Gidhey Vich

D HARP, DAVVY SINGH

ਔਂਦੇ ਮੁੰਡੇਯਾ, ਜਾਂਦੇ ਮੁੰਡੇਯਾ
ਸੁਣ ਵੇ ਮੁੰਡੇਯਾ
ਔਂਦੇ ਮੁੰਡੇਯਾ, ਜਾਂਦੇ ਮੁੰਡੇਯਾ
ਸੁਣ ਵੇ ਮੁੰਡੇਯਾ
ਗੁੱਟ ਗੂ, ਗੁੱਟ ਗੂ ਕਰਦਾ ਫਿਰਦਾ ਏ
ਜਿਵੇ ਕਬੂਤਰ ਚੀਨਾ
ਗਿੱਦਾ ਪਤਲੋ ਦਾ
ਖੜਕੇ ਵੇਖ ਸ਼ਕੀਨਾ
ਗਿੱਦਾ ਪਤਲੋ ਦਾ
ਖੜਕੇ ਵੇਖ ਸ਼ਕੀਨਾ
ਗਿੱਦਾ ਪਤਲੋ ਦਾ

ਲਾਹੋਰ ਤੋ ਲੇ ਆਈ ਪਰਾਂਦੇ ਗੋਰੀਏ
ਪਰਾਂਦੇ ਗੋਰੀਏ
ਸ਼ਰੇਆਮ ਦਿਲ ਲੁੱਟੀ ਜਾਂਦੇ ਗੋਰੀਏ
ਲੁੱਟੀ ਜਾਂਦੇ ਗੋਰੀਏ
ਲਾਹੋਰ ਤੋ ਲੇ ਆਈ ਪਰਾਂਦੇ ਗੋਰੀਏ
ਸ਼ਰੇਆਮ ਦਿਲ ਲੁੱਟੀ ਜਾਂਦੇ ਗੋਰੀਏ
ਨੈਣ ਆਕੜਾ ਨਾਲ ਭਰੇ ਮੁਟਿਆਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ

ਤੇਰੇ ਕੋਲੋਂ ਸਿਖ੍ਦੇ ਆ ਖੀਡਣਾ ਗੁਲਾਬ ਨੀ
ਵੱਸ ਚਲੇ ਤੇਰਾ ਅੱਗੇ ਲਾ ਲੇ ਤੂ ਪੰਜਾਬ ਨੀ

ਤੇਰੇ ਨਖਰੇ ਕਰੌਂਦੇ ਨਿੱਤ ਕਾਰੇ ਨੀ
ਗਿਧੇ ਵਿਚ ਤੂ ਨਚਦੀ
ਮੁੱਛ ਗੱਬਰੂ ਦੀ ਮਾਰੇ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ

ਮੁਢੋਂ ਸਰਦਾਰੀ ਬੋਲੇ ਮੁੱਛ ਪੂਰੀ ਖੜੀ ਆ
ਜੱਟੀਏ ਵਯੋਨਾ ਤੈਨੂ ਜੱਟ ਦੀ ਵੀ ਅੜੀ ਆ

ਫ਼ੈਰ ਤੇਰੇ ਨਾ ਤੇ 5-7 ਮਾਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ

ਦਾਰੂ ਦਾ ਸਰੂਰ ਸਾਰਾ ਹੋਈ ਜਾਂਦਾ fail ਨੀ
ਸੋਹ ਲਗੇ ਮੈਨੂੰ ਤੂੰ ਬਣਾਈ ਜਾਵੇ ਰੇਲ ਨੇ
ਗੱਲਾਂ ਲੱਗਦੀਆਂ ਸ਼ਕਰਪਾਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ
ਤੈਨੂ ਵੇਖ ਮਾਰੇ ਜੱਟ ਲਲਕਾਰੇ ਨੀ
ਗਿਧੇ ਵਿਚ ਤੂ ਨਚਦੀ

Trivia about the song Gidhey Vich by Jordan Sandhu

Who composed the song “Gidhey Vich” by Jordan Sandhu?
The song “Gidhey Vich” by Jordan Sandhu was composed by D HARP, DAVVY SINGH.

Most popular songs of Jordan Sandhu

Other artists of Indian music