Sanu Ik Pal [Tere Bina]

NARESH PARESH

ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ
ਸਾਡਾ ਕਲੀਆਂ ਜੀ ਨਾਯੋ ਲਗਨਾ
ਕਲੀਆਂ ਜੀ ਨਾਯੋ ਲਗਨਾ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ

ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ

ਆ ਕਿਸੇ ਦਾ ਯਾਰ ਨਾ ਕਿਸੇ ਦਾ ਯਾਰ ਨਾ ਪ੍ਰਦੇਸ਼ ਜਾਵੇ
ਵਿਛੋੜਾ ਆ ਕਿਸੇ ਤੇ ਆਵੇ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਡਾ ਕਲੀਆਂ ਜੀ ਨਾਯੋ ਲਗਨਾ
ਕਲੀਆਂ ਜੀ ਨਾਯੋ ਲਗਨਾ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ

ਰਾਤੀ ਮੈਂ ਜਲਾਵਾ ਦਿਵਾ ਹੰਜੂਆ ਦੇ ਤੇਲ ਦਾ
ਰਾਤੀ ਮੈਂ ਜਲਾਵਾ ਦਿਵਾ ਹੰਜੂਆ ਦੇ ਤੇਲ ਦਾ
ਰਾਤੀ ਮੈਂ ਜਲਾਵਾ ਦਿਵਾ ਹੰਜੂਆ ਦੇ ਤੇਲ ਦਾ
ਹਾਏ ਰੱਬਾ ਸੱਜਣਾ ਨੂੰ ਛੇਤੀ ਕਿਊ ਨੀ ਮੇਲਦਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ
ਸੱਜਣਾ ਤੇਰੇ ਬਿਨਾ
ਓ ਸਾਡਾ ਕਲੀਆਂ ਜੀ ਨਇਓ ਲੱਗਣਾ
ਸਾਡਾ ਕਲੀਆਂ ਜੀ ਨਇਓ ਲੱਗਣਾ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ
ਸਾਨੂ ਇਕ ਪਲ ਚੈਨ ਨਾ ਆਵੇ
ਸਾਨੂ ਇਕ ਪਲ ਚੈਨ ਨਾ ਆਵੇ
ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ

Trivia about the song Sanu Ik Pal [Tere Bina] by Kailash Kher

When was the song “Sanu Ik Pal [Tere Bina]” released by Kailash Kher?
The song Sanu Ik Pal [Tere Bina] was released in 2004, on the album “Aawargi - The Nomadic Spirit”.
Who composed the song “Sanu Ik Pal [Tere Bina]” by Kailash Kher?
The song “Sanu Ik Pal [Tere Bina]” by Kailash Kher was composed by NARESH PARESH.

Most popular songs of Kailash Kher

Other artists of Pop rock