Chal Koi Na

Simar Panag, Jonita Gandhi

ਤੂ ਆਪਣੇ ਰਾਹ ਮੈਂ ਆਪਣੇ ਰਾਹ
ਚੱਲ ਕੋਯੀ ਨਾ
ਦਿਲ'ਆਂ ਚ ਨਾ ਰਹੀ ਜਗਾਹ
ਚੱਲ ਕੋਯੀ ਨਾ
ਤੂ ਆਪਣੇ ਰਾਹ ਮੈਂ ਆਪਣੇ ਰਾਹ
ਚੱਲ ਕੋਯੀ ਨਾ
ਦਿਲ'ਆਂ ਚ ਨਾ ਰਹੀ ਜਗਾਹ
ਚੱਲ ਕੋਯੀ ਨਾ

ਚੱਲ ਕੋਯੀ ਨਾ, ਚੱਲ ਕੋਯੀ ਨਾ, ਚੱਲ ਕੋਯੀ ਨਾ
ਚੱਲ ਕੋਯੀ ਨਾ, ਚੱਲ ਕੋਯੀ ਨਾ, ਚੱਲ ਕੋਯੀ ਨਾ

Let it go, let it go, let it go, let it go now
Let it go, let it go, let it go now
Let it go, let it go, let it go, let it go now
Let it go, let it go, let it go now

ਹਨ ਖ੍ਵਾਬ ਜੋ ਸਜਾਏ ਸੀ ਦੋਵਾਂ ਨੇ
ਹਨ ਨੈਨਾ ਨੂ ਦਿਖਾਏ ਅੱਸੀ ਦੋਵਾਂ ਨੇ
ਹਨ ਖ੍ਵਾਬ ਜੋ ਸਜਾਏ ਸੀ ਦੋਵਾਂ ਨੇ
ਹਨ ਨੈਨਾ ਨੂ ਦਿਖਾਏ ਅੱਸੀ ਦੋਵਾਂ ਨੇ

ਓ ਨੀਂਡਰਾਂ ਦਿੰਦੇ ਹੀਲਾ
ਚੱਲ ਕੋਯੀ ਨਾ
ਤੂ ਆਪਣੇ ਰਾਹ ਮੈਂ ਆਪਣੇ ਰਾਹ
ਚੱਲ ਕੋਯੀ ਨਾ
ਓ ਰੋਜ਼ ਦੇਈਂ ਵੇ ਸਜ਼ਾ
ਚੱਲ ਕੋਯੀ ਨਾ
ਤੂ ਆਪਣੇ ਰਾਹ ਮੈਂ ਆਪਣੇ ਰਾਹ
ਚੱਲ ਕੋਯੀ ਨਾ

ਚੱਲ ਕੋਯੀ ਨਾ, ਚੱਲ ਕੋਯੀ ਨਾ, ਚੱਲ ਕੋਯੀ ਨਾ
ਚੱਲ ਕੋਯੀ ਨਾ, ਚੱਲ ਕੋਯੀ ਨਾ, ਚੱਲ ਕੋਯੀ ਨਾ

ਹਥ ਦੋਵਾਂ ਦੇ ਨਾ ਇਕ ਦੂਜੇ ਤੋਂ
ਹਨ ਡੋਰ ਰਿਹਿੰਦੇ ਸੀ ਜ਼ਰਾ
ਬਾਹ'ਆਂ ਬਾਦਲ ਗੈਯਾਨ
ਰਾਹ'ਆਂ ਬਾਦਲ ਗੈਯਾਨ
ਯਾਦ ਮੈਂ ਤੈਨੂ ਕਾਰਾਂ

ਫੋਨ ਤੇ ਮੇਰੇ ਹੈ ਮੇਸੇਜ ਤੇਰੇ
ਪੁਰਾਣੇ ਮੈਂ ਰੋਜ਼ ਪਧ'ਆਂ
ਇਕ ਦੋ ਵਾਰੀ ਤਾਂ ਗੀਤ'ਆਂ ਨੇ
ਤੈਨੂ ਵੀ ਦਿੱਤੀ ਹੋਣੀ ਆ ਸਜ਼ਾ

ਤੇਰੀ ਸਜ਼ਾ ਮੇਰੀ ਸਜ਼ਾ
ਲੇਖਾ ਚ ਕਿ ਆ ਆਏ ਕਿੰਨੂ ਪਤਾ
ਤੇਰੀ ਸਜ਼ਾ ਮੇਰੀ ਸਜ਼ਾ
ਡੋਨਾ ਨੂ ਮਾਰਕੇ ਵੀ ਜੀਣਾ ਪੇਯਾ
ਤੇਰਾ ਗਿਲਾ ਮੇਰਾ ਗਿਲਾ
ਤੂ ਆਪਣੇ ਰਾਹ ਮੈਂ ਆਪਣੇ ਰਾਹ

ਦਿਲ'ਆਂ ਚ ਨਾ ਰਹੀ ਜਗਾਹ
ਚੱਲ ਕੋਯੀ ਨਾ
ਤੂ ਆਪਣੇ ਰਾਹ ਮੈਂ ਆਪਣੇ ਰਾਹ
ਚੱਲ ਕੋਯੀ ਨਾ

ਓ ਰੋਜ਼ ਦੇਈਂ ਵੇ ਸਜ਼ਾ
ਚੱਲ ਕੋਯੀ ਨਾ
ਤੂ ਆਪਣੇ ਰਾਹ ਮੈਂ ਆਪਣੇ ਰਾਹ
ਚੱਲ ਕੋਯੀ ਨਾ

ਚੱਲ ਕੋਯੀ ਨਾ, ਚੱਲ ਕੋਯੀ ਨਾ, ਚੱਲ ਕੋਯੀ ਨਾ
ਚੱਲ ਕੋਯੀ ਨਾ, ਚੱਲ ਕੋਯੀ ਨਾ, ਚੱਲ ਕੋਯੀ ਨਾ

Let it go, let it go, let it go, let it go now
Let it go, let it go, let it go now
Yeah let it go, let it go, let it go, let it go now
Let it go, let it go, let it go now

Let it go
TreeHouse
Jonita, Jonita

Most popular songs of Jonita Gandhi

Other artists of Film score