Gaani

Jerry

ਹਾਏ ਮੰਗੇਯਾ ਨਾ ਕਰ ਮੈਨੂ ਖੋ ਲੇਯਾ ਕਰ
ਹਥ ਮੇਰਾ ਜੱਟੀਏ ਤੂ ਚੂ ਲੇਯਾ ਕਰ
ਓ ਜਦੋਂ ਕੀਤੇ ਦਿਲ ਵਿਚ ਖਡ਼ਾ ਹੋ ਜੱਟ
ਤੇਰੇ ਨਜ਼ਰ ਲਗੁਗੀ ਬੂਹਾ ਤੋ ਲੇਯਾ ਕਰ

ਹੋ ਆਕੇ ਨੇਡੇ ਖਾਡ਼ੀ ਮੇਰੇ ਆਂਖਾ ਵਿਚੋ ਪਾਧੀ
ਹੋਣਾ ਇਸ਼੍ਕ਼ ਨਾ ਜਾਹਿਰ ਜੁਬਾਣੀ ਗੋਰੀਏ

ਓ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲ
ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ
ਓ ਮੂੰਦੜੀ ਚ ਤੂ ਤੇ ਮੁੰਡਾ ਨਗ ਬਾੰਜੂ
ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ
ਓ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲ
ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ
ਓ ਮੂੰਦੜੀ ਚ ਤੂ ਤੇ ਮੁੰਡਾ ਨਗ ਬਾੰਜੂ
ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

ਓ ਡੱਬੇ ਡੱਬੇ ਪੈਰੀ ਤੇਰੇ ਲਵੇ ਲਵੇ ਘੁਮਾ
ਏਝ ਜਾਪ੍ਦਾ ਜੋ ਦੁਨਿਯਾ ਮੈਂ ਜੀਤੀ ਲਗਦੀ
ਸੋਚਲਾ ਜੇ ਕਦੇ ਬਿੱਲੋ ਬਿੰਦ ਤੇਰੇ ਬਿਨਾ ਬੇਬੀ
ਟ੍ਰਸ੍ਟ ਮੇ ਜ਼ਿੰਦਗੀ ਆ ਫਿੱਕੀ ਲਗਦੀ

ਓ ਡੱਬੇ ਡੱਬੇ ਪੈਰੀ ਤੇਰੇ ਲਵੇ ਲਵੇ ਘੁਮਾ
ਏਝ ਜਾਪ੍ਦਾ ਜੋ ਦੁਨਿਯਾ ਮੈਂ ਜੀਤੀ ਲਗਦੀ
ਸੋਚਲਾ ਜੇ ਕਦੇ ਬਿੱਲੋ ਬਿੰਦ ਤੇਰੇ ਬਿਨਾ ਬੇਬੀ
ਟ੍ਰਸ੍ਟ ਮੇ ਜ਼ਿੰਦਗੀ ਆ ਫਿੱਕੀ ਲਗਦੀ

ਓ ਤਾਕੇਯਾ ਮੈਂ ਤੈਨੂ ਕਾਲ ਰੁੱਗ ਭੜਕੇ
ਕਰੇ ਨੇਤਰ ਤੂ ਫੈਲ ਅੱਫੱਘਾਣੀ ਗੋਰੀਏ

ਹਾਏ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲ
ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ
ਓ ਮੂੰਦੜੀ ਚ ਤੂ ਤੇ ਮੁੰਡਾ ਨਗ ਬਾੰਜੂ
ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

ਓ ਸੋਭਦਾ ਨੀ ਮੈਨੂ ਜੀ ਗੁਲਬਾ ਆਲਾ ਪ੍ਯਾਰ
ਗੁਲਦਸਤੇ ਨਾ ਇਸ਼੍ਕ਼ ਬਯਾਨ ਕਰਦੇ
ਪ੍ਯਾਰ ਦੀ ਏ ਹਾਧ ਜਦੋਂ ਸਾਬ ਕੁਛ ਛਡ
ਬੱਸ ਤੋਡਦੇ ਵਾਲ ਸੱਜਣ ਧਯੰ ਕਰਦੇ

ਓ ਦੇਖੀ ਆਜਮਕੇ ਕੇਰਰਾ ਗੱਲ ਨਾਲ ਲਾਕੇ
ਤੈਨੂ ਲਗਦਾ ਮੈਂ ਤੱਕ ਲੂ ਬੇਗਾਣੀ ਗੋਰੀਏ

ਹਾਏ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲ
ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ
ਓ ਮੂੰਦੜੀ ਚ ਤੂ ਤੇ ਮੁੰਡਾ ਨਗ ਬਾੰਜੂ
ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

ਹਾਏ ਗੱਲ ਨਾਲ ਯਾਰ ਨੂ ਤੂ ਲਾਕੇ ਰਖ ਲ
ਓ ਜਿਵੇਂ ਲਾਕੇ ਰਖਦੀ ਆਏ ਗਾਨੀ ਗੋਰੀਏ
ਓ ਮੂੰਦੜੀ ਚ ਤੂ ਤੇ ਮੁੰਡਾ ਨਗ ਬਾੰਜੂ
ਹੋਰ ਦੱਸ ਦੇਵਾ ਕਿ ਨਿਸ਼ਾਨੀ ਗੋਰੀਏ

Most popular songs of Jerry

Other artists of K-pop