Botal Free [Remix]

KAPTAAN, THE BOSS

ਹੋ ਨਿਤ ਨਿਤ ਤਾਂ ਮੈਂ ਗੋਰੀਏ
ਇਹੇ ਦੁੱਖ ਵੀ ਨੀ ਜਾਹਰ ਕਰਦਾ
ਮੇਰੇ ਖਾਸ ਯਾਰ ਬੇਲੀ ਜਾਣਦੇ
ਤੈਨੂੰ ਕਿੰਨਾ ਸੀ ਪਿਆਰ ਕਰਦਾ
ਹੋ ਮੁੰਡਾ ਅੱਜ ਵੀ ਤੂੰ ਚਿੱਟੀ ਵਿੱਚ ਨੀ
ਤੇ ਤੂੰ ਭਾਲਦੀ ਸੀ ਕੀ ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਠੇਕੇ ਆਲਾ ਵੀ ਨਾ ਦਾਰ ਕਰਦਾ
ਨਾ ਲੱਗੇ ਨੋਟਾਂ ਦੇ tree ਬੱਲੀਏ
ਤੇਰੀ ਯਾਦ ਨਾਲ ਆਉਂਣੀ ਚਾਹੀਦੀ
ਉਹ ਇੱਕ ਬੋਤਲ , ਬੋਤਲ

ਹੋ ਕਿਵੇਂ Feeling ਆ ਨੂੰ ਸੈੱਟ ਕਰੇਗੀ
ਤੂੰ ਵੀ ਬਾਹਲਾ Regret ਕਰੇਗੀ
ਸੌਖਾ ਭੁੱਲਿਆ ਨੀ ਜਾਣਾ ਯਾਰ ਨੂੰ
ਸੌਖਾ ਭੁੱਲਿਆ ਨੀ ਜਾਣਾ ਯਾਰ ਨੂੰ
ਲੂਟੀ ਮੇਰੇ ਨਾ ਬਹਾਰ ਆਉਗੀ
ਨਾਲੇ ਚੇਤੇ ਮੇਰੀ ਕਾਰ ਆਉਗੀ
ਮੈਂ ਤਾਂ ਪੈੱਗ ਪੁੱਗ ਲਾਕੇ ਸਾਰ ਲੂੰ
ਤੈਨੂੰ ਪੈਣਗੇ ਭੁਲੇਖੇ ਜੱਟ ਦੇ
ਦੂਰੀ ਜਾਣੀ ਨਾ ਜਰੀ ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ

ਤੇਰੀ ਮੇਰੀ ਕਿੰਨੀ ਐਸ਼ ਹੁੰਦੀ ਸੀ
ਨੀ ਜਦੋਂ ਤੇਰੀ ਫਰਮਾਇਸ਼ ਹੁੰਦੀ ਸੀ
ਮੈਂ ਵੱਟਾਂ ਵਾਲੀ ਪੱਗ ਬੰਨ ਦਾ
Moon ਵੱਲ ਨੂੰ ਇਸ਼ਾਰਾ ਕਰਕੇ
ਮੈਨੂੰ ਆਖਦੀ ਸੀ ਬਾਂਹ ਫੜ ਕੇ
ਕੇ ਤੂੰ ਜੱਟਾ Piece ਚੰਨ ਦਾ
ਉਹੀ ਚੰਨ ਆ ਬਠਿੰਡੇ ਚੜਦਾ
ਜੋ ਤੇਰੇ ਚੜ੍ਹਦਾ ਸਰੀ ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ

ਦੱਸ ਮੇਰੇ ਵਾਲੋਂ ਰਹਿਗੀ ਕੀ ਕਮੀ
ਮੈਂ ਤਾਂ full care ਕਰੀ ਗੋਰੀਏ
ਤੂੰ ਕੈਸਾ ਜੱਟ ਨੂੰ ਸੰਭਾਲ ਕੇ ਗਈ
ਕਪਤਾਨ ਕਪਤਾਨ ਜੱਟ ਦੀ
ਬਿੱਲੋ ਹਿੱਕ ਉੱਤੋਂ ਸੌਂਦੀ ਹੁੰਦੀ ਸੀ
ਉਸੇ ਉੱਤੇ ਦੀਵਾ ਬਾਲ ਕੇ ਗਈ
ਮੇਰੇ ਯਾਰ ਬੇਲੀ ਤਾਨੇ ਮਾਰਦੇ
ਪੀ ਕੇ ਕਰਦੇ ਖਰੀ ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free ਬੱਲੀਏ
ਠੇਕੇ ਆਲਾ ਵੀ ਨਾ ਦਾਰ ਕਰਦਾ
ਨਾ ਲੱਗੇ ਨੋਟਾਂ ਦੇ tree ਬੱਲੀਏ
ਤੇਰੀ ਯਾਦ ਨਾਲ ਔਣੀ ਚਾਹੀਦੀ
ਉਹ ਇੱਕ ਬੋਤਲ free

Trivia about the song Botal Free [Remix] by Jordan Sandhu

Who composed the song “Botal Free [Remix]” by Jordan Sandhu?
The song “Botal Free [Remix]” by Jordan Sandhu was composed by KAPTAAN, THE BOSS.

Most popular songs of Jordan Sandhu

Other artists of Indian music