Naagmani [Slowed + Reverb]

Khan Bhaini

ਲਾਡੀ ਗਿੱਲ ਦੀ beat ਤੇ

ਹੋ ਨਾਗਮਣੀ ਵਾਂਗੂ ਰਖੀ ਸਾਂਭ ਕੇ ਜਵਾਨੀ
ਵੇ ਬਿਹ ਜੀ ਨੀ ਕਰਾ ਕੇ ਨੁਕਸਾਨ ਕੋਯੀ ਜਾਣੀ
ਡੰਗ ਮਾਰਦੀ ਟਿਕ ਟਿਕੱਤਾ ਪਾੜ ਦੀ
ਮਾਰਦੀ ਟਿਕ ਟਿਕੱਤਾ ਪਾੜ ਦੀ
ਵੇ ਡੰਗ ਮਾਰਦੀ ਟਿਕ ਟਿਕੱਤਾ ਪਾੜ ਦੀ
ਮੈਂ ਚਹਾਦ’ਦੀ ਨਾ ਕੱਚ ਮੁੰਡੇਯਾ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇਢ’ਦਾ
ਵੇ ਬਚ ਬਚ ਬਚ ਮੁੰਡੇਯਾ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇਢ’ਦਾ
ਵੇ ਬਚ ਬਚ ਬਚ ਮੁੰਡੇਯਾ

ਹੋ ਬਿੱਲੋ ਜਾਂ’ਦੇ ਤੂ ਗੱਲਾਂ ਕਰੇ ਕਿਹਡਿਯਨ
ਨੀ ਮੈਂ ਤੇਰੇ ਜਿਹਿਯਾਨ ਕੀਲਿਯਨ ਬਥੇਰਿਯਾਨ
ਹੋ ਬਿੱਲੋ ਜਾਂ’ਦੇ ਤੂ ਗੱਲਾਂ ਕਰੇ ਕਿਹਡਿਯਨ
ਨੀ ਮੈਂ ਤੇਰੇ ਜਿਹਿਯਾਨ ਕੀਲਿਯਨ ਬਥੇਰਿਯਾਨ
ਹੋ ਰਖਾ ਦੱਬ ਵਿਚ ਬਿਨ 32 ਬੋਰੇ ਦੀ
ਰਖਾ ਦੱਬ ਵਿਚ ਬਿਨ 32 ਬੋਰੇ ਦੀ
ਵੇ ਦੁੱਕੀ ਟਿੱਕੀ ਕੀਤੇ ਆੜ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ

ਆ ਹੁੰਦੇ ਚਰਚੇ ਜੱਟੀ ਦੇ UK ਵੱਲ ਵੇ
ਕਰੇ ਕੇੜੇ ਸੰਗਰੂਰ ਦੀ ਤੂ ਗੱਲ ਵੇ
ਹਲੇ ਲਭੇਯਾ ਨੀ NASA ਕੋਲੋਂ ਮੁੰਡੇਯਾ
ਮੇਰੇ ਨਖਰੇ ਦੇ ਜ਼ੇਹਰ ਦਾ ਕੋਯੀ ਹਲ ਵੇ
ਰਖ ਕੇਰ ਤੂ ਕਹਿ ਨਾ ਮੈਨੂ ਫੇਰ ਵੇ
ਦੱਸੇਯਾ ਨੀ ਸਚ ਮੁੰਡੇਯਾ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇਢ’ਦਾ
ਵੇ ਬਚ ਬਚ ਬਚ ਮੁੰਡੇਯਾ
ਚੰਡੀਗੜ੍ਹ ਦੀ ਨਾਗਿਨ ਫਿਰੇ ਛੇਢ’ਦਾ
ਵੇ ਬਚ ਬਚ ਬਚ ਮੁੰਡੇਯਾ

ਹੋ ਐਵੇ ਛਡ ਨਾ ਰਕਾਨੇ ਬੋਹੁਤੇ ਪੈਰ ਨੀ
ਸਾਡਾ ਬਜਦਾ ਸ਼ਿਕਰਿਯਾਨ ਦਾ ਸ਼ਿਅਰ ਨੀ
ਹੋ ਪੀ ਜੁ ਪੇਗ ਚ ਮਿਲਾ ਕੇ ਮੁੰਡਾ ਬਲੀਏ
ਆਹਾ ਨਖਰੇ ਤੇਰੇ ਦਾ ਜਿਹਦਾ ਜ਼ੇਹਰ ਨੀ
ਹੋ ਅੱਪਣ ਰੀਝਾਂ ਲਾ ਲਾ ਭੋਰ ਡੇਯਨ ਬਲਿਏ
ਨੀ ਜਿਥੇ ਵੀ ਗਰਾਰੀ ਅੜ’ਦੀ
ਹੋ ਬਿੱਲੋ ਜੱਟ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ

ਤੂ ਜੱਟਾ ਛਡ ਦੇ ਜਾਵਕਾਂ ਵਾਲੀ ਹਿੰਦ ਵੇ
ਸਾਬ ਜਾਣੀ ਆ ਪਿਤਰਿਯਾਨ ਨੇ ਖਿੰਡ ਵੇ
ਹੋ ਕੀਤੇ ਸਾਂਭੇਂਗਾ ਜੱਟੀ ਦੇ attitude ਨੂ
ਹੋ ਬੇਡ ਤੇਰੇ ਜਿਹੇ ਮੋਡੇਯਨ ਮੈਂ ਪਿੰਡ ਵੇ
ਹੋ ਗੁੱਟ ਮਾਰਦੀ ਫੂਕਰੇ Ford ਵਾਂਗਰਾਂ
ਜੋ ਚਹਦੀ ਦਾ clutch ਮੁੰਡੇਯਾ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇਢ’ਦਾ
ਵੇ ਬਚ ਬਚ ਬਚ ਮੁੰਡੇਯਾ
ਹੋ ਚੰਡੀਗੜ੍ਹ ਦੀ ਨਾਗਿਨ ਫਿਰੇ ਛੇਢ’ਦਾ
ਵੇ ਬਚ ਬਚ ਬਚ ਮੁੰਡੇਯਾ

ਹੋ ਚੰਡੀਗੜ੍ਹ ਚੋਂ ਨਿਕਲ ਕੂੜੇ ਬਾਹਰ ਨੀ
ਖਾਨ ਭੈਣੀ ਆਲਾ search ਦਾ ਮਾਰ ਨੀ
ਹੁੰਦੀ ਭੈਣੀ ਆਲਾ ਭੈਣੀ ਆਲਾ ਬਲਿਏ
ਪਿੰਡੋ ਰਖੀ ਆ miami ਤਕ ਮਾਰ ਨੀ
ਹੋ ਜੱਟ ਚਾਧਦਾ ਦਿਮਾਗ ਨੂ ਆ ਜੱਤੀਏ
ਜੋ ਲਾ ਲ ਨੂ ਸ਼ਰਾਬ ਚਧਦੀ
ਹੋ ਬਿੱਲੋ ਜੱਟ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ
ਹੋ ਬਿੱਲੋ ਜੱਟ ਵੀ ਸਪੇਰਾ ਸੰਗਰੂਰ ਦਾ
ਤੂ ਨਾਗਿਨ ਜੇ ਚੰਡੀਗੜ੍ਹ ਦੀ

Most popular songs of Khan Bhaini

Other artists of Indian music