Boo Boo

Ejaz

Hello
ਹਾ ਮੈਂ Boo Boo ਕੀਤੇ ਜਾ ਰਿਹਾ ਯਾਰ
ਮੈਂ ਤੈਨੂੰ ਬਾਚ ਕਾਰਾ

Okay but listen to me first

ਮੈਂ ