Gunda Van

Jerry

Jay Dee Music

ਉਹ ਮੇਰੇ ਗੱਲ ਦੇ ਦਵਾਲੇ ਤੋਲੇ 8 ਗੋਰੀਏ
ਨੀ ਨਾਲ ਭਈਆਂ ਦਾ ਮਜੂਦ ਰਹਿੰਦਾ ਏ
ਕਾਠ ਗੋਰੀਏ ਹਾਏ
ਮੇਰੇ ਗੱਲ ਦੇ ਦਵਾਲੇ ਤੋਲੇ 8 ਗੋਰੀਏ
ਨਾਲ ਭਈਆਂ ਦਾ ਮਜੂਦ ਰਹਿੰਦਾ ਏ
ਕਠ ਗੋਰੀਏ ਹਾਏ
ਏਹ ਤਾਂ ਦਿਲ ਦੀ ਸੀ ਰੀਝ
ਘੋੜਾ ਡੱਬ ਨਾਲ ਝੂਮੇਂ
ਬੰਦਾ ਘੂਰ ਦਾ ਦਵਾਲੇ ਮੇਰੀ ਅੰਖ ਗੋਰੀਏ
ਨੀ 1 ਪਿਕਾ ਕਾਲਾ ਰਾਮ ਰੱਖੀ ਗੁੰਡਾ ਵੈਨ
ਹਕ਼ ਵਿਚ Time ਕਲਾਕਾਰੀ ਦੀ ਆ Line
ਰੰਗ ਧੁੱਪ ਵਿਚ tan
ਉਹ ਕਾਲਾ ਈ one man
ਉਹ ਕੁੜੀਆਂ ਦੇ ਤੋਲੇ ਮੈਨੂੰ Rambo Rambo ਕਹਿਣ
ਕਲਾ ਘੇਰਿਆ ਨੀ ਲੈਕੇ ਨਾਲ 90
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ

ਉਹ ਘੋੜੇ ਡੱਬ ਨਾਂ ਜਰੂਰ ਹੁੰਦੇ ਲੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਵੈਲੀ ਖ਼ੰਗਣ ਨੀ ਦਿੱਤਾ ਕਦੇ ਅੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਸੱਜੇ ਭਾਈ ਖੱਬੇ ਯਾਰ ਜੱਟ ਕੰਬੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ ਓ

ਨਾਂ ਨਾਂ ਬਦਮਾਸ਼ੀ ਨੀ ਕਰੀ ਓ
ਵੈਲੀ ਖ਼ੰਗਣ ਨੀ ਦਿੱਤਾ ਕਦੇ ਅੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਸੱਜੇ ਭਾਈ ਖੱਬੇ ਯਾਰ ਜੱਟ ਕੰਬੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ ਓ

ਉਹ ਹੁੰਦੀ ਜੀਬ ਚ ਨੀ ਹੱਡੀ
ਗੱਲ 16 ਏਨੇ ਸਹੀ
ਪਰ ਜੀਬ ਕਹਿੰਦੇ ਹੱਡੀਆਂ ਟਾਡਾ ਦੇਂਦੀ ਕਈ
ਉਹ ਬਣੇ ਗਲੀ ਬਤੀ ਬਾਜ਼ ਸਾਲੇ ਤਿੱਤਰ ਹੁੰਦੇ
ਨਾਂ ਨਾਂ ਸ਼ਿੱਤਰ ਨੀ ਕਿਸੇ ਦੇ ਵੀ ਮਿੱਤਰ ਹੁੰਦੇ
ਉਹ ਲੋਹੇ ਡੱਬ ਨਾਲ ਲਗੇ ਜਮਾ ਨਿਕੇਲ ਹੁੰਦੇ
ਤਾਈ ਜੋ ਅਧਿਆਪਕਾ ਤੇ ਕੱਢ ਦੇ ਉਹ ਪਿੱਤਲ ਹੁੰਦੇ
ਉਹ Neck Always Up Midha Gucci ਨਾਲ ਸੱਪ
ਕਾਲੀ ਸ਼ਾਹ ਰੰਗੀ ਸੱਪਣੀ ਮੈਂ ਦਿਨੇ ਲੈਣਾ ਡਫ
ਹੋ ਏਕ ਚਾਹ ਆਲਾ Cup ਚਕੇ ਮੇਰਾ ਹੱਥ
ਉਹ ਮੱਲੋ ਮਾਲੀ ਮੱਲੋ ਮਲੀ
ਖੜ ਦੀ ਏ ਅੰਖ
ਉਹ ਬੇਲ ਅੱਸੀ ਵੀ ਰੱਖੇ ਆ ਪਿੰਡ ਬੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਅੱਸੀ ਸ਼ੌਕ ਨਾਂ ਰੱਖੇ ਏ ਚੀਨੇ ਲਾਕੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ

