Intro
ਕਿ ਦੱਸਣ ਮੈਂ ਆਪਣੇ ਬਾਰੇ
ਜਿੰਦਗੀ ਨੇ ਕਿ ਕਿ ਸਿਖਯਾ
ਤੇ ਕਿ ਕਿ ਦਿਖਯਾ
3 ਕਮਰੇ ਇਕ ਰਸੋਈ
ਬੇਬੇ ਦਾ ਓਹੀ ਸੂਟ
ਤੇ ਬਾਪੂ ਦੀ ਓਹੀ ਲੋਈ
ਅੱਜ ਵੀ ਓ ਹਦੀ ਬੁੱਕਲ ਵਰਗਾ ਨਿਗ੍ਗ ਦਿੰਦੀ ਆਏ
ਤਾਂ ਹੀ ਹਿਕ਼ ਨਾਲ ਲਾਕੇ ਰਖਦਾ ਆਏ
ਤੇ ਦੱਸੇਯਾ ਸੀ ਓਹਨੇ ਵੀ ਬਹਲੀ ਤਾ ਨਾ ਲਾਯੀ
ਤਾਂ ਹੀ ਇਕ ਨਾਲ ਲਾਕੇ ਰਖਦਾ
ਤੇ ਆ ਜ਼ਿੰਦਗੀ ਦਾ ਮੈਨੂ
ਪਤਾ ਸੀ ਵੀ ਰਬ ਤੋ ਉਧਾਰੀ ਆਏ
ਤੇ ਛੋਟੇ ਹੁੰਦੇ ਪੰਡਿਤ ਕਿਹ ਗਯਾ ਸੀ
ਬਈ ਸ਼ਨੀ ਮੁੰਡੇ ਤੇ ਭਾਰੀ ਆਏ
ਗੁਲੇਲਾ ਤੇ ਗੰਡੋਲਿਆ ਤੋਂ
ਗੁਣਾ ਤੇ ਗੋਲਿਆ ਤਕ ਦਾ ਸਫਰ
ਲੱਗੇ ਕੰਦੇਯਾ ਤੋ
ਗੱਡੇ ਝੰਡੇਯਾ ਤਕ ਦਾ ਸਫਰ
ਕੁੱਲੀਆ ਪਿਹਲਾਂ ਤੋਂ
ਤੇ ਹੁੰਨ ਮਿਹਲ’ਆਂ ਤਕ ਦਾ ਸਫਰ
ਨਾਲੇ ਟੈਮਨ ਮਾਡੇਆ ਤੋਂ
ਆਖਦੇਆ ਤਕ ਦਾ ਸਫਰ
ਸਫਰ ਚਾਲ ਰਿਹਾ ਹੈ
ਤੇ ਸਫਰ ਜਾਰੀ ਰਹਊਗਾ
ਸਫਰ ਜਾਰੀ ਰਹਊਗਾ ਭਾਈ ਜੀ
ਓ ਤੋੰਣੂ ਲਗਦਾ ਮੂਕ ਗਯਾ
ਕਦੇ ਭੀਡ ਝੁਕਦਾ ਸੀ
ਤੇ ਹੁੰਨ ਤਖਤ ਚੁਨਣਾ
ਚਾਲ ਓ ਤਾਂ ਭਾਵੇਂ ਭਰ ਰਿਹਣੇ ਆ
ਪਰ ਜੇ ਲੋਡ ਪੈਜੂ ਤਾਂ
ਪਿੰਡ ਵੀ ਸ਼ਖਤ ਚੁਨਣਾ
ਪਰਵਾਹ ਨੀ ਮਰੀਦੀ ਕੋਣ ਕਿਸੇ ਦਾ
ਜੱਟ ਦਾ ਬਸ ਸਵਾਦ ਲੈਂਦਾ
ਆਖਿਰੀ ਗੱਲ ਓਹ੍ਨਾ ਲਾਯੀ
ਜਿਹਦੇ ਕਿਹੰਦੇ ਆਏ ਜਾਵਕ ਆ
ਏਹਦੇ ਦਿਮਾਗ ਨੀ
ਓ ਕਮਲੇਯੋਨ ਏ ਤਾਂ ਓਹੀ ਗਲ ਕਰਦੀ
ਭਾਈ ਆਏ ਓ ਸੁੱਰ ਆ ਜਿਡਾ ਕੋਈ ਰਾਗ ਨੀ
ਜਿਡਾ ਕੋਈ ਰਾਗ ਨੀ
ਏ ਟੇਪ ਪਿਹਲੀ ਆ ਬਾਬੇਯੋ ਪਰ ਆਖਿਰੀ ਨੀ
ਚੱਕ ਦੋ ਕੱਮ ਤੇ ਕਾਰਲੋ ਸ੍ਪੀਕਰ ਦੀ ਆਵਾਜ
ਖਿਲੜਾ ਪੈਣ ਆਲਾ ਬਈ ਜੀ