Sardaar Bandey

Simran Dhadeyan

ਹੋ ਸਚੇ ਪਾਤ੍ਸ਼ਾਹ ਨੇ ਦਿੱਤੀਯਾ ਦਲੇਰਿਯਾ
ਓ ਹਿੰਡ ਪੱਕੀ ਏ ਨਾ ਢਾਈਏ ਕਦੇ ਢੇਰਿਯਾ
ਹੋ ਮਾਨ ਜਗ ਤੇ ਖਟਨਾ ਵੀ ਜਰੂਰ ਆਂ
ਹੋ ਨਾ ਹੀ ਕਿੱਤੀਯਾ ਕਦੇ ਵੀ ਹੇਰਾ ਫੇਰਿਯਾ

ਹੋ ਯਾਰ ਭਰਾਵਾਂ ਵਰਗੇ
ਹਥੀ ਸ਼ਾਵਾਂ ਕਰਦੇ ਆ
ਹੋ ਮਾਂ ਬਾਪ ਦੁਆਵਾਂ ਮੰਗ੍ਦੇ
ਓ ਸ਼ਰੀਕ ਤਾਂ ਰਿਹਿੰਦੇ ਸਰਦੇ ਆ

ਓ ਟੁੱਟਣ ਨਾ ਜਿਥੇ ਅਸੀ ਗੰਢ ਦੇਹੰਦੇ ਆ
ਓ ਜਿਹੜਾ ਖਂਗ ਕੇ ਵਖਾਵੇ ਓਹਨੂ ਟੰਗ ਦੇਣੇ ਆ
ਓ ਟੁੱਟਣ ਨਾ ਜਿਥੇ ਅਸੀ ਗੰਢ ਦੇਹੰਦੇ ਆ
ਓ ਜਿਹੜਾ ਖਂਗ ਕੇ ਵਖਾਵੇ ਓਹਨੂ ਟੰਗ ਦੇਣੇ ਆ

ਹਥ ਕੱਚੇ ਨੀ ਪਯਿਦੇ ਅਕਲਾਂ ਦੇ ਚਨ੍ਦੇ ਆਂ
ਓ ਹਿਕ ਥੋਕ ਕੇ..
ਓ ਹਿਕ ਥੋਕ ਕੇ ਕਹੀਦਾ ਸਰਦਾਰ ਬੰਦੇ ਆਂ
ਹਿਕ ਹਿਕ ਥੋਕ ਕੇ ਕਹੀਦਾ ਸਰਦਾਰ ਬੰਦੇ ਆਂ
ਓ ਸਰਦਾਰ ਬੰਦੇ ਆ

ਓ ਕੋਲੇ ਅਸਲਾ ਵੀ ਬਡਾ ਤੇ ਦਲੇਰੀ ਵੀ ਬਡੀ ਆਏ ਓ..
ਖੂਨ ਗਰਮ ਏ ਪੂਰਾ ਹੱਲਾ ਸ਼ੇਰੀ ਵੀ ਬਡੀ ਏ
ਓ ਕੋਲੇ ਅਸਲਾ ਵੀ ਬਡਾ ਤੇ ਦਲੇਰੀ ਵੀ ਬਡੀ ਏ
ਖੂਨ ਗਰਮ ਏ ਪੂਰਾ ਹੱਲਾ ਸ਼ੇਰੀ ਵੀ ਬਡੀ ਏ

ਬਾਕੀ ਅੱਤ ਨੀ ਕਰੌਂਦੇ ਦਿਲ ਤੋਂ ਵੀ ਚੰਗੇ ਆ..
ਓ ਹਿਕ ਥੋਕ ਕੇ…
ਓ ਹਿਕ ਥੋਕ ਕੇ ਕਹੀਦੇ ਸਰਦਾਰ ਬੰਦੇ ਆ
ਹਿਕ ਹਿਕ ਥੋਕ ਕੇ ਕਹੀਦੇ ਸਰਦਾਰ ਬੰਦੇ ਆ
ਓ ਸਰਦਾਰ ਬੰਦੇ ਆ… (ਸਰਦਾਰ ਬੰਦੇ ਆ..)
ਓ ਸਰਦਾਰ ਬੰਦੇ ਆ…

