Surmedani [Lofi Mix]
ਸੁਰਮੇਦਾਨੀ
ਮਾਹੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ ਸੁਰਮੇਦਾਨੀ
ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਓਹਦੀ ਪੈਰ ਚਾਲ ਸੁਣਾ ਜਦ ਜਦ ਮੈਂ
ਮੈਥੋਂ ਬੋਲਿਆ ਨੀ ਜਾਂਦਾ ਇਕ ਵਾਕ ਵੀ
ਉਹਵੀ ਮੌਕੇ ਦੀ ਨਜ਼ਾਕਤ ਪਹਿਚਾਣ ਕੇ
ਸਈਓ ਚੁੱਪ ਕਰ ਜਾਦਾਂ ਓਹੋ ਆਪ ਵੀ
ਜਦੋਂ ਅੱਖੀਆਂ ਦਾ ਨੂਰ ਹੋਵੇ ਸਾਵੇਂ
ਦੁਪੱਟਾ ਸਿਰੋਂ ਨਹੀਓ ਲਾਹੀਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ
ਮਾਹੀ
ਓਹਦੇ ਫੁੱਲਾਂ ਦੀਆਂ ਪੱਤਲਾਂ ਤੇ ਬੈਠੀ ਨੂੰ
ਹਾਂ ਦਿਨ ਚੜਦੇ ਤੋਂ ਪੈ ਜਾਂਦੀ ਸ਼ਾਮ ਨੀ
ਉਤੋਂ ਕੁੜੀਆਂ ਦੇ ਕਾਲਜੇ ਮਚਾਉਣ ਨੂੰ
ਮੈ ਓਦਾਂ ਬੁੱਲਾਂ ਉਤੇ ਰੱਖਦੀ ਆ ਨਾਮ ਨੀ
ਜਦੋ ਹਿਲਦਾ ਨਾ ਪਤਾ ਕਿਸੇ ਪਾਸੇ
ਹਾਏ ਓਦੋ ਓਦਾਂ ਗੀਤ ਗਾਇਦਾ
ਸੁਰਮੇਦਾਨੀ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ
ਸੁਰਮੇਦਾਨੀ
ਮਾਹੀ
ਕੀ ਚਾਹੀਦਾ
ਸੁਰਮੇਦਾਨੀ ਵਰਗਾ ਏ ਮੇਰਾ ਮਾਹੀ
ਵੇ ਹੋਰ ਮੈਨੂੰ ਕਿ ਚਾਹੀਦਾ