Chak Chak Chak [Remix]

Khan Bhaini

ਹੋ ਚੱਕ ਚੱਕ ਚੱਕ ਚੱਕ
ਜੱਟੀਏ ਤੂੰ ਪੈਰ ਚੱਕ
ਝਾਂਜਰਾਂ ਚ ਗੋਲਡ ਜੜਾਤਾ ਜੱਟ ਨੇ

ਓ ਰੱਖ ਰੱਖ ਰੱਖ ਮੇਰੇ ਸਿਰ ਤੇ ਤੂੰ ਹੱਥ
ਕਿੱਤੇ ਦਿਨੀ ਤਾਂ ਨੀ ਪੈਗ ਬੜਕਾਤਾ ਜੱਟ ਨੇ

ਹੋ ਤੇਰਾ ਨੀ ਰਕਾਨੇ ਸ਼ੌਂਕ ਆਪਣਾ ਮੈਂ ਪੂਰੇ ਆ
ਜਾਂਦੀ ਆ ਤਾਂ ਹੀ ਅੱਜ ਮਿੱਠਾ ਘੂਰਿਆ
ਹੋ ਚੋਵੀ ਘੰਟੇ ਚੜ੍ਹੀ ਰਹਿੰਦੀ ਜਾਂਦਾ ਜੰਡ ਤੇ ਕਿਉਂ ਜੱਟੀਏ
ਹੋ ਤੇਰਾ ਨੀ ਸਾਰਾ ਤੇਰੀ ਦਾਰੂ ਦਾ ਕਸੂਰ ਆ

ਹੋ ਲੱਕ ਲੱਕ ਲੱਕ ਤੇਰਾ ਪਤਲਾ ਜੇਹਾ ਲੱਕ
ਮਾਤ ਪਾਉਣੀ ਆ ਤੂੰ ਰਕਾਨੇ ਸਕਾਰਲੇਟ ਨੂੰ
ਵੇ ਦੱਸ ਦੱਸ ਦੱਸ ਹੋਰ ਕਿੰਨਾ ਚਿਰ ਦੱਸ
ਵੇ ਮੈਂ ਸਾਂਭਦੀ ਰਹੂਗੀ ਸਰਦਾਰ ਸੈੱਟ ਨੂੰ

ਮੈਂ ਕਿਹਾ ਜੀ ਗੱਲ ਤਾਂ ਸੁਣੋ
ਨੋ ਨੋ ਨੋ ਨੋ ਬੇਬੀ ਨੋ
ਯਾਰ ਪੀਕੇ ਕਦੇ ਕਰਦੇ ਨੀ ਸ਼ੋ
ਐੱਡਾਂ ਜੀ ਕਦੇ ਸੁਟਦਾ ਨੀ ਖੋਹ

ਹੋ ਮੋਹ ਜੇਹਾ ਤੇਰਾ ਆਉਂਦਾ ਜੱਟੀਏ
ਬਸ ਆਉਂਦਾ ਏ ਪੈਗ ਲਾਕੇ ਵੇ
ਅੱਜ ਹੋਇਆ ਜੱਟ ਰੰਗੀਨ ਗੋਰੀਏ
ਤਾਂ ਹੀ ਤਾਂ ਦੱਸਦੇ ਗਾਕੇ ਵੇ

ਹੋ ਮੋਹ ਜੇਹਾ ਤੇਰਾ ਆਉਂਦਾ ਜੱਟੀਏ
ਬਸ ਆਉਂਦਾ ਏ ਪੈਗ ਲਾਕੇ ਵੇ
ਅੱਜ ਹੋਇਆ ਜੱਟ ਰੰਗੀਨ ਗੋਰੀਏ
ਤਾਂ ਹੀ ਤਾਂ ਦੱਸਦੇ ਗਾਕੇ ਵੇ

ਹੋ ਤਕ ਤਕ ਤਕ ਅੱਖਾਂ ਮੇਰੀਆਂ ਚ ਤਕ
ਚੰਗਾ ਹੁੰਦਾ ਨੀ ਲੜਾਈਆਂ ਦਾ ਨਤੀਜਾ ਨੀ
ਹੋ ਸ਼ੱਕ ਸ਼ੱਕ ਸ਼ੱਕ ਮੈਨੂੰ ਤੇਜੀ ਤੇ ਆ ਸ਼ੱਕ
ਓਹੀ ਦਿੰਦਾ ਤੈਨੂੰ ਕੰਪਨੀ ਕੋਈ ਤੀਜਾ ਨੀ

ਉਹ ਤੇਰੇ ਵਾਂਗੂ ਘਰ ਦੀ ਪੱਕੀ ਬਸ ਇੱਕ ਹੀ ਪੀਣੇ ਆ
ਨਾਲੇ ਫੇਰ ਕਿ ਹੋ ਗਿਆ ਜੇ ਘੁੱਟ ਲਾ ਲਿਆ
ਕੇਹੜਾ ਨਿੱਤ ਹੀ ਪੀਣੇ ਆ

ਓ ਯਾਰਾ ਦੀ ਮਹਿਫ਼ਿਲ ਵਿਚ ਬਹਿਕੇ
ਤੂੰ ਮੈਨੂੰ ਭੁੱਲ ਜਾਣੇ
ਬਸ ਸਿੱਧਾ ਸਿੱਧਾ ਦਸ ਅੱਜ ਯਾਰੀ
ਰੱਖਣੀ ਆ ਕੇ ਨਾ

ਹੋ ਤੂੰ ਮਿੱਤਰਾਂ ਦੀ ਜਾਨ ਗੋਰੀਏ
ਫੇਰ ਜਾਨ ਨੂੰ ਸੂਲੀ ਟੰਗਦਾ ਕਿਉਂ ਹਾਂ
ਤੂੰ ਜ਼ਿੰਦਗੀ ਦੀ ਰੈਡ ਲਾਇਨ ਰਕਾਨੇ
ਫੇਰ ਬਾਹਰ ਲਾਇਨ ਤੌ ਲੱਗਦਾ ਕਿਉਂ ਹਾਂ

ਹੋ ਤੂੰ ਮਿੱਤਰਾਂ ਦੀ ਜਾਨ ਗੋਰੀਏ
ਫੇਰ ਜਾਨ ਨੂੰ ਸੂਲੀ ਟੰਗਦਾ ਕਿਉਂ ਹਾਂ
ਤੂੰ ਜ਼ਿੰਦਗੀ ਦੀ ਰੈਡ ਲਾਇਨ ਰਕਾਨੇ
ਫੇਰ ਬਾਹਰ ਲਾਇਨ ਤੌ ਲੱਗਦਾ ਕਿਉਂ ਹਾਂ

ਹੋ ਭੈਣੀ ਆਲਾ ਹੋ ਭੈਣੀ ਆਲਾ ਕਰੇ ਤੇਰਾ ਬਾਹਲਾ
ਜਿੱਥੇ ਮਰਜੀ ਖੜਾ ਲੈ ਮੁੰਡਾ ਪੱਟੇ ਪੈਰ ਨਾ
ਵੇ ਸਕਿੰਨੀ ਆ ਤੂੰ ਬਾਹਲਾ ਅੱਜ ਲਾਉਣੇ ਜਿੰਨੇ ਲਾ ਲੈ
ਜੇ ਤੂੰ ਕੱਲ ਤੌ ਪੀਤੀ ਆ ਜੱਟਾ ਤੇਰੀ ਖੈਰ ਨਾ

Most popular songs of Khan Bhaini

Other artists of Indian music