Her [Slowed+Reverb]

Kaushal Shekhawat

ਹੋ ਅਖਾਂ ਨਾਲ ਪਿਆਈ ਜਾਣੀ ਐ
ਹੋ ਪੁੱਠੇਆ ਰਾਹਾਂ ਦੇ ਉੱਤੇ ਪਾਤਾ ਵੈਰਨੇ
ਡੱਬ ਨਾਲ ਲੱਗਾ ਤੂੰ ਛੜਾਤਾ ਵੈਰਨੇ
ਨੀ ਪੁੱਠੇਆ ਰਾਹਾਂ ਦੇ ਉੱਤੇ ਪਾਤਾ ਵੈਰਨੇ
ਡੱਬ ਨਾਲ ਲੱਗਾ ਤੂੰ ਛੜਾਤਾ ਵੈਰਨੇ
ਪੱਟ ਉੱਤੇ ਮੋਰਨੀ ਬਣਾਈ ਫਿਰਦਾ ਸੀ
ਇਕ ਤੇਰਾ ਨਾਮ ਦਿਲ ਤੇ ਲਿਖਾਤਾ ਵੈਰਨੇ
ਨੀ ਦੱਸ ਕਿਹੜੇ ਕੰਮੀ ਲਾਈ ਜਾਣੀ ਐ
ਕਿਹੜੇ ਕੰਮੀ ਲਾਈ ਜਾਣੀ ਐ
ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਜਿਹੜੀ ਅਖਾਂ ਨਾਲ ਪਿਆਈ ਜਾਣੀ ਐ
ਅਖਾਂ ਨਾਲ ਪਿਆਈ ਜਾਣੀ ਐ
ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਨੀ ਜਿਹੜੀ ਅਖਾਂ ਨਾਲ ਪਿਆਈ ਜਾਣੀ ਐ ਓ

ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਨੀ ਜਿਹੜੀ

ਹੋ ਆਏ ਦਿਨ ਰਹਿੰਦਾ ਸੀ ਜੋ ਧੂੜਾਂ ਪੱਟ ਦਾ
ਰੋਮੀਓ ਬਣਾਤਾ ਨੀ ਤੂੰ ਪੁੱਤ ਜੱਟ ਦਾ
ਨੀ ਆਏ ਦਿਨ ਰਹਿੰਦਾ ਸੀ ਜੋ ਧੂੜਾਂ ਪੱਟ ਦਾ
ਰੋਮੀਓ ਬਣਾਤਾ ਨੀ ਤੂੰ ਪੁੱਤ ਜੱਟ ਦਾ
ਰੱਖਦਾ ਸਰਾਹਣੇ ਸੀ ਜੋ Load ਕਰਕੇ ਨੀ
ਹੁਣ ਰਾਉਂਦਾ ਦੀ ਜਗਹ ਤੇ
ਜਾਕੇ ਫੂਲ ਚੱਕਦਾ
ਨੀ ਕਿਹੜਾ ਜਾਦੂ ਜੇਹਾ ਚਲਾਈ ਜਾਣੀ ਐ
ਜਾਦੂ ਜੇਹਾ ਚਲਾਈ ਜਾਣੀ ਐ
ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਜਿਹੜੀ ਅਖਾਂ ਨਾਲ ਪਿਆਈ ਜਾਣੀ ਐ
ਅਖਾਂ ਨਾਲ ਪਿਆਈ ਜਾਣੀ ਐ
ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਨੀ ਜਿਹੜੀ ਅਖਾਂ ਨਾਲ ਪਿਆਈ ਜਾਣੀ ਐ ਹੋ

ਹੋ ਉੱਤੋਂ ਉੱਤੋਂ ਕੌੜਾ ਅੰਦਰੋਂ ਐ ਕਰਦਾ
ਤੇਰਾ ਵੀ ਤਾਂ ਮੇਰੇ ਬਿਨਾਂ ਕਿਥੇ ਸਰਦਾ
ਨੀ ਉੱਤੋਂ ਉੱਤੋਂ ਕੌੜਾ ਅੰਦਰੋਂ ਐ ਕਰਦਾ
ਤੇਰਾ ਵੀ ਤਾਂ ਮੇਰੇ ਬਿਨਾਂ ਕਿਥੇ ਸਰਦਾ
ਮੱਠੇ ਜਿਹੇ ਸੁਬਾਹ ਦਾ ਹੁਣ ਹੋ ਗਿਆ ਰਕਾਣੇ
ਗੱਲ ਤੇਰੇ ਉੱਤੇ ਆਜੇ ਫਿਰ ਕਿਥੇ ਜਰਦਾ
ਨੀ ਵਾਰ ਸੀਨੇਂ ਤੇ ਚਲਾਈ ਜਾਣੀ ਐ
ਸੂਰਤਾਂ ਭੁਲਾਯੀ ਜਾਣੀ ਐ
ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਜਿਹੜੀ ਅਖਾਂ ਨਾਲ ਪਿਆਈ ਜਾਣੀ ਐ
ਅਖਾਂ ਨਾਲ ਪਿਆਈ ਜਾਣੀ ਐ
ਘਰ ਦੀ ਕੱਢੀ ਦੇ ਨਾਲੋਂ ਜ਼ਹਿਰੀ ਬੱਲੀਏ
ਨੀ ਜਿਹੜੀ ਅਖਾਂ ਨਾਲ ਪਿਆਈ ਜਾਣੀ ਐ ਹੋ

Most popular songs of Kaushal Shekhawat

Other artists of Indian music