Lost
ਨੀ ਤੂੰ ਐਸੀ ਕਹਾਣੀ ਐਂ
ਨੀ ਤੂੰ ਝੂਠਾਂ ਦੀ ਰਾਣੀ ਐਂ
ਨੀ ਤੂੰ ਵਹਿੰਦਾ ਜਾ ਪਾਣੀ ਐਂ
ਜਿਨੂੰ ਸਕਦੇ ਸੀ ਰੋਕ ਨਾ
ਨੀ ਤੂੰ ਐਸੀ ਕਹਾਣੀ ਐਂ
ਨੀ ਤੂੰ ਝੂਠਾਂ ਦੀ ਰਾਣੀ ਐਂ
ਨੀ ਤੂੰ ਵਹਿੰਦਾ ਜਾ ਪਾਣੀ ਐਂ
ਜਿਨੂੰ ਸਕਦੇ ਸੀ ਰੋਕ ਨਾ
ਨੀ ਤੂੰ ਵਾਂਗ ਬਾਰਸ਼ਾਂ ਆਈ
ਬਦਲੇ ਰੁਤੇ ਤੁਰ ਗਈ ਨੀ
ਨੀ ਮੈ ਲਭਦਾ ਰਹਿ ਗਿਆ ਚਾਰੇ ਪਾਸੇ
ਕਿਥੇ ਤੁਰ ਗਈ ਨੀ
ਨੀ ਮੈ ਤੁਰਿਆ ਪੱਥਰ ਚੁਬਦੇ
ਪੈਰ ਤਾਂ ਠੀਠ ਬਣਾ ਲਏ ਨੇ
ਏਹ ਸੀ ਪੱਥਰ ਤੋਂ ਸੀ ਅੱਖਰ
ਤੇ ਹੁਣ ਗੀਤ ਬਣਾ ਲਏ ਨੇ
ਨੀ ਮੈ ਕਮਲਾ ਜਾ ਸ਼ਾਯਰ ਯਾਂ
ਮੇਰੀ ਮੌਤ ਦਿਵਾਨੀ ਐ
ਨੀ ਤੂੰ ਐਸੀ ਕਹਾਣੀ ਐਂ
ਬਣ ਐਸੀ ਕਹਾਣੀ ਗਈ
ਨੀ ਤੂੰ ਐਸੀ ਕਹਾਣੀ ਐਂ
ਨੀ ਤੂੰ ਝੂਠਾਂ ਦੀ ਰਾਣੀ ਐਂ
ਨੀ ਤੂੰ ਵਹਿੰਦਾ ਜਾ ਪਾਣੀ ਐਂ
ਜਿਨੂੰ ਸਕਦੇ ਸੀ ਰੋਕ ਨਾ
ਦੁਨੀਆ ਦੇ ਤੌਰ ਤਰੀਕੇ
ਸਾਰੇ ਸਿੱਖ ਗਏ ਆਂ
ਲਾਰੇ ਤੇਰੇ ਕਾਗਜ਼ ਉਤੇ
ਸਾਰੇ ਲਿੱਖ ਗਏ ਆਂ
ਤੇਰੀ ਬਦੋਲਤ ਬਣਿਆ
ਕੱਖ ਤੋਂ ਲੱਖ ਕੁੜੇ
ਤੇਰੇ ਦਿਤੇ ਹੰਜੂ ਮੇਰੇ
ਵਿੱਕ ਗਏ ਆ
ਓ ਮੇਰੀ ਕਲੱਮ ਰੋਂਦੀ ਐ
ਇਹ ਉਮਰੋਂ ਨਿਆਣੀ ਐ
ਨੀ ਤੂੰ ਐਸੀ ਕਹਾਣੀ ਐਂ
ਬਣ ਐਸੀ ਕਹਾਣੀ ਗਈ
ਨੀ ਤੂੰ ਐਸੀ ਕਹਾਣੀ ਐਂ
ਨੀ ਤੂੰ ਝੂਠਾਂ ਦੀ ਰਾਣੀ ਐਂ
ਨੀ ਤੂੰ ਵਹਿੰਦਾ ਜਾ ਪਾਣੀ ਐਂ
ਜਿਨੂੰ ਸਕਦੇ ਸੀ ਰੋਕ ਨਾ
ਹੁਣ ਚੰਗੇ ਲਗਦੇ ਨਾ ਇਹ ਆਸੇ ਪਾਸੇ ਨੀ
ਮੁੜ ਚੇਤੇ ਔੰਦੇ ਨੇ ਤੇਰੇ ਹਾਸੇ ਨੀ