33

Guri Nimana

ਹੋ ਨੰਬਰ ਇਕ character ਬੱਲੀਏ
2 ਨੰਬਰ ਦਾ ਕੰਮ ਨੀ ਕੋਈ
3 ਕੁ ਪੈਗ ਤੇ 4 ਕੁ ਬੰਦੇ
5 ਵਜੇ ਬਾਅਦ ਗ਼ਮ ਨੀ ਕੋਈ
ਸਿੱਧਾ ਸਿੱਰ ਤੋਂ ਮਾਰਾਂ sixer ਜੱਟੀਏ
ਮੈਨੂੰ double single ਦੀ game ਨੀ ਆਓਂਦੀ
ਸਤੇ ਹੀ ਦਿਨ ਸੁਖ ਨਾਲ ਜੱਟੀਏ
ਜਟ ਦੀ ਕਾਤੋਂ ਬਾਘੇ ਪਾਉਂਦੀ
9ਵੀ ਵਿਚ ਹੀ ਬਦਲ ਲਈ ਸੀ
ਜ਼ਿੰਦਗੀ ਦੀ script ਰਕਾਨੇ
ਹੁਣ ਤੱਕ ਜਟ ਦੇ ਜੋ ਵੀ ਪੱਲੇ
10 ਨੋਹਾਂ ਦੀ ਕਿਰਤ ਰਕਾਨੇ

ਮੂਹਰੇ ਨਾਰਾਂ ਦੀਆਂ ਡਾਰਾਂ ਪਿੱਛੇ ਵੈਰੀ ਆ ਹਜ਼ਾਰਾਂ
ਮੈਂ ਤੇ ਤੇਜੀ ਬੱਲੀਏ ਨੀ ਦੋਵੇਂ ਹੀ 11
ਥੱਲੇ ਕਾਲੀ ਘੋੜੀ ਪੂਰੀ famous ਆ ਜੋੜੀ
ਦੇਖ ਹੇਟਰਾਂ ਦੇ ਮੂੰਹ ਤੇ ਤਾਂ ਹੀ ਵੱਜੇ ਪਏ ਆ 12
ਹੋ pb13 ਵਿੱਚੋਂ ਉੱਠ ਕੇ ਤੇਰੇ sector 14 ਮਾਰੀਆਂ ਮੱਲਾਂ
ਕੁੱਲ 15 ਗਾਨੇ ਹੁਣ ਤੱਕ ਸੁਣ ਲਈ 16 ਆਨੇ ਸੱਚ ਨੇ ਗੱਲਾਂ

ਹੋ ਨਿੱਤ 17 18 ਖੜ੍ਹਦੇ ਰਾਹਾਂ ਦੇ ਵਿਚ ਜੋ ਨੀ
ਹੋ ਨਿੱਤ 17 18 ਖੜ੍ਹਦੇ ਰਾਹਾਂ ਦੇ ਵਿਚ ਜੋ ਨੀ
ਜੇ 19-21 ਹੋਗੀ ਜਟ ਤੋਂ ਉਹ 20 ਸਾਲੀ ਆ ਹੋਣੀ
ਜੋ 22 ਚ ਸੀ ਰਹਿ ਗੇ ਬੱਲੀਏ
ਕੱਢੇ 23 ਚ ਭੁਲੇਖੇ ਆ ਮੈਂ ਉਹ ਨੀ
ਜੋ 22 ਚ ਸੀ ਰਹਿ ਗੇ ਬੱਲੀਏ
ਹੋ 24 ਘੰਟੇ ਕਰਦੇ ਜੋ money money money
ਬੱਸ 25 ਸਾਲਾਂ ਚ ਸਾਡੀ ਓਹਨਾ ਨਾਲ ਨੀ ਬਣੀ
26 ਵਾਂ ਕੀ ਗੱਬਰੂ ਨੁੰ ਚੜਿਆ ਐ ਸਾਲ
ਖ਼ੌਰੇ ਕਿੰਨੀਆਂ ਰਕਾਨਾ ਦੀ ਆ ਜਾਨ ਤੇ ਆ ਬਣੀ
ਕਲ tool ਤੇ ਲਾਤਾ ਲੱਖ 27 ਕਿਥੋਂ ਪੱਟ ਲੂ ਤੇਰਾ ਲੱਕ ਨੀ 28
ਵੈਲੀ ਨਿੱਤ 29 ਸਾਊ ਮਿਲਦਾ ਬੱਲੀਏ ਡੱਬ ਤਾਂ 30 ਦੀ ਜੰਤੀ ਲਾਈ

ਹੋ 31 march ਨੁੰ ਜਿਵੇੰ ਉਡੀਕ ਦੇ ਸ਼ਰਾਬੀ
ਮਿੱਤਰਾਂ ਦੇ ਲੋਕੀ ਹੁਣ ਉਡੀਕ ਦੇ ਆ ਗਾਨੇ
32 ਆਂ ਦੰਦਾਂ ਦੇ ਜਿਹੜੀ ਹੁੰਦੀ ਆ ਬਿਚਾਲੇ
ਓਹਨੂੰ ਕਾਬੂ ਵਿਚ ਰੱਖੋ ਸੱਚ ਕਹਿੰਦੇ ਨੇ ਸਿਆਣੇ
ਨਾ ਦਿਲ ਵਿਚ ਰੱਖੀ ਖ਼ਾਰ ਕਿਸੇ ਲਈ
ਤੇ ਨਾ ਮੈਂ ਰੱਖਦਾ ਆਸ ਰਕਾਨੇ
ਲੋੜ ਤੋਂ ਗੱਬਰੂ ਵੱਧ ਨੀ ਲਿਖਦਾ
ਹੁੰਦਾ 33 ਵਾਲਾ ਪਾਸ ਰਕਾਨੇ

Trivia about the song 33 by Khan Bhaini

Who composed the song “33” by Khan Bhaini?
The song “33” by Khan Bhaini was composed by Guri Nimana.

Most popular songs of Khan Bhaini

Other artists of Indian music