Qatal

Shree Brar

ਓ ਤਿੰਨਸੋ ਦਾ ਰੋਂਦ ਗੱਟਾ ਪੰਜ ਕਾ ਹਜ਼ਾਰ ਦਾ
ਮਲਣ ਲਾ ਦਿੰਦਾ ਬਿੱਲੋ ਜੀਦਾ ਮੱਥੇ ਮਾਰਦਾ
ਓ ਤਿੰਨਸੋ ਦਾ ਰੋਂਦ ਗੱਟਾ ਪੰਜ ਕਾ ਹਜ਼ਾਰ ਦਾ
ਮਲਣ ਲਾ ਦਿੰਦਾ ਬਿੱਲੋ ਜੀਦਾ ਮੱਥੇ ਮਾਰਦਾ
ਓ ਤਿੰਨਸੋ ਦਾ ਰੋਂਦ ਗੱਟਾ ਪੰਜ ਕਾ ਹਜ਼ਾਰ ਦਾ
ਮਲਣ ਲਾ ਦਿੰਦਾ ਬਿੱਲੋ ਜੀਦਾ ਮੱਥੇ ਮਾਰਦਾ
ਕਿੱਤੇ ਚਮਚੇ ਨਾ ਕੀਤੇ ਦਮਚੇ ਨਾ
ਕੀਤੇ ਕਾਰਾਂ ਚ ਅਖਵਾਰਾਂ ਚ
ਓ ਚਰਚੇ ਏ ਬੱਸ ਬਿੱਲੋ ਸਾਡੀ ਤਾੜ ਤਾੜ ਦਾ
ਫਾਇਰ ਸਿੱਧੇ ਇ ਚੋਂਕ ਵਿਚ ਮਾਰੇ
ਨੀ ਖ਼ਬਰਾਂ ਚ ਜੱਟ ਆ ਗਿਆ
ਪਹਿਲਾਂ ਕਤਲ ਹੋਇਆ ਬਰਨਾਲੇ
ਨੀ ਖਬਰਾਂ ਚ ਜੱਟ ਆ ਗਿਆ
ਪਹਿਲਾਂ ਕਤਲ ਹੋਇਆ ਬਰਨਾਲੇ
ਨੀ ਖਬਰਾਂ ਚ ਜੱਟ ਆ ਗਿਆ
ਨੀ ਪੈਸੇ ਦੇਣ ਨੂੰ ਫਿਰਨ ਓਹਨੂੰ ਲਾਲੇ
ਨੀ ਖਬਰਾਂ ਚ ਜੱਟ ਆ ਗਿਆ
ਦੂਜਾ ਕਤਲ ਹੋਇਆ ਸਮਰਾਲੇ
ਨੀ ਖਬਰਾਂ ਚ ਜੱਟ ਆ ਗਿਆ

ਓ ਚੱਲੇ ਮਾਰ ਜਾਂਦੇ ਏਥੇ ਉਸਤਾਦ ਨੀ
ਚੱਲ ਦੇ ਆ ਪਿੱਤਲਾਂ ਦੇ ਰਾਜ ਏਥੇ ਨੀ
ਓ ਚੱਲੇ ਮਾਰ ਜਾਂਦੇ ਏਥੇ ਉਸਤਾਦ ਨੀ
ਚੱਲ ਦੇ ਆ ਪਿੱਤਲਾਂ ਦੇ ਰਾਜ ਏਥੇ ਨੀ
ਰਾਤਾਂ ਕਾਲੀਆਂ ਨੇ ਗਲੀਆਂ ਨੇ ਤੰਗ ਬੱਲੀਏ
ਕੌਣ ਕਿਦੇ ਲਾ ਲੈ ਕੰਨ ਸੰਦ ਬੱਲੀਏ
ਦੱਸ ਜਾਂਦੇ ਆ ਹੱਥਾਂ ਚ ਏਥੇ ਪਾਲੇ
ਨੀ ਖ਼ਬਰਾਂ ਚ ਜੱਟ ਆ ਗਿਆ
ਪਹਿਲਾਂ ਕਤਲ ਹੋਇਆ ਬਰਨਾਲੇ
ਨੀ ਖਬਰਾਂ ਚ ਜੱਟ ਆ ਗਿਆ
ਪਹਿਲਾਂ ਕਤਲ ਹੋਇਆ ਬਰਨਾਲੇ
ਨੀ ਖਬਰਾਂ ਚ ਜੱਟ ਆ ਗਿਆ
ਨੀ ਪੈਸੇ ਦੇਣ ਨੂੰ ਫਿਰਨ ਓਹਨੂੰ ਲਾਲੇ
ਨੀ ਖਬਰਾਂ ਚ ਜੱਟ ਆ ਗਿਆ
ਦੂਜਾ ਕਤਲ ਹੋਇਆ ਸਮਰਾਲੇ
ਨੀ ਖਬਰਾਂ ਚ ਜੱਟ ਆ ਗਿਆ

ਨੀ ਕਤਲ ਬਠਿੰਡੇ ਹੋਣ ਗੇ ਨੀ
ਯੂਪੀ ਚੋ ਆਉਣ ਗਏ ਸਾਰੇ
ਸਾਡੇ ਇ ਚੱਲੇ ਨੇ
ਨੀ ਬਿੱਲੋ ਕੰਮ ਜਿੰਨਾ ਦੇ ਕਾਲੇ
ਸਾਡੇ ਇ ਚੱਲੇ ਨੇ
ਨੀ ਬਿੱਲੋ ਕੰਮ ਜਿੰਨਾ ਦੇ ਕਾਲੇ
ਨੀ ਬਿੱਲੋ ਕੰਮ ਜਿੰਨਾ ਦੇ ਕਾਲੇ

ਵਾਵਾ ਯੂਪੀ ਚੋ ਮਗਾਉਣੇ ਆਂ
ਵਾਵਾ ਯੂਪੀ ਚੋ ਮਗਾਉਣੇ ਆਂ
ਨੀ ਸਾਡੇ ਵੈਰੀ ਗਿਰ ਜਾਂਦੇ
ਨੀ ਸਾਡੇ ਵੈਰੀ ਗਿਰ ਜਾਂਦੇ
ਹੱਡ ਜਿਦੇ ਮੱਥੇ ਲਾਉਣੇ ਆਂ
ਵਾਵਾ ਯੂਪੀ ਚੋ ਮਗਾਉਣੇ ਆਂ
ਹੱਡ ਜਿਦੇ ਮੱਥੇ ਲਾਉਣੇ ਆਂ
ਵਾਵਾ ਯੂਪੀ ਚੋ ਮਗਾਉਣੇ ਆਂ

ਦੋ ਫੁੱਲ ਫੁਲਕਾਰੀ ਦੇ
ਦੋ ਫੁੱਲ ਫੁਲਕਾਰੀ ਦੇ
ਦੋ ਫੁੱਲ ਫੁਲਕਾਰੀ ਦੇ
ਦੋ ਫੁੱਲ ਫੁਲਕਾਰੀ ਦੇ
ਨੀ ਪਿੱਤਲਾਂ ਨਾਲ ਧੋ ਦੀਨੇ ਆਂ
ਜੇ ਕੋਈ ਦਾਗ ਏ ਯਾਰੀ ਤੇ
ਜੇ ਕੋਈ ਦਾਗ ਏ ਯਾਰੀ ਤੇ

ਨੀ ਮੈਨੂੰ ਚਤਰ ਛਾਯਾ ਵਿਚ ਲੈਣ ਨੂੰ ਫਿਰਦੇ
ਹਾਰਿਆ ਮੰਤਰੀ ਸ਼ਹਿਰ ਦਾ ਨੀ
ਰਹਿੰਦਾ ਮਾਸਲ ਮੇਰੀ ਬੱਤੀ ਵਾਲਾ
ਤੇਰੇ ਏ ਇਕ ਫਾਇਰ ਦੀ ਹੀ
ਰਹਿੰਦਾ ਮਾਸਲ ਮੇਰੀ ਬੱਤੀ ਵਾਲਾ
ਤੇਰੇ ਏ ਇਕ ਫਾਇਰ ਦੀ ਹੀ
ਕੰਮ ਬਦਲੇ ਚ ਦਿੰਦਾ ਮੈਨੂੰ ਕਾਲੀ
ਨੀ ਖ਼ਬਰਾਂ ਚ ਜੱਟ ਆ ਗਿਆ

ਪਹਿਲਾਂ ਕਤਲ ਹੋਇਆ ਬਰਨਾਲੇ
ਨੀ ਖਬਰਾਂ ਚ ਜੱਟ ਆ ਗਿਆ
ਪਹਿਲਾਂ ਕਤਲ ਹੋਇਆ ਬਰਨਾਲੇ
ਨੀ ਖਬਰਾਂ ਚ ਜੱਟ ਆ ਗਿਆ

Trivia about the song Qatal by Jordan Sandhu

Who composed the song “Qatal” by Jordan Sandhu?
The song “Qatal” by Jordan Sandhu was composed by Shree Brar.

Most popular songs of Jordan Sandhu

Other artists of Indian music