Mood Swings [Slowed & Reverb]

Kaushal Shekhawat

Get on ਹੁਣ ਰਹਿਣ ਦੇ ਮੰਨੀ

ਮੂੰਹ ਤੇ ਹਵਾ ਖ਼ੋਰੀਆਂ ਤੇ
ਦਿਲਾਂ ਵਿਚ ਚੋਰੀਆਂ
ਤਾਨੀਆ ਨਾਲ ਕਰਨੀਆਂ
ਹਿੱਕਾ ਵਿਚ ਮੋਰੀਆਂ
ਲਾਰਿਆਂ ਦੇ ਪਹੁਣੇ ਗੱਲ ਹਾਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ

ਏਦਾਂ ਨਾਹਿਯੋ ਨਿਭ ਦੇ

ਹਾਂ ਸੂਰਜ ਵੀ ਚੜ੍ਹਦਾ ਤੇ
ਸ਼ਾਮਾਂ ਨੂ ਇਹ ਢੱਲਦਾ
ਕਿੰਨਾ ਚਿਰ ਪਰਖੇਗੀ
ਕੌਣ ਤੇਰੇ ਵੱਲ ਦਾ
ਭਰੋਸੇ ਵਾਲੀ ਹੀ ਟੁੱਟ ਜੇ
ਹੈ ਤੰਦ ਬਿੱਲੋ ਮਾੜੀ ਐ
ਸਕਾ ਵਿਚ ਲੱਗ ਜੇ
ਉਮਰ ਫੇਰ ਸਾਰੀ ਐ
ਪੀਠਾ ਉੱਤੇ ਕਰਨੇ
ਜੇ ਵਾਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਏਦਾਂ ਨਾਹਿਯੋ ਨਿਭ ਦੇ

Mood swing ਹੁੰਦੇ ਤੇਰੇ ਏਦਾਂ ਵਾਰ ਵਾਰ ਨੀ
ਚੁਨੀਆਂ ਦਾ ਰੰਗ ਜਿਵੇੰ ਬਦਲੇ ਲੱਰਾਲ ਨੀਂ
ਪਾਉਣੇ ਦਾ ਖਾਦਾ ਤੇ ਸਿਆਣਿਆ ਦਾ ਆਖਿਆ
Time ਪਾਕੇ ਪਤਾ ਲੱਗ ਜਾਂਦਾ ਕਿੰਨਾ ਸੱਚ ਯਾ
ਮੁੱਲ ਕਿੱਥੇ ਵਿਖ਼ੇ ਦੇ ਆ ਯਾਰ ਹੰਨਣੇ ਦੇ
ਏਦਾਂ ਨਾਹਿਯੋ ਨਿਭ ਦੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ (ਏਦਾਂ ਨਾਹਿਯੋ ਨਿਭ ਦੇ)
ਏਦਾਂ ਨਾਹਿਯੋ ਨਿਭ ਦੇ (ਏਦਾਂ ਨਾਹਿਯੋ ਨਿਭ ਦੇ)

ਏਦਾਂ ਨਾਹਿਯੋ ਨਿਭ ਦੇ
ਪਿਆਰ ਹੰਨਣੇ
ਏਦਾਂ ਨਾਹਿਯੋ ਨਿਭ ਦੇ
ਓ ਓ

Most popular songs of Kaushal Shekhawat

Other artists of Indian music