Semi - Auto

Harjap, Bhindder Burj

ਨਜ਼ਰੇ ਟਿਕਾਏ ਰੱਖਣਾ, yo Wazir
ਦੇਖਤੇ ਦੇਖਤੇ ਤੁਮ੍ਹਾਰਾ ਨਜ਼ਰੀਆ ਬਦਲ ਜਾਏਗਾ, yeah yeah
Tell me you for man

ਮੁੰਡਾ ਸੰਧੂਆਂ ਦਾ

Semi auto ਵਾਲੇ ਬੱਟ ਤੇ ਮਝੈਲ ਲਿਖਿਆ
ਮੁੰਡਾ ਮਾੜੀਆਂ ਮੰਡੀਰਾਂ ਚ ਕਦੇ ਨਾ ਦਿਖਿਆ
ਚੋਟੀ ਦੇ ਆ ਯਾਰ ਦੁੱਲੇ ਭੱਟੀ ਨਾਲ ਦੇ
ਚੜ੍ਹਦੀ ਜਵਾਣੀ ਵਿੱਚ ਵੈਰ ਭਾਲਦੇ
ਬਾਪੂ ਅਸਲੇ ਦੀ ਛਾਹ ਤੇ ਦੁਆਵਾਂ ਕਰੇ ਮਾਂ
ਉਹ ਅਸੀਂ ਉੰਗਲਾਂ ਤੇ ਲੇਖਾਂ ਨੂੰ ਨਚੋਂ ਲੱਗ ਪਏ
ਉਹ ਪਹਿਲਾਂ ਕੰਮ ਐਸੇ ਕਿਤੇ ਸਾਡਾ ਨਾ ਹੋਗਿਆ ਨੀ
ਹੁਣ ਨਾ ਸੁਣ ਕੰਮ ਸਾਡੇ ਹੋਣ ਲੱਗ ਪਏ
ਉਹ ਪਹਿਲਾਂ ਕੰਮ ਐਸੇ ਕਿਤੇ ਸਾਡਾ ਨਾ ਹੋਗਿਆ ਨੀ
ਹੁਣ ਨਾ ਸੁਣ ਕੰਮ ਸਾਡੇ ਹੋਣ ਲੱਗ ਪਏ, Patar

ਚੱਕ ਪਰਾਸੀ ਮੋਟਰ ਤੇ ਚਲਦੇ ਆ

ਓ ਬੋਰਡਰ ਦੇ ਨੇੜੇ ਮੋਟਰਾਂ ਤੇ ਮਹਫ਼ਿਲਾਂ
ਫੈਂਡਰਾਂ ਚ ਲੁਕਿਆਂ uprising ਰਿਫ਼ੇਲਾਂ
ਹੋ ਦਿਲ ਨੀ ਦੁਖਾਯਾ ਕਦੇ ਕਿਸੇ ਨਾਰ ਦਾ
ਮੋੜਿਆ ਨੀ ਆਯਾ ਸਦਾ ਰੁੱਸੇ ਯਾਰ ਦਾ
ਜੱਟ ਦੀਆਂ ਯਾਰੀਆਂ ਚ ਕੱਚ ਨਾ ਕਿਤੇ
ਜਿਨਾ ਛੱਡਿਆ ਸੀ ਉਹ ਵੀ ਪੱਛਤਾਉਣ ਲੱਗ ਪਏ, ਬੁਰਰਾ ਬੁਰਰਾ
ਹੋ ਪਹਿਲਾਂ ਕੰਮ ਐਸੇ ਕਿਤੇ ਸਾਡਾ ਨਾ ਹੋਗਿਆ ਨੀ
ਹੁਣ ਨਾ ਸੁਣ ਕੰਮ ਸਾਡੇ ਹੋਣ ਲੱਗ ਪਏ
ਹੋ ਪਹਿਲਾਂ ਕੰਮ ਐਸੇ ਕਿਤੇ ਸਾਡਾ ਨਾ ਹੋਗਿਆ ਨੀ
ਹੁਣ ਨਾ ਸੁਣ ਕੰਮ ਸਾਡੇ ਹੋਣ ਲੱਗ ਪਏ, yeah yeah

ਤੋੜ ਪਹਿਲਿਆਂ ਤੋਂ ਕੱਡ ਦੇ ਆਏ ਹਿੰਡਾਂ ਦੇ
Fashion freak ਅਸੀਂ ਮੁੰਡੇ ਪਿੰਡਾਂ ਦੇ
ਓ ਸਾਡੇ ਨਾਲ ਖੇਹ ਕੇ ਜਾਣ ਗੋਡਿਆਂ ਤੇ ਬਹਿ ਕੇ
ਮਨ ਨਿਵਾ ਮੱਤ ਉਚੀ ਕਹੀਏ ਭਾਣੇ ਵਿੱਚ ਰਹਿ ਕੇ
ਸਾਲ ਅਠਾਰਵੇਂ ਚ ਚਰਚੇ ਕਰਾਤੇ ਜੱਟ ਨੇ
ਉਹ ਦਬੇ ਪਹਿਲਾਂ ਵੀ ਨੀ ਹੁਣ ਤਾਂ ਦਬਾਉਣ ਲੱਗ ਪਏ, yeah yeah
ਉਹ ਪਹਿਲਾਂ ਕੰਮ ਐਸੇ ਕਿਤੇ ਸਾਡਾ ਨਾ ਹੋਗਿਆ ਨੀ
ਹੁਣ ਨਾ ਸੁਣ ਕੰਮ ਸਾਡੇ ਹੋਣ ਲੱਗ ਪਏ
ਓਹ ਪਹਿਲਾਂ ਕੰਮ ਐਸੇ ਕਿਤੇ ਸਾਡਾ ਨਾ ਹੋਗਿਆ ਨੀ
ਹੁਣ ਨਾ ਸੁਣ ਕੰਮ ਸਾਡੇ ਹੋਣ ਲੱਗ ਪਏ, yeah yeah

Yo Wazir
Tell me you for man

Semi auto ਵਾਲੇ ਬੱਟ ਤੇ ਮਝੈਲ ਲਿਖਿਆ
ਮੁੰਡਾ ਮਾੜੀਆਂ ਮੰਡੀਰਾਂ ਚ ਕਦੇ ਨਾ ਦਿਖਿਆ

ਜਿੱਦੀ ਜੱਟ ਜਬਾਨਾਂ ਆਲੇ ਮਾਰੇ ਚੋਬਰ ਸ਼ੋ ਕਨਾਬਾ ਆਲੇ
ਗੁੱਡੀ ਅੰਬਰ ਚਾੜ ਰੱਖੀ ਆ, ਆਹ ਕਿਸਮਤ ਖੇਡ ਮੁਕੱਦਰ ਕਿ
ਹਰ ਸ਼ੈ ਖੁੱਡੇ ਵਿਚ ਵਾੜ ਰੱਖੀ ਆ
ਮੁੰਡਾ ਸੰਧੂਆਂ ਦਾ ਨਾਲ ਬੁਰਜਾ ਆਲਾ ਸ਼ਾਹ, Wazir in the hood

Trivia about the song Semi - Auto by Jordan Sandhu

Who composed the song “Semi - Auto” by Jordan Sandhu?
The song “Semi - Auto” by Jordan Sandhu was composed by Harjap, Bhindder Burj.

Most popular songs of Jordan Sandhu

Other artists of Indian music