Jatt Naal Yaari

Arjan Virk

Aye yo, The Kidd
ਓ ਮੇਰੇ ਬਾਰੇ ਕਿਸੇ ਤੋਂ ਕਿਊ ਪੁੱਛਦੀ ਫ਼ਿਰੇ
ਨੀ ਅਜਾ ਤੈਨੂ ਦੱਸਾਂ ਮੈਂ story ਬਲੀਏ
ਓ ਜੱਟ ਨਾਲ ਯਾਰੀ ਥੋੜੀ ਔਖੀ ਹੁੰਦੀ ਆ
ਨੀ ਮਿਹੰਗੀ ਪਵੇ ਸੱਡੇ ਨਾਲ ਚੋਰੀ ਬਲੀਏ
ਓ ਦਬੇਯਾ ਨੀ ਮੜਾ ਤਗੜੇ ਤੋਂ ਦਬੇ ਨੀ
ਓ ਮਿਤਰਾਂ ਤੇ ਬਾਬੇਆਂ ਦੀ ਮਿਹਰ ਬਡ਼ੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ

ਓ ਜਿਹਰਾ ਤੇ ਗਰੂਰ ਕਿਤੋਂ ਹੱਟ ਤੇ ਮਿਲੇ
ਅਕਲਾਂ ਦੀ ਪੰਡ ਸ਼ੇਰਾ ਸੱਟ ਤੋਂ ਮਿਲੇ
ਲਾਰੇਯਾਨ ਦੀ date ਮਿਲੇ Government ਤੋਂ
ਹੱਲ ਹਰ ਮਸਲੇ ਦਾ ਜੱਟ ਤੋਂ ਮਿਲੇ
(ਹੱਲ ਹਰ ਮਸਲੇ ਦਾ ਜੱਟ ਤੋਂ ਮਿਲੇ)
ਓ ਮਾਝਾ ਗੱਲ ਮਿਤਰਾਂ ਦੀ ਯਾਰੀ ਦੀ ਕਰੇ
ਜੋ ਮਲਵੇ ਦੋਆਬੇ ਨੇ ਵੀ ਸ਼ੇਰ ਕਰੀ ਆਏ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਅੱਖ ਬਾਲੀ ਮਿੱਠੀ ਇਹ ਜੇ ਜ਼ੇਹਰ ਬਣੇ ਨਾ
ਵੈਰੀ ਏਹੋ ਸੁੱਖ ਦੇ ਨੇ ਵੈਰ ਬਣੇ ਨਾ
ਓਹਦੋ ਤਕ ਲਗਦਾ ਆਏ ਜ਼ੀਰੋ ਬਲੀਏ
ਕਾਰਤੂਸ ਜਦੋਂ ਤੱਖ ਫ਼ੇਰ ਬਣੇ ਨਾ
ਕਾਰਤੂਸ ਜਦੋਂ ਤੱਖ ਫ਼ੇਰ ਬਣੇ ਨਾ
ਪੁੜਕੇ ਜੋ ਟਵੇਆਂ ਤੇ ਥਿੰਡੇ ਵੰਗਰਾ
ਓ ਜੱਟ ਨੇ ਬਿਟੰ ਤੇ ਨਾ ਦੇਰ ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ

ਓ ਯਾਰਾਂ ਮੂਹਰੇ ਕੱਦ ਕਿ ਹਜ਼ਾਰਾਂ ਦਾ ਕੁੜੇ
ਮਣ ਨਹੀ ਓ ਕੋਠੀਯਾ ਤੇ carਆ ਦਾ ਕੁੜੇ
ਓਏ ਅਰਜਨ ਜਿਥੇ ਠਾਠ ਨਾਲ ਰਹੇ ਨੀ
ਹੋ residence ਦਿੱਲ ਮੇਰੇ ਯਾਰਾਂ ਦਾ ਕੁੜੇ
ਹੋ residence ਦਿੱਲ ਮੇਰੇ ਯਾਰਾਂ ਦਾ ਕੁੜੇ
ਮੇਜੇਯਾਨ ਬੰਦੂਕਾਂ ਦੇ ਨਾ ਕੱਲੇ ਹੌਂਸਲੇ
ਓ ਵੇਖਣੀ ਨੀ ਮਿਤਰਾਂ ਦੀ ਸ਼ੇਰ ਬਡ਼ੀ ਇਹ
ਪੈਸੇਯਾਨ ਤੇ ਐਈਸੇਯਾਨ ਤੇ ਵੈਈਸੇਯਾਨ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ ਕੇਰ ਕਰੀ ਆਏ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ
ਪੈਸੇਯਾ ਤੇ ਐਈਸੇਯਾ ਤੇ ਵੈਈਸੇਯਾ ਦੀ ਨੀ
ਓ ਧੌਣ ਲੱਗੇ ਜੱਟ ਨੇ ਨਾ care ਕਰੀ ਇਹ

Trivia about the song Jatt Naal Yaari by Jordan Sandhu

When was the song “Jatt Naal Yaari” released by Jordan Sandhu?
The song Jatt Naal Yaari was released in 2021, on the album “Jatt Naal Yaari”.
Who composed the song “Jatt Naal Yaari” by Jordan Sandhu?
The song “Jatt Naal Yaari” by Jordan Sandhu was composed by Arjan Virk.

Most popular songs of Jordan Sandhu

Other artists of Indian music