LV

Jerry, Devilo

Its Devilo Music

ਓ ਮੇਰੀ LV ਅੱਖਾਂ ਦੀ ਨਿਗਰਾਨੀ ਕਰਦੀ
ਗੱਲ chest ਨਾ ਸੋਨੇ ਆਲੀ ਗਾਨੀ ਕਰਦੀ
ਓ ਸਾਡੀ ਤਕਨੀ ਦੇ ਦੋ ਪੱਕੇ ਪਿਹ੍ਲੂ ਹੁੰਦੇ ਨੇ
ਲਵ ਕੁੜੀਆਂ ਨੂ ਵੈਰਿਆ ਨੂ ਹਾਨੀ ਕਰਦੀ
ਓ ਜੇਡੀ ਕਲਮ ਨਾ ਲਿਖੇ ਸਾਡੇ ਲੇਖ
ਓ ਵਖੜੀ ਹੇ ਛਾਈ ਹੋਯੀ ਆ

ਓ ਅੱਖ ਚੜੀ ਅੰਗਰੇਜ਼ੀ ਵਿਚ high ਹੋਯੀ ਆ
ਅੱਖ ਮਿਤਰਾਂ ਨੇ ਦੋ ਕਾੱਮੀ ਲਾਈ ਹੋਯੀ ਆ
ਓ ਪਿਹਲੀ ਕੀਲਦੀ ਆ ਜੱਟ ਟੇਢਾ ਤੱਕ ਅੱਲੜਾਂ
ਤੇ ਦੂਜੂ ਅੱਖ ਨੇ ਮੰਡੀਰ ਦਬ੍ਕਾਈ ਹੋਯੀ ਆ
ਓ ਮੇਰੀ LV ਅੱਖਾਂ ਦੀ ਨਿਗਰਾਨੀ ਕਰਦੀ

ਓ ਜਿਵੇਂ ਬਾਜ਼ ਅਸਮਾਨ ਵਿਚ ਕੱਲਾਂ ਘੁਮਦਾ
ਹੋ ਓਦਾ ਦੁਨਿਯਾ ਤੋ ਚੋਬਰ ਆ ਪੱਲਾਂ ਘੁਮਦਾ
ਓ ਮੱਤ ਰਲੀ ਅੱਖ ਮੈਲੀ ਨਾ ਕਿਸ ਲ ਰਖਦਾ
ਮੁੰਡਾ ਦਿਲ ਵਿਚ ਲੈਕੇ ਨਾਲ ਅੱਧਾ ਘੁਮਦਾ
ਓ ਵਿਹਾਂ ਕਢੇਯਾ ਦੀ ਗਿਣਤੀ ਭਾਈ 26 ਸੀ
ਓ ਵਧ ਕ 27 ਹੋਯੀ ਆ

ਓ ਅੱਖ ਚੜੀ ਅੰਗਰੇਜ਼ੀ ਵਿਚ high ਹੋਯੀ ਆ
ਅੱਖ ਮਿਤਰਾਂ ਨੇ ਦੋ ਕਾੱਮੀ ਲਾਈ ਹੋਯੀ ਆ
ਓ ਪਿਹਲੀ ਕੀਲਦੀ ਆ ਜੱਟ ਟੇਢਾ ਤੱਕ ਅੱਲੜਾਂ
ਤੇ ਦੂਜੂ ਅੱਖ ਨੇ ਮੰਡੀਰ ਦਬ੍ਕਾਈ ਹੋਯੀ ਆ
ਓ ਮੇਰੀ LV ਅੱਖਾਂ ਦੀ ਨਿਗਰਾਨੀ ਕਰਦੀ

ਓ ਜਿੰਨਾ ਪਰ ਤੋ ਜੀਯਵੇ ਓੰਨਾ ਬੋਲਦੇ
ਬੋਹਤੀ ਲੋਟਰੋ ਨੋ ਮਿਤਰਾਂ ਚ ਲ ਦੀ
ਓ ਜੇਡੀ ਸੁੱਟ ਦੇ image ਬੰਦੇ ਚਾਰ ਆ ਚ
ਕਿ ਫਾਇਦਾ ਏਸੀ ਮਾਰੀ ਹੋਯੀ ਭੁਕਾਈ ਦੀ
ਓ ਜਿਥੇ ਜ਼ਰਦਾ ਜਵੇ ਨਾ ਕੋਲ ਖੜ੍ਹੇ ਨੂ
ਓਥੇ ਜਾਕੇ ਆਵੇ ਲੱਤ ਨੀ ਫਸਾਈ ਦੀ
ਤੇ ਜੀਡੀ ਮਚਦੀ ਜਵੇ ਜੀ ਤੁਹਿਨੂ ਦੇਖ ਕ
ਓਨੂ ਕਮਲੀਏ ਉਂਗਲ ਦਿਖਾਈ ਦੀ

Oh , you mean middle finger

ਓ ਸਾਡੇ ਜਿਸ੍ਮ ਚੋ ਇੱਤਰ ਫਲਾਈਨ ਮਿਹਕਦੀ
ਓ ਪਿਛੇ ਕੂਡਿਯਾ ਦੀ ਆਪੇ ਚਿਹਲ ਪਿਹਲ ਮਿਹਕਦੀ
ਓ ਜਦੋ ਜੇਰ੍ਰੀ ਜੇਰ੍ਰੀ ਜੇਰ੍ਰੀ ਜੇਰ੍ਰੀ ਕਾਢ ਦਾ ਆ ਰੌਂਦੀ
Face ਅੱਲੜਾਂ ਦੇ ਉੱਤੇ ਆ smile ਮਿਹਕਦੀ
ਓ ਓਨੀ ਮੁਹ ਜਾ ਬਣਾਕੇ ਕਦੇ ਰੁਸਦੀ
ਓ ਕੇਰਾ ਜੋ ਵਰਾਈ ਹੋਯੀ ਆ

ਓ ਅੱਖ ਚੜੀ ਅੰਗਰੇਜ਼ੀ ਵਿਚ high ਹੋਯੀ ਆ
ਅੱਖ ਮਿਤਰਾਂ ਨੇ ਦੋ ਕਮੀ ਲਾਈ ਹੋਯੀ ਆ
ਓ ਪਿਹਲੀ ਕੀਲਦੀ ਆ ਜੱਟ ਟੇਢਾ ਤੱਕ ਅੱਲੜਾਂ
ਤੇ ਦੂਜੂ ਅੱਖ ਨੇ ਮੰਡੀਰ ਦਬ੍ਕਾਈ ਹੋਯੀ ਆ
ਓ ਮੇਰੀ LV ਅੱਖਾਂ ਦੀ ਨਿਗਰਾਨੀ ਕਰਦੀ

Trivia about the song LV by Jerry

Who composed the song “LV” by Jerry?
The song “LV” by Jerry was composed by Jerry, Devilo.

Most popular songs of Jerry

Other artists of K-pop