Positivity

Mani Longia

ਓ ਖੁਦ ਉੱਤੇ ਫੋਕਸ ਆ ਬਾਕੀਆਂ ਦੀ ਲੋੜ ਨੀ
ਹੱਥ ਬਿੱਲੋ ਪਾਨੀਆ ਜਿਹੇ ਹਾਕੀਆਂ ਦੀ ਲੋੜ ਨੀ
ਮੱਠੀ ਮੱਠੀ ਚਾਲ ਕੰਮ ਫਤਹਿ ਹੋਈ ਜਾਂਦੇ
ਕੌਣ ਕਰਦਾ ਏ ਕਿ ਸਾਨੂੰ ਝਾਕੀਆਂ ਦੀ ਲੋੜ ਨੀ
ਓ ਪੋਸਿਟੀਵਿਟੀ ਆ ਧੁਨ ਧੁਨ ਭਾਰੀ ਹੋਈ
ਸਿੱਧੇ ਮਾਰੀ ਦੇ ਆ ਛਿੱਕੇ ਆਂ ਦੀ ਲੋੜ ਨੀ

ਓ ਲਿਸ਼ਕਦਾ ਦੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ ਸਾਨੂੰ ਧੋਖੇਆਂ ਦੀ ਲੋੜ ਨੀ
ਆਪਣਿਆਂ ਕੰਮ ਨਾਲ ਕੱਢੇ ਚੰਗੇੜੇ
ਅਸੀ ਹੋਰ ਤੌ ਕਿ ਲੈਣਾ ਸਾਨੂੰ ਡੋਕੇਆਂ ਦੀ ਲੋੜ ਨੀ

ਓ ਲਿਸ਼ਕਦਾ ਦੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ ਸਾਨੂੰ ਧੋਖੇਆਂ ਦੀ ਲੋੜ ਨੀ
ਆਪਣਿਆਂ ਕੰਮ ਨਾਲ ਕੱਢੇ ਚੰਗੇੜੇ
ਅਸੀ ਹੋਰ ਤੌ ਕਿ ਲੈਣਾ ਸਾਨੂੰ ਡੋਕੇਆਂ ਦੀ ਲੋੜ ਨੀ

ਓ ਬੜੀਆਂ ਖੁਲਾਏ ਠੇਕੇ ਅੱਧੀ ਅੱਧੀ ਰਾਤ ਨੂੰ
ਚਾਰ ਪੰਜ ਨਾਲ ਕਿੱਤਾ ਨੀ ਬਰਾਤ ਨੂੰ
ਰੈਡੀ ਸ਼ੇਡ਼ੀ ਹੋ ਕੇ ਜਦੋ ਮਾਰੀ ਦਾ ਏ ਗੇੜਾ
ਇਕ ਵਾਰੀ ਦਸ ਤੱਕੇ ਬਿਨਾ ਰਹਿ ਜੁ ਕੇਹੜਾ
ਓਨ ਚਿਲ ਕਰੇ ਦਿਲ ਜਦੋ ਘੁੰਮਣ ਆ ਜਾਈਏ
ਜਿਹੜਾ ਦਿਲ ਕਰੇ ਬਸ ਓਹੀ ਪਾਈਏ ਨਾਲੇ ਖਾਈਏ

ਓ ਮਿੱਤਰਾਂ ਨੇ ਸਾਲ ਦੇਣਾ ਨੀ ਕਿਸੇ ਦਾ
ਮੈਂ ਕਿਹਾ ਐਸ਼ ਫੁੱਲ ਕੈਸ਼ ਫੁੱਲ
ਪੂਰਾ ਰੱਜ ਕੇ ਉਡਾਈਏ

ਓ ਫੋਕੀ ਫੂਕ ਦੇਕੇ ਜਿਹੜੇ ਯਾਰ ਮਾਰਵਾਉਂਦੇ
ਦੂਰ ਰਹਿਓ ਸਾਨੂੰ ਬੰਦੇ ਫੋਕੀਆਂ ਦੀ ਲੋੜ ਨੀ

ਓ ਲਿਸ਼ਕਦਾ ਦੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ ਸਾਨੂੰ ਧੋਖੇਆਂ ਦੀ ਲੋੜ ਨੀ
ਆਪਣਿਆਂ ਕੰਮ ਨਾਲ ਕੱਢੇ ਚੰਗੇੜੇ
ਅਸੀ ਹੋਰ ਤੌ ਕਿ ਲੈਣਾ ਸਾਨੂੰ ਡੋਕੇਆਂ ਦੀ ਲੋੜ ਨੀ

ਓ ਲਿਸ਼ਕਦਾ ਦੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ ਸਾਨੂੰ ਧੋਖੇਆਂ ਦੀ ਲੋੜ ਨੀ
ਆਪਣਿਆਂ ਕੰਮ ਨਾਲ ਕੱਢੇ ਚੰਗੇੜੇ
ਅਸੀ ਹੋਰ ਤੌ ਕਿ ਲੈਣਾ ਸਾਨੂੰ ਡੋਕੇਆਂ ਦੀ ਲੋੜ ਨੀ

ਓ ਸਿਰ ਉੱਤੇ ਚਿਣੀ ਹੋਈ ਦਾ ਬਖਰਾ ਸਰੂਰ ਏ
ਬਣਦੀ ਨੀ ਓਹਨਾ ਨਾਲ ਜ੍ਹਿਨਾਂ ਚ ਗਰੂਰ ਏ
ਓ ਦਿਲ ਦੀ ਕਲੋਨੀ ਕੱਟੀ ਬਸ ਯਾਰਾਂ ਬਾਸਤੇ
ਕੁੜੀ ਚਿੜੀ ਦਾ ਤਾਂ ਪਰਛਾਵਾਂ ਬੜੀ ਦੂਰ ਏ

ਗੱਲਾਂ ਗੱਲਾਂ ਵਿਚ ਕਦੇ ਸੁੱਟੇ ਨਹੀਓ ਡੋਰੇ
ਬੜੀਆਂ ਦੇ ਮਿੱਤਰਾਂ ਨੇ ਕਰੇ ਹੱਥ ਹੋਲੇ
ਤੇਰੇ ਕੋਲ ਮੇਰੀ ਜਾਕੇ ਮੇਰੇ ਕੋਲ ਤੇਰੀ ਕਰੇ
ਓ ਬੰਦੇ ਬੱਲਿਆ ਕੱਖੋਂ ਹੁੰਦੇ ਹੋਲੇ
ਮਨੀ ਲੌਂਗੀਆ ਬਹੁਤ ਜਿਹੜੇ ਯਾਰ ਖੜੇ ਨਾਲ
ਹੋਰ ਫਾਲਤੂ ਲਾਗੋਡ ਹੌਕਿਆਂ ਦੀ ਲੋੜ ਨੀ

ਓ ਲਿਸ਼ਕਦਾ ਦੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ ਸਾਨੂੰ ਧੋਖੇਆਂ ਦੀ ਲੋੜ ਨੀ
ਆਪਣਿਆਂ ਕੰਮ ਨਾਲ ਕੱਢੇ ਚੰਗੇੜੇ
ਅਸੀ ਹੋਰ ਤੌ ਕਿ ਲੈਣਾ ਸਾਨੂੰ ਡੋਕੇਆਂ ਦੀ ਲੋੜ ਨੀ

ਲਿਸ਼ਕਦਾ ਦੱਬ ਨਾਲ ਕੋਕਿਆਂ ਦੀ ਲੋੜ ਨੀ
ਯਾਰਾਂ ਨਾਲ ਰਹੀਏ ਸਾਨੂੰ ਧੋਖੇਆਂ ਦੀ ਲੋੜ ਨੀ
ਆਪਣਿਆਂ ਕੰਮ ਨਾਲ ਕੱਢੇ ਚੰਗੇੜੇ
ਅਸੀ ਹੋਰ ਤੌ ਕਿ ਲੈਣਾ ਸਾਨੂੰ ਡੋਕੇਆਂ ਦੀ ਲੋੜ ਨੀ

Trivia about the song Positivity by Jordan Sandhu

Who composed the song “Positivity” by Jordan Sandhu?
The song “Positivity” by Jordan Sandhu was composed by Mani Longia.

Most popular songs of Jordan Sandhu

Other artists of Indian music