਾ
ਹੋ ਕਈਆਂ ਨੂੰਹ ਤਾ ਲਗਦਾ ਜਵਾਕ ਕੱਲ ਦਾ
ਕੋਈ ਸਾਲਾ ਇਥੇ ਉਸਤਾਦ ਮੰਨਦਾ
ਇੱਥੇ ਸ਼ਕਲੋਂ ਵੇ ਦੁਸ਼ਮਣ ਭਾਵੇਂ ਹੱਸਦਾ
ਪਰ ਵਿੱਚੋ ਵਿਚਿ ਹਰ ਕੋਈ ਖਾਰ ਰੱਖਦਾ
ਓ ਬਹੁਤਿਇਆ ਨੂੰ ਸਾਡੇ ਹਾਲੇ ਜ਼ੋਰ ਦਾ ਨੀ ਪਤਾ
ਓ ਜੀਹਨੂੰ ਪਤਾ ਓ ਨੂੰ ਪਤਾ ਕਦੇ ਪੁੱਛ ਕੇ ਦੇਖੀ