Chhad Na Jaavin

ANU MANU, BUNTY BAINS

ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਤੈਨੂੰ ਪਾਇਆ ਮਰ ਮਰ ਕੇ ਦੁਨੀਆ ਨਾਲ ਲੱੜ ਲੱੜ ਕੇ
ਤੈਨੂੰ ਪਾਇਆ ਮਰ ਮਰ ਕੇ ਦੁਨੀਆ ਨਾਲ ਲੱੜ ਲੱੜ ਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ

ਤੇਰੇ ਦਿਲ ਵਿੱਚ ਪਤਾ ਨਹੀ ਕੀ ਚਲਦਾ ਏ ਮੇਰੇ ਬਾਰੇ
ਮੇਰਾ ਦਿਲ ਤਾਂ ਘੱਟ ਦਾ ਰਹਿੰਦਾ ਏ ਸੋਚ ਕੇ ਤੇਰੇ ਬਾਰੇ

ਹਾਂ ਤੇਰੇ ਦਿਲ ਵਿੱਚ ਪਤਾ ਨਹੀ ਕੀ ਚਲਦਾ ਏ ਮੇਰੇ ਬਾਰੇ
ਮੇਰਾ ਦਿਲ ਤਾਂ ਘੱਟ ਰਹਿੰਦਾ ਏ ਸੋਚ ਕੇ ਤੇਰੇ ਬਾਰੇ
ਮੇਰੀ ਨਬਜ ਦੇਖ ਫੱੜ ਯਾ ਅੱਖੀਆਂ ਵਿੱਚ ਪੜ੍ਹ ਕੇ
ਮੇਰੀ ਨਬਜ ਦੇਖ ਫੱੜ ਯਾ ਅੱਖੀਆਂ ਵਿੱਚ ਪੜ੍ਹ ਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਤੈਨੂੰ ਪਾਇਆ ਮਰ ਮਰ ਕੇ ਦੁਨਿਯਾ ਨਾਲ ਲੱੜ ਲੱੜ ਕੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ

ਹੱਥ ਬੰਨ੍ਹਕੇ ਆਖਾ ਜੇ ਰੱਬ ਸੁਣਦਾ ਹੋਵੇ ਮੇਰੀ
ਜਿੱਥੇ ਨਿਕਲੇ ਜਾਨ ਮੇਰੀ ਓ ਬੁੱਕਲ ਹੋਵੇ ਤੇਰੀ

ਹਾਏ ਹੱਥ ਬੰਨ੍ਹਕੇ ਆਖਾ ਜੇ ਰੱਬ ਸੁਣਦਾ ਹੋਵੇ ਮੇਰੀ
ਜਿੱਥੇ ਨਿਕਲੇ ਜਾਨ ਮੇਰੀ ਓ ਬੁੱਕਲ ਹੋਵੇ ਤੇਰੀ
ਅਰਦਾਸ ਕਰਾਂ ਖੜ ਕੇ ਮੈਂ ਉਠਕੇ ਨਿੱਤ ਤੜਕੇ
ਅਰਦਾਸ ਕਰਾਂ ਖੜ ਕੇ ਮੈਂ ਉਠਕੇ ਨਿੱਤ ਤੜਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਤੈਨੂੰ ਪਾਇਆ ਮਰ ਮਰ ਕੇ ਦੁਨਿਯਾ ਨਾਲ ਲੱੜ ਲੱੜ ਕੇ

ਸੱਜਣਾ ਵੇ ਸੱਜਣਾ ਵੇ ਸੱਜਣਾ ਵੇ

ਵਾਰ ਵਾਰ ਬਸ ਨਾਮ ਤੇਰਾ ਮੇਰੇ ਦਿਲ ਦੀ ਧੜਕਣ ਲੈਂਦੀ
ਅੱਖੋਂ ਓਹਲੇ ਹੋ ਜਾਵੇ ਘਬਰਾਹਟ ਹੁੰਦੀ ਰਿਹੰਦੀ

ਵੇ..ਵਾਰ ਵਾਰ ਬਸ ਨਾਮ ਤੇਰਾ ਮੇਰੇ ਦਿਲ ਦੀ ਧੜਕਣ ਲੈਂਦੀ
ਅੱਖੋਂ ਓਹਲੇ ਹੋ ਜਾਵੇ ਘਬਰਾਹਟ ਹੁੰਦੀ ਰਿਹੰਦੀ
ਹੱਥ ਦਿਲ ਤੇ ਦੇਖ ਧਰਕੇ ਬਸ ਬੈਂਸ ਬੈਂਸ ਧੜਕੇ
ਹੱਥ ਦਿਲ ਤੇ ਦੇਖ ਧਰਕੇ ਬਸ ਬੈਂਸ ਬੈਂਸ ਧੜਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਦੇਖੀਂ ਛੱਡ ਨਾ ਜਾਵੀਂ ਵੇ ਜਿਯੋਨੇ ਆਂ ਡਰ ਡਰ ਕੇ
ਤੈਨੂੰ ਪਾਯਾ ਮਰ ਮਰ ਕੇ ਦੂਣਿਯਾ ਨਾਲ ਲੱੜ ਲੱੜ ਕੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ

Trivia about the song Chhad Na Jaavin by Jordan Sandhu

Who composed the song “Chhad Na Jaavin” by Jordan Sandhu?
The song “Chhad Na Jaavin” by Jordan Sandhu was composed by ANU MANU, BUNTY BAINS.

Most popular songs of Jordan Sandhu

Other artists of Indian music