Teeje Week [Remix - Bass Boosted]

BOSS, BUNTY BAINS

ਤੇਰੇ ਨਾਲੋ ਟੁਟਿਆ ਨੀ
ਮੌਜਾਂ ਅੱਸੀ ਲੁਟਿਆ ਨੀ
ਮਹੀਨੇ ਮੂਹਣੇ ਕਿਥੇ
ਦਿਨਾਂ ਬਾਦ ਆ ਗਯੀ

ਤੇਰੇ ਨਾਲੋ ਟੁਟਿਆ ਨੀ
ਮੌਜਾਂ ਅੱਸੀ ਲੁਟਿਆ ਨੀ
ਮਹੀਨੇ ਮੂਹਣੇ ਕਿਥੇ
ਦਿਨਾਂ ਬਾਦ ਆ ਗਯੀ

ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਯੀ

ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ

ਹੋ ਮੇਰਿਆ ਬੇਰੰਗ ਚਿਠੀਆ
ਹੋਣੀਆ ਨੇ ਤੈਨੂ ਮਿਲਿਆ
ਮੈਂ ਜਦੋਂ ਤੈਨੂ ਸਬ ਪਾਸੇਓਂ block ਕਰਤਾ
ਨੀ ਤੇਰੇ ਦਿੱਤੇ ਤੋਹਫੇਯਾ ਨੂੰ
Trunk ਵਿਚ ਪਾਕੇ ਬਲੀਏ
ਉਪਰੋਂ ਮੈਂ ਜਿੰਦਾ ਲਾਕੇ lock ਕਰਤਾ
ਨੀਂਦ ਚੈਨ ਨਾ ਲੇ ਆਯੀ
ਜਦੋਂ ਅੱਖ ਸੀ ਮੈਂ ਲਾਯੀ
ਓਦੋ ਸੁਪਨੇ ਚ ਕਰਨੇ ਤੂ ਲਾਡ ਆ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ

ਹੋ ਆਇਆ ਮੈਂ film ਵੇਖ ਕੇ
ਨੀ ਓਨੀ ਵਾਰੀ ਰੋਯਾ ਹਾਨਨੇ
ਜਿਥੇ ਜਿਥੇ ਗੱਲਾਂ ਸਾਡੀਆਂ ਸੀ match ਕਿੱਤੀਯਾਂ
ਨੀ ਖਿੱਚੀਆਂ ਮੈਂ ਰੋਂਦੇ ਰੋਂਦੇ ਨੇ
ਭੇਜਣੇ ਲਯੀ ਤੇਰੇ ਵੱਲ ਨੂੰ
E-mail ਵਿਚ ਫੋਟੋਵਾਂ attach ਕਿੱਤੀਯਾਂ
ਜਦੋਂ ਨਾਮ ਤੇਰਾ ਪਾਇਆ
ਫੇਰ ਚੇਤਾ ਮੈਨੂ ਆਇਆ
ਆਏ ਤਾਂ ਓਹੀ ਜਿਹਦੀ ਕਰ ਬਰਬਾਦ ਖਾ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ

I am done with you
ਤੁਰ ਗਯੀ ਤੂੰ ਮੈਨੂ ਆਖ ਕੇ
ਮੈਂ ਵੀ ਅਗੋ ਕਿਹਤਾ ਚਲ ਜਾਣਾ ਏ ਤਾਂ ਜਾ
ਨੀ ਇੱਕੋ ਗੱਲ ਮਾਰੇ ਜੱਟ ਨੂੰ
ਟੁਟਿਆਂ ਨੇ ਲੜ ਲੜ ਕੇ
ਵੈਸੇ ਦਿਲਾਂ ਚ ਸੀ ਇਕ ਦੂਜੇ ਵਾਸਤੇ ਵਫਾ
ਲ਼ਿਖੇ ਬੈਂਸ ਬੈਂਸ ਗਾਨੇ
ਗੌਂਦੇ ਫਿਰਦੇ ਨਿਆਣੇ
ਤਾਨ੍ਹੀ feeling ਜਿਹੀ ਏ ਧਨਵਾਦ ਆ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ
ਨੀ ਮੈਂ ਪਿਹਲੇ week ਖੁਸ਼ ਹੋਇਆ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਈ

Trivia about the song Teeje Week [Remix - Bass Boosted] by Jordan Sandhu

Who composed the song “Teeje Week [Remix - Bass Boosted]” by Jordan Sandhu?
The song “Teeje Week [Remix - Bass Boosted]” by Jordan Sandhu was composed by BOSS, BUNTY BAINS.

Most popular songs of Jordan Sandhu

Other artists of Indian music