Munda Tainu Like Kre

BUNTY BAINS, JASSI X

ਨੀ ਮੈਂ ਪਿਹਲੇ week ਖੁਸ਼ ਹੋਇਆ ਦੂਜੇ week ਪੇਗ ਲਾਏ
ਤੀਜੇ week ਫਿਰ ਤੇਰੀ ਯਾਦ ਆ ਗਈ
ਯਾਦ ਆ ਗਈ , ਯਾਦ ਆ ਗਈ
ਤੂ ਆਜਾ like app ਤੇ ਨਾਰੇ
ਨੀ ਮੁੰਡਾ ਤੈਨੂੰ like ਕਰੇ
ਨਾਲੇ ਸਹੇਲੀਆਂ ਨੂ ਦੱਸੀ ਮੇਰੇ ਬਾਰੇ
ਨੀ ਮੁੰਡਾ ਤੈਨੂ like ਕਰੇ
Follow ਵੀ ਤੂ ਕਰਲੈ comment ਵੀ ਤੂ ਕਰਦੇ
Message ਪਯਾਰ ਵਾਲਾ send ਵੀ ਤੂ ਕਰਦੇ
ਹੋ ਜਿਵੇ ਕਰਦੇ ਨੇ ਬਾਕੀ ਹੋਰ ਸਾਰੇ
ਨੀ ਮੁੰਡਾ ਤੈਨੂੰ like ਕਰੇ
Like ਕਰੇ
ਤੂ ਆਜਾ like app ਤੇ ਨਾਰੇ
ਨੀ ਮੁੰਡਾ ਤੈਨੂੰ like ਕਰੇ (like ਕਰੇ)
ਤੂ ਆਜਾ like app ਤੇ ਨਾਰੇ
ਨੀ ਮੁੰਡਾ ਤੈਨੂੰ like ਕਰੇ (like ਕਰੇ)

Trivia about the song Munda Tainu Like Kre by Jordan Sandhu

Who composed the song “Munda Tainu Like Kre” by Jordan Sandhu?
The song “Munda Tainu Like Kre” by Jordan Sandhu was composed by BUNTY BAINS, JASSI X.

Most popular songs of Jordan Sandhu

Other artists of Indian music