Teeje Week [Remix]

BOSS, BUNTY BAINS

ਤੇਰੇ ਨਾਲੋ ਟੁਟਿਆ ਨੀ
ਮੌਜਾਂ ਅੱਸੀ ਲੁਟਿਆ ਨੀ
ਮਹੀਨੇ ਮੂਹਣੇ ਕੀਤੇ
ਦਿਨਾਂ ਬਾਦ ਆ ਗਯੀ
ਤੇਰੇ ਨਾਲੋ ਟੁਟਿਆ ਨੀ
ਮੌਜਾਂ ਅੱਸੀ ਲੁਟਿਆ ਨੀ
ਮਹੀਨੇ ਮੂਹਣੇ ਕੀਤੇ
ਦਿਨਾਂ ਬਾਦ ਆ ਗਯੀ

ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਯੀ
ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ
ਹੋ ਤੇਰੀ ਯਾਦ ਜੇ ਸਤਾਔਗੀ ਤੇ ਕੀ ਕਰੂਗਾ
ਕਿਹੰਦੀ ਪੇਗ ਪੁਗ ਲਾ ਲੇਆ ਕਰੀ

ਹੋ ਮੇਰਿਆ ਬੇਰੰਗ ਚਿਠੀਆ
ਹੋਣੀਆ ਨੇ ਤੈਨੂ ਮਿਲਿਆ
ਮੈਂ ਜਦੋਂ ਤੈਨੂ ਸਬ ਪਾਸੇਓਂ block ਕਰਤਾ
ਨੀ ਤੇਰੇ ਦਿੱਤੇ ਤੋਹਫੇਯਾ ਨੂ
Trunk ਵਿਚ ਪਾਕੇ ਬਲੀਏ
ਉਪਰੋਂ ਮੈਂ ਜਿੰਦਾ ਲਾਕੇ lock ਕਰਤਾ
ਨੀਂਦ ਚੈਨ ਨਾ ਲੇ ਆਯੀ
ਜਦੋਂ ਆਖ ਸੀ ਮੈਂ ਲਾਯੀ
ਓਹ੍ਦੋਂ ਸੁਪਨੇ ਚ ਕਰਨੇ ਤੂ ਲਾਡ ਆ ਗਯੀ
ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਯੀ
ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਯੀ

ਹੋ ਆਯਾ ਮੈਂ ਫਿਲ੍ਮ ਵੇਖ ਕੇ
ਨੀ ਏਨੀ ਵਾਰੀ ਰੋਯਾ ਹਨ-ਨੇ
ਜਿਥੇ ਜਿਥੇ ਗੱਲਾਂ ਸਾਡੀਆਂ ਸੀ match ਕਿੱਤੀਯਾਂ
ਨੀ ਖਿਚਿਯਾਨ ਮੈਂ ਰੋਂਦੇ ਰੋਂਦੇ ਨੇ
ਭੇਜਣੇ ਲਯੀ ਤੇਰੇ ਵੱਲ ਨੂ
E-mail ਵਿਚ ਫੋਟੋਵਨ attach ਕਿੱਤੀਯਾਂ
ਜਦੋਂ ਨਾਮ ਤੇਰਾ ਪਾਯਾ
ਫੇਰ ਚੇਤਾ ਮੈਨੂ ਆਯਾ
ਆਏ ਤਾਂ ਓਹੀ ਜਿਹਦੀ ਕਰ ਬਰਬਾਦ ਖਾ ਗਯੀ
ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਯੀ
ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ ਯਾਦ ਆ ਗਯੀ

I am done with you
ਟੁੱਰ ਗਯੀ ਤੂ ਮੈਨੂ ਆਖ ਕੇ
ਮੈਂ ਭੀ ਏਦੋ ਕਿਹਤਾ ਚਲ ਜਾਣਾ ਏ ਤਾਂ ਜਾ
ਨੀ ਇੱਕੋ ਗੱਲ ਮਾਰੇ ਜੱਟ ਨੂ
ਟੁੱਟੀਯਾਂ ਨੇ ਲੜ ਲੜ ਕੇ
ਵੈਸੇ ਦਿਲਾਂ ਚ ਸੀ ਇਕ ਦੂਜੇ ਵਾਸ੍ਤੇ ਵਫਾ
ਲ਼ਿਖੇ ਬੈਂਸ ਬੈਂਸ ਗਾਨੇ
ਗੌਂਦੇ ਫਿਰਦੇ ਨੇਯਾਨੇ
ਤਾਨ੍ਹੀ feeling ਜਿਹੀ ਏ ਧਨਵਾਦ ਆ ਗਯੀ
ਨੀ ਮੈਂ ਪਿਹਲੇ week ਖੁਸ਼ ਹੋਯਾ
ਦੂਜੇ week ਪੇਗ ਲਾਏ
ਤੀਜੇ week ਫੇਰ ਤੇਰੀ..
The Boss!

Trivia about the song Teeje Week [Remix] by Jordan Sandhu

Who composed the song “Teeje Week [Remix]” by Jordan Sandhu?
The song “Teeje Week [Remix]” by Jordan Sandhu was composed by BOSS, BUNTY BAINS.

Most popular songs of Jordan Sandhu

Other artists of Indian music