ਉਹ ਘੋੜੇ ਡੱਬ ਨਾਂ ਜਰੂਰ ਹੁੰਦੇ ਲੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਵੈਲੀ ਖ਼ੰਗਣ ਨੀ ਦਿੱਤਾ ਕਦੇ ਅੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਸੱਜੇ ਭਈ ਖੱਬੇ ਯਾਰ ਜੱਟ ਕੰਬੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ ਓ

ਬਦਮਾਸ਼ੀ ਨੀ ਕਰੀ ਓ
ਉਹ ਵੈਲੀ ਖ਼ੰਗਣ ਨੀ ਦਿੱਤਾ ਕਦੇ ਅੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਸੱਜੇ ਭਈ ਖੱਬੇ ਯਾਰ ਜੱਟ ਕਬੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ ਓ

ਉਹ ਲਵੇ ਰਹਿੰਦੇ ਸਾਰੇ ਬਾਜ
ਲਾਵੇ ਕਾ ਨੀ ਰਹੇ
ਉਹ ਪਏ ਪਰਚੇ ਤੇ ਯਾਰਾਂ ਦੇ ਮੈਂ ਨਾਂ ਨੀ ਲਏ
ਉਹ ਰਹਿੰਦੀ ਮਾਮਿਆਂ ਨੂੰ ਭਾਲ ਨੀ
ਮੈਂ ਤਾਂ ਨੀ ਲਏ
ਉਹ ਜਿਥੇ ਲੋੜ ਓਥੇ ਲਾਵਾਂ ਨੀ
ਮੈਂ ਗਾਹ ਨੀ ਲਏ
ਉਹ ਰੌਲੇ ਆਪ ਵੀ ਜਿਥੇ ਹਰ ਥਾਂ ਨੀ ਲਏ
ਹੋ ਜਿਹੜੇ ਮਸਲੇ ਸੀ ਹੌਲੇ ਉਹ ਤਹ ਨੀ ਗਏ
ਹੋਵੇ ਮੂੜ ਲਿਖੇ ਸ਼ਾਇਰੀ ਜੈਰੀ ਜੈਰੀ ਜੈਰੀ
ਜੈਰੀ ਜੈਰੀ ਜੈਰੀ ਭਰੀ ਬੈਠਾ ਡੇਅਰੀ
ਉਹ ਰੱਬ ਬੈਠਾ ਖਾਇਰੀ
ਉੱਤੋਂ ਰੂਹ ਕਾਲੀ ਕਿਹੜੀ
ਉਹ ਖਿੱਚੀ ਆਉਂਦਾ ਕੰਮ
ਮੁੰਡਾ ਥੋੜ੍ਹਾ ਚਿਰ ਠਹਿਰੀ
ਉਹ ਨੀ ਖਹਿੰਦੇ ਜਿਹੜੇ ਛੱਡੇ ਮੇਰੇ ਧੱਕੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਜਿਹੜੇ ਅਧੇ ਮੈਂ ਦਿੜਾਏ ਵਿਚ ਖੱਟੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ

ਉਹ ਘੋੜੇ ਡੱਬ ਨਾਂ ਜਰੂਰ ਹੁੰਦੇ ਲੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਵੈਲੀ ਖ਼ੰਗਣ ਨੀ ਦਿੱਤਾ ਕਦੇ ਅੱਗੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ
ਉਹ ਸੱਜੇ ਭਾਈ ਖੱਬੇ ਯਾਰ ਜੱਟ ਕੰਬੇ
ਨੀ ਨਾਂ ਨਾਂ ਬਦਮਾਸ਼ੀ ਨੀ ਕਰੀ ਓ

ਬਦਮਾਸ਼ੀ ਨੀ ਕਰੀ ਓ

Most popular songs of Jerry

Other artists of K-pop