Ambersar Waala

BUNTY BAINS, DESI CREW

Desi Crew..

ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ
ਤੈਨੂ ਵੇਖੇਯਾ ਜਦੋਂ ਮੈਂ ਪੱਟ ਹੋਨੇਯਾ
ਹੋਨੇਯਾ, ਹੋਨੇਯਾ..
ਤੈਨੂ ਵੇਖੇਯਾ ਜਦੋਂ ਮੈਂ ਪੱਟ ਹੋਨੇਯਾ
ਕੱਦ ਕੇ ਤੂ ਲੇ ਗਯਾ ਪ੍ਰਾਣ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ

ਬੋਰਡਰ ਤੋਂ ਉੜਾਨ ਤੇਰਾ ਖੇਤ ਸਾਡੇ ਵਲ ਵੇ
ਚੌਥੀ ‘ਕ ਸੀ ਵਾਰ ਤੈਨੂ ਵੇਖੇਯਾ ਮੈਂ ਕਲ ਵੇ
ਵੇਖੇਯਾ ਮੈਂ ਕਲ ਵੇ..
ਬੋਰਡਰ ਤੋਂ ਉੜਾਨ ਤੇਰਾ ਖੇਤ ਸਾਡੇ ਵਲ ਵੇ
ਚੌਥੀ ‘ਕ ਸੀ ਵਾਰ ਤੈਨੂ ਵੇਖੇਯਾ ਮੈਂ ਕਲ ਵੇ
ਦਿਲ ਮੇਰੇ ਵਿਚ ਵੈਡ ਬਿਹ ਗੇਯੋ
ਭੋਰਾ ਵੀ ਨਾ ਲੱਗੇ ਅਣਜਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ

ਦਿਲ ਕਰੇ ਦੱਸਣ ਇਕ ਹੋਰ ਗਲ ਬੋਲ ਵੇ
ਨਾਨਕੇ ਨੇ ਮੇਰੇ ਨਨਕਾਣਾ ਸਾਹਬ ਕੋਲ
ਨਨਕਾਣਾ ਸਾਹਬ ਕੋਲ ਵੇ
ਦਿਲ ਕਰੇ ਦੱਸਣ ਇਕ ਹੋਰ ਗਲ ਬੋਲ ਵੇ
ਨਾਨਕੇ ਨੇ ਮੇਰੇ ਨਨਕਾਣਾ ਸਾਹਬ ਕੋਲ ਵੇ
ਜੇ ਔਠੇ ਦੋਹਾਂ ਹੋ ਜੰਨ ਨੰਦਕਾਰਜ
ਦਸ ਇਹ ਦੇ ‘ਚ ਕਿ ਭਲਾ ਨੁਕਸਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ

ਮਰਜੂ ਕਵਰੀ ਜੇ ਨਾ ਹੋਯ ਸਾਥੋਂ ਮਿਲ ਵੇ
ਤੂਟਜੂ ਮਲੂਕ ਜਿਹਾ ਤਟਡੀ ਦਾ ਦਿਲ ਵੇ
ਤਟਡੀ ਦਾ ਦਿਲ ਵੇ..
ਮਰਜੂ ਕਵਰੀ ਜੇ ਨਾ ਹੋਯ ਸਾਥੋਂ ਮਿਲ ਵੇ
ਤੂਟਜੂ ਮਲੂਕ ਜਿਹਾ ਤਟਡੀ ਦਾ ਦਿਲ
ਮੈਂ ਜਦੋਂ ਬੈਂਸ ਬੈਂਸ ਬੁਲਾਣ ਵਿਚੋਂ ਬੋਲਦੀ
ਮੈਨੂ ਲੱਗੇ ਜਿੱਤ ਲੇਯਾ ਮੈਂ ਜਹਾਂ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ
ਮੁੰਡੇਯਾ ਅੰਬਰਸਰ ਵਾਲਿਆਂ
ਤੂ ਲੁੱਟ ਲੀ ਲਾਹੋਰ ਦੀ ਰਕਾਨ ਵੇ

Trivia about the song Ambersar Waala by Jordan Sandhu

When was the song “Ambersar Waala” released by Jordan Sandhu?
The song Ambersar Waala was released in 2017, on the album “Ambersar Waala”.
Who composed the song “Ambersar Waala” by Jordan Sandhu?
The song “Ambersar Waala” by Jordan Sandhu was composed by BUNTY BAINS, DESI CREW.

Most popular songs of Jordan Sandhu

Other artists of Indian music