ਹੋ ਮੁਚਹ ਖਡ਼ੀ ਏ ਤੇ ਅੱਖ ਅਸੀ ਤੇਜ਼ ਰਖਦੇ ਆ ਓ..
ਚਿੱਟੇ ਕਾਲੇ ਨਸ਼ੇਯਾ ਤੋਂ ਪਰਹੇਜ ਰਖਦੇ ਆ
ਹੋ ਮੁਚਹ ਖਡ਼ੀ ਏ ਤੇ ਅੱਖ ਅਸੀ ਤੇਜ਼ ਰਖਦੇ ਆ ਓ..
ਚਿੱਟੇ ਕਾਲੇ ਨਸ਼ੇਯਾ ਤੋਂ ਪਰਹੇਜ ਰਖਦੇ ਆ

ਭਾਜੀ ਮੋਡ ਕੇ ਅਔਉਣੇ ਆ ਜਿਥੇ ਲੈਣੇ ਪੰਗੇ ਆਂ..
ਓ ਹਿਕ ਥੋਕ ਕੇ..
ਓ ਹਿਕ ਥੋਕ ਕੇ ਕਹੀਦੇ ਸਰਦਾਰ ਬੰਦੇ ਆਂ
ਹਿਕ ਹਿਕ ਥੋਕ ਕੇ ਕਹੀਦਾ ਸਰਦਾਰ ਬੰਦੇ ਆਂ
ਓ ਸਰਦਾਰ ਬੰਦੇ ਆਂ..

ਓ ਪਿੰਡ ਧਡੇਆ ਸਿਮਰਨ ਤੁਕ ਰਖਦਾ ਓ..
ਤੇ ਨਾਲੇ ਭਗਤ ਸੇਯੋਨ ਦੀ ਘਰੇ ਬੁਕ ਰਖਦਾ
ਹੋ ਪਿੰਡ ਧਡੇਆ ‘ਚ ਸਿਮਰਨ ਤੁਕ ਰਖਦਾ
ਤੇ ਨਾਲੇ ਭਗਤ ਸੇਯੋ ਦੀ ਘਰੇ ਬੁਕ ਰਖਦਾ

ਓ ਅਸੀ ਸੱਜਣਾ ਲਯੀ ਫੁਲ ਵੈਰਿਯਾ ਲਯੀ ਕੰਡੇ ਆਂ
ਓ ਹਿਕ਼ ਥੋਕ ਕੇ…
ਓ ਹਿਕ਼ ਥੋਕ ਕੇ ਕਹੀਦੇ ਸਰਦਾਰ ਬੰਦੇ ਆਂ
ਹਿਕ ਹਿਕ ਥੋਕ ਕੇ ਕਹੀਦੇ ਸਰਦਾਰ ਬੰਦੇ ਆਂ
ਓ ਸਰਦਾਰ ਬੰਦੇ ਆਂ..

ਓ ਟੁੱਟਣ ਨਾ ਜਿਥੇ ਅਸੀ ਗੰਢ ਦੇਣੇ ਆਂ
ਓ ਜਿਹੜਾ ਖਂਗ ਕੇ ਵਿਖਾਵੇ ਓਹਨੂ ਟੰਗ ਦੇਣੇ ਆਂ
ਹਥ ਕੱਚੇ ਨਈ ਪਯਿਦੇ ਅਕਲਾ ਦੇ ਚਨ੍ਦੇ ਆ
ਓ ਹਿਕ ਥੋਕ ਕੇ..
ਹਿਕ ਹਿਕ ਥੋਕ ਕੇ ਕਹੀਦੇ ਸਰਦਾਰ ਬੰਦੇ ਆਂ
ਹਿਕ ਹਿਕ ਥੋਕ ਕੇ ਕਹੀਦੇ ਸਰਦਾਰ ਬੰਦੇ ਆਂ
ਓ ਸਰਦਾਰ ਬੰਦੇ ਆਂ

Lickwood means rewind, a gunshot means forward
You requested it so we rewind

ਓ ਸਰਦਾਰ ਬੰਦੇ ਆਂ

Trivia about the song Sardaar Bandey by Jordan Sandhu

Who composed the song “Sardaar Bandey” by Jordan Sandhu?
The song “Sardaar Bandey” by Jordan Sandhu was composed by Simran Dhadeyan.

Most popular songs of Jordan Sandhu

Other artists of Indian music