Hauli Hauli
ਜੀ ਕਰਦਾ ਤੇਰੇ ਪੈਰ ਚੂਂ ਲਾਂ
ਸੱਜਣਾ 100-100 ਵਾਰੀ ਵੇ
ਜੀਣਾ ਆ ਗਯਾ ਉਸ ਦਿਨ ਦਾ
ਤੂ ਜਿਸ ਦਿਨ ਤੋਕੜ ਮਾਰੀ ਵੇ ਹਾਏ
ਰੋ ਰੋ ਕੇ ਦਿਲ ਮੇਰਾ
ਅਬ ਡੀਤ ਹੋ ਗਯਾ ਹੈ
ਯਾਦ ਤੁਝੇ ਕਰਤਾ ਹੈ
ਪਰ ਢੀਠ ਹੋ ਗਯਾ ਹੈ
ਕੇ ਹੌਲੀ ਹੌਲੀ, ਵੇ ਹੌਲੀ ਹੌਲੀ
ਤੇਰੇ ਬਿਨ ਸਬ ਠੀਕ ਹੋ ਗਯਾ ਵੇ ਹਾਏ
ਵਕ਼ਤ ਨੇ ਜੀਣਾ ਸਿਖਾ ਦਿਯਾ ਹਾਏ
ਤੇਰੇ ਬਿਨ ਸਬ ਠੀਕ ਹੋ ਗਯਾ ਵੇ ਹਾਏ
ਵਕ਼ਤ ਨੇ ਜੀਣਾ ਸਿਖਾ ਦਿਯਾ
ਟਲ ਜਾਏ ਰਾਤ ਨਾ ਫਿਰ ਭੀ
ਚੰਦ ਤਾਂ ਓਹੀ ਨਿਕਲਦਾ ਆਏ
ਕੇ ਹੌਲੀ ਹੌਲੀ, ਵੇ ਹੌਲੀ ਹੌਲੀ
ਤੇਰੇ ਬਿਨ ਸਬ ਠੀਕ ਹੋ ਗਯਾ ਵੇ ਹਾਏ
ਵਕ਼ਤ ਨੇ ਜੀਣਾ ਸਿਖਾ ਦਿਯਾ ਹਾਏ
ਹੋ ਤੈਨੂ ਪਤਾ ਸੀ ਤੇਰੇ ਬਾਓਂ
ਮੇਰਾ ਕੋਈ ਸਹਾਰਾ ਨਹੀ
ਤੋਕੜ ਮਾਰੀ ਐਸੀ ਤਾਂ
ਜਿਹਦਾ ਕੋਯੀ ਦਿਲਾਸਾ ਨਹੀ
ਹੋ ਕਿਹੰਦਾ ਸੀ ਤੂ ਤੇਰਾ ਮੈਂ
ਪਰ ਪਤਾ ਨੀ ਤੂ ਕਿਹੰਦਾ ਆਏ
ਦੱਸ ਓਹਨੂ ਤੂ ਖੁਸ਼ ਰਖੇਗਾ
ਯਾ ਐੱਡਾਂ ਹੀ ਮਡੋ ਲੇਂਗਾ
ਤੇਰੇ ਪਿਛੇ ਇਕ ਇਕ ਦਿਨ ਕਰਕੇ
ਵੀਕ ਹੋ ਗਯਾ ਵੇ
ਤਿਲੀ ਤਿਲੀ ਕਰਕੇ
ਅੱਜ ਯੇਹ ਰਖ ਹੋ ਗਯਾ ਆਏ
ਵੇ ਹੌਲੀ ਹੌਲੀ, ਵੇ ਹੌਲੀ ਹੌਲੀ
ਤੇਰੇ ਬਿਨ ਸਬ ਠੀਕ ਹੋ ਗਯਾ ਵੇ ਹਾਏ
ਵਕ਼ਤ ਨੇ ਜੀਣਾ ਸਿਖਾ ਦਿਯਾ
ਵਕ਼ਤ ਨੇ ਜੀਣਾ ਸਿਖਾ ਦਿਯਾ
ਵਕ਼ਤ ਨੇ ਜੀਣਾ ਸਿਖਾ ਦਿਯਾ
ਗਲਤੀ ਕਰਤਾ ਹਰ ਕੋਯੀ ਹੈ
ਮਾਫ ਕਰਨਾ ਬਾਤ ਬਡੀ ਹੈ
ਕਰ ਲੂਣ ਗਲਤੀ ਦਿਲ ਨਾ ਮਾਨੇ
ਮਾਨ ਕੋ ਮੋਹ ਲਿਯਾ ਤੇਰੀ ਆਡਯਾ ਨੇ
ਕਿਸਕਾ ਦਿਲ ਹੈ ਇਸ਼੍ਕ਼ ਮੇ ਟੂਟਾ
ਆਸ਼ਿਕ਼ ਜਾਣੇ ਇਸ਼੍ਕ਼ ਹੈ ਪਾਯਾ
ਕ੍ਯਾ ਇਸ਼੍ਕ਼ ਨੇ ਲੂਟਾ