Dunlop

HONEY SAAB, WESTERN PENDUZ

ਹਾਂ ਹਾਂ
Mr Jolly
Western Penduz
ਆਜਾ

ਹੋ Dunlop ਟੇਰ ਚੋੜੇ ਪਾਏ ਥਾਰ ਦੇ
ਚਾਬਲੇ ਜੱਟਾਂ ਦੇ ਪੁੱਤ ਗੇੜੀ ਮਾਰਦੇ
ਵੂਫਰਾਂ ਦੀ ਬਸ ਨੇ ਵੀ ਖੱਪ ਪਈ ਐ
Curfew ਜੇ ਸ਼ਹਿਰ ਚ ਹਾਲਾਤ ਨੇ
ਵੇਖ ਲੈ ਨੀ ਸ਼ਹਿਰ ਤੇਰਾ ਜਾਦਾਂ ਚੋਂ ਹਿਲਾਤਾ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ
ਚੰਡੀਗੜ੍ਹ ਚੰਡੀਗੜ੍ਹ ਜੱਦਣ ਚੋਂ ਹਿਲਾਤਾ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ

ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ

ਚੰਡੀਗੜ੍ਹ ਚੰਡੀਗੜ੍ਹ
ਕਦੇ ਕਦੇ ਮਾਵਾਂ ਸ਼ਾਵਾਂ ਸ਼ੱਕ ਲਈ ਦਾ
ਨਿੱਤ ਦਾ ਨੀ ਕੰਮ ਅੱਖ ਖੜੀ ਰੱਖ ਦੇ
ਘਰੇ ਬਹਿਕੇ ਫੋਨ ਤੇ ਨਾ ਗੇਮ ਆ ਖੇਡੀਆਂ
ਫਿਰਦੇ ਆਂ ਸੜਕਾਂ ਦੀ ਲੁਕ ਪੱਟ ਦੇ
ਮੋਦਵਾਰ ਬੰਦਿਆਂ ਦੀ ਗਿਣਤੀ ਚ ਪਹਿਲ
ਸਾਨੂੰ ਲੱਲੀ ਛੱਲੀ ਆਉਂਦੇ ਸਾਥੋਂ ਬਾਦ ਨੇ
ਵੇਖ ਲੈ ਨੀ ਸ਼ਹਿਰ ਤੇਰਾ ਜੜਾਂ ਚੋਂ ਹਿਲਾਤਾ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ
ਚੰਡੀਗੜ੍ਹ ਚੰਡੀਗੜ੍ਹ ਜੜਾਂ ਚੋਂ ਹਿਲਾਤਾ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ

Mr. Dee

ਲੋ ਜੀ ਆ ਗਏ
ਪੇਂਡੂਆਂ ਦੀ Beat ਲਾਕੇ ਗੱਡੀ ਵਿਚ ਬਿੱਲੋ
ਤੇਰੇ ਸ਼ਹਿਰ ਵਿੱਚੋਂ ਗੇੜੀ ਮਾਰਦੇ
ਜੇੜੀਆਂ ਨਵੀਆਂ Brandan ਦੀ ਤੂੰ ਬਣੀ Fan
ਸਾਨੂੰ ਵੇਖ ਕੇ Salute ਮਾਰਦੇ
ਐਵੇਂ ਨਾਇਯੋ ਗੱਪ ਚੜ੍ਹ ਦੇ
ਦੇਸੀ ਦਾ ਢੋਲ ਜਿਹੜਾ
ਕੱਡਿਆਂ ਏ ਕਲ ਪੀਕੇ
ਸ਼ਹਿਰ ਤੇਰੇ ਗੇੜੀ ਆਪਾ ਮਾਰਨੀ ਮਾਰਨੀ
Weekend Fun ਦਿਨ ਸ਼ਨੀਵਾਰ ਦਾ
ਤੇ ਹਿੱਕ ਨਵੇਆਂ ਗੱਲਾਂ ਨੂੰ ਆਂਦੀ ਸਾੜਨੀ , ਸਾੜਨੀ
ਚੋੜੇ ਟੇਰ ਗੱਡੀ ਦੇ
ਸ਼ੋਂਕੀ ਨਾ ਨੱਡੀ ਦੇ
Face ਉੱਚੀ ਚੱਕ ਲਲਕਾਰੇ ਵੀ ਚੜਦੀ ਦੇ
ਨਾਗਣੀ ਦੀ ਦਹੀ ਅੱਖ ਮੱਲੋ ਮੱਲੀ ਖਾਦੇ
ਉੱਤੋਂ ਸੱਪਾਂ ਦੀਆਂ ਸੀਰੀਆਂ ਤੇ ਪਰੀ ਅੱਤ ਧਾਰੇ
ਖਾਦੀ ਪੀਤੀ ਵਿਚ ਐਵੇਂ ਹੋਜੂ ਨੁਕਸਾਨ
ਜਾਕੇ ਮਾਮਿਆ ਨੂੰ ਕਹਿੰਦੇ ਸਾਥੋਂ ਹੋਕੇ ਰਹਿਣ ਪਰੇ

ਹਨੀ ਸਾਹਿਬ ਸੈਂਡੀ ਨਾਲ ਲਾਵੇ ਸ਼ਰਤਾਂ
ਮਾਰਦੀ ਪਰਦਾ ਵਾਲੀ ਤੇਰੇ ਵੀਰ ਤੇ
ਮੂੰਹੋਂ ਕੱਢੀ ਗੱਲ ਨੂੰ ਪੁੱਗਈਏ ਹਿੰਡ ਨਾਲ
ਕਿਥੋਂ ਗੁਜ਼ਰੇ ਜ਼ਮਾਣੇ ਵਾਂਗੂ ਪੱਟ ਚੀਰਦੇ
ਬੈਠ ਕੇ ਦਲਿਦੀ ਪਿੰਡ ਬਾਪੂ ਸੋਚ ਦਾ
ਨਾਮ ਚਰਚਾ ਚ ਲੈਅਤਾ ਮੇਰੀ ਗੰਦੀ ਔਲਾਦ ਨੇ
ਵੇਖ ਲੈ ਨੀ ਸ਼ਹਿਰ ਤੇਰਾ ਜੜਾਂ ਚੋਂ ਹਿਲਾਤਾ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ
ਚੰਡੀਗੜ੍ਹ ਚੰਡੀਗੜ੍ਹ ਜੜਾਂ ਚੋਂ ਹਿਲਾਤਾ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ
ਚੰਡੀਗੜ੍ਹ ਚੰਡੀਗੜ੍ਹ
ਪਿੰਡਾਂ ਵਾਲੇ ਪਿੰਡਾਂ ਵਾਲੇ ਜੱਟਵਾਦ ਨੇ

Trivia about the song Dunlop by Jolly

Who composed the song “Dunlop” by Jolly?
The song “Dunlop” by Jolly was composed by HONEY SAAB, WESTERN PENDUZ.

Most popular songs of Jolly

Other artists of US alternative rock