Buhe Bariyan

Kunwar Juneja

ਜਿੰਦ ਜਾਣਿਆ , ਮੇਰੇ ਹਾਨਿਆ
ਤੇਰੇ ਬਿਨ ਜਿਯਾ ਜਾਵੇ ਨਾ
ਇਸ਼੍ਕ਼ ਹੋ ਗਯਾ, ਹੋਸ਼ ਖੋ ਗਯਾ
ਦਿਲ ਕਹੇ ਕਿਹਾ ਜਾਵੇ ਨਾ
ਲਗਦਾ ਹੈ ਮੈਨੂ, ਯਾਰ ਬੁਲਾਵੇ
ਰੰਗਲੀ ਲਾਗੇ ਹੈ ਯਾਰਿਯਾ

ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਲਿਖਹੇਯਾ ਨਸੀਬਾ ਜਿੰਨੇ ਲਭਾਂ ਓ ਸਿਆਹੀ ਵੀ
ਲਿਖਹਾ ਨਾਮ ਲਿਖਹਾ ਤੇਰਾ ਲਿਖਹਾ ਲਖ ਵਾਰੀ ਵੇ
ਤੇਰੀ ਹਨ ਮੈਂ ਤੇਰੀ ਹਨ ਮੈਂ, ਕਿਹਦੇ ਇਕ ਵਾਰੀ ਵੇ
ਜਿੱਤੇਯਾ ਜ਼ਮਾਨਾ ਸਾਰਾ, ਤੇਰੇ ਅੱਗੇ ਹਾਰੀ ਵੇ
ਜਦ ਇਸ਼੍ਕ਼ ਨਚੌਂਦਾ ਆਏ, ਫੇਰ ਹੋਸ਼ ਨਹੀ ਰਿਹੰਦਾ
ਨਿਭੌਨੀ ਪੇਂਡਿਆ ਨੀਨ ਕੱਸਸਮਾ ਸਾਰਿਯਾ

ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

ਯਾਦਣ ਤੇਰੀ, ਸੁਪਣੇ ਤੇਰੇ, ਲਮ੍ਹੇ ਤੇਰੇ ਹੋ ਚੁਕੇ
ਸੀਨੇ ਤੇਰੇ ਲਗ ਜਾਵਾਂ ਮੈਂ ਨਾ ਹੋਣ ਕੋਈ ਫਾਸ੍ਲੇ
ਤਿਨਕਾ ਤਿਨਕਾ ਮੈਂ ਨਈ ਜੀਣਾ
ਮੈਨੂ ਮਰ ਦਿਆ ਰਾਤਾਂ ਕਾਰਿਆ
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਮੈ ਆਵਾਗੀ ਹਵਾ ਬਣਕੇ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ
ਬੂਹੇ ਬਾਰੀਆਂ ਹਾਏ ਬੂਹੇ ਬਾਰੀਆਂ

Trivia about the song Buhe Bariyan by Kanika Kapoor

Who composed the song “Buhe Bariyan” by Kanika Kapoor?
The song “Buhe Bariyan” by Kanika Kapoor was composed by Kunwar Juneja.

Most popular songs of Kanika Kapoor

Other artists of Pop rock