Jattiye Ni

Arjan Virk

ਓ ਗੌਲਦਾ ਨੀ ਅੱਲੜਾ ਦੇ ਦਿਲ ਟੋੜ ਕੇ
ਹਸਦਾ ਏ ਤੇਰੇ ਨਾਲ ਟੇਵੇ ਜੋੜ ਕੇ
ਗੌਲਦਾ ਨੀ ਅੱਲੜਾ ਦੇ ਦਿਲ ਟੋੜ ਕੇ
ਹਸਦਾ ਏ ਤੇਰੇ ਨਾਲ ਟੇਵੇ ਜੋੜ ਕੇ
ਜੱਟ ਦੇ dream ਲੈਣ ਲੱਖਾ ਕੁੜੀਆਂ
ਮੁੰਡਾ ਤੇਰੇ ਲੈਂਦਾ ਏ ਨੀ ਖਾਬ ਦੇਖ ਲੈ
ਚੁਣ ਕੇ ਤੂੰ ਲੈ ਗਈ ਚੋਬਰਾਂ ਚੋਂ ਗੰਭਰੂ ਜੱਟੀਏ ਨੀ ਅਪਣੇ ਤੂੰ ਭਾਗ ਦੇਖ ਲੈ

ਓ ਵੀਰ ਸਾਰੇ ਕਹਿਕੇ ਬਾਈ ਬਾਈ ਮਿਲਦੇ
ਚੰਡੀ ਸਰਦਾਰੀ ਦੀ ਬਣਾਈ ਮਿਲਦੇ,
ਜੱਟ ਜਿਮੀਦਾਰ ਉੱਤੋਂ ਮਿਠਾ ਬੋਲੜਾ
Handsome ਕਿਥੇ ਆ ਜਵਾਈ ਮਿਲਦੇ
ਮਾਪਿਆਂ ਦੀ ਮੇਰੀ ਨੀ ਤੂੰ ਗੱਲ ਛੱਡ ਦੇ
ਸੋਹਰੀਆ ਨੂੰ ਹੋਣਾ ਜਿਹੜਾ ਲਾਭ ਦੇਖ ਲੈ
ਚੁਣ ਕੇ ਤੂੰ ਲੈ ਗਈ ਚੋਬਰਾਂ ਚੋਂ ਗੰਭਰੂ ਜੱਟੀਏ ਨੀ ਅੱਪਣੇ ਤੂੰ ਭਾਗ ਦੇਖ ਲੈ

ਓ ਗੋਲੀ ਵਾਂਗੂ ਆਗੀ ਆ report ਸੁਣੀ ਦੀ
ਤੇਰੇ ਹੱਥ ਬੋਲਦੀ ਆ vote ਸੁਣੀ ਦੀ
ਚਿੜੀਏ ਹਵਾਵਾਂ ਨਾਲ ਮੇਲਦੀ ਫਿਰੇ
ਤੈਨੂੰ ਵਿਰਕਾਂ ਦੇ ਪੁੱਤ ਦੀ support ਸੁਣੀ ਦੀ
ਟੇਡੇਆਂ ਨੂੰ ਪੈਂਦਾ ਸੀ ਜੋ ਸਿਧਾ ਆਂਣ ਕੇ
Fit ਤੇਰੇ ਆ ਗਿਆ ਹਿਸਾਬ ਦੇਖ ਲੈ
ਚੁਣ ਕੇ ਤੂੰ ਲੈ ਗਈ ਚੋਬਰਾਂ ਚੋਂ ਗੰਭਰੂ ਜੱਟੀਏ ਨੀ ਅਪਣੇ ਤੂੰ ਭਾਗ ਦੇਖ ਲੈ
ਚੁਣ ਕੇ ਤੂੰ ਲੈ ਗਈ ਚੋਬਰਾਂ ਚੋਂ ਗੰਭਰੂ ਜੱਟੀਏ ਨੀ ਅਪਣੇ ਤੂੰ ਭਾਗ ਦੇਖ ਲੈ

ਓ Red ਪਟਿਆਲਾ ਸ਼ਾਹੀ ਪੱਗ ਬੱਲੀਏ ਸਾਰਿਆਂ ਚੋ ਲਗਦਾ ਅਲੱਗ ਬੱਲੀਏ
ਪਹਿਲੇ ਪਿਆਰ ਵਾਲੀ feeling ਦੇ ਨਾਲ ਦਾ
ਨਾਰਾਂ ਦੀਆਂ ਨੀਂਦਰਾਂ ਦਾ ਠੱਗ ਬੱਲੀਏ
ਮਾਝੇ ਤੋਂ ਦੋਆਬੇ ਤੱਕ full ਚੜਤਾਂ ਮੁੰਡੇ ਵਿੱਚ ਵਸਦਾ ਪੰਜਾਬ ਦੇਖ ਲੈ
ਚੁਣ ਕੇ ਤੂੰ ਲੈ ਗਈ ਚੋਬਰਾਂ ਚੋਂ ਗੰਭਰੂ ਜੱਟੀਏ ਨੀ ਅੱਪਣੇ ਤੂੰ ਭਾਗ ਦੇਖ ਲੈ
ਚੁਣ ਕੇ ਤੂੰ ਲੈ ਗਈ ਚੋਬਰਾਂ ਚੋਂ ਗੰਭਰੂ ਜੱਟੀਏ ਨੀ ਅੱਪਣੇ ਤੂੰ ਭਾਗ ਦੇਖ ਲੈ
ਜੱਸੀ ਓਏ

Trivia about the song Jattiye Ni by Jordan Sandhu

Who composed the song “Jattiye Ni” by Jordan Sandhu?
The song “Jattiye Ni” by Jordan Sandhu was composed by Arjan Virk.

Most popular songs of Jordan Sandhu

Other artists of Indian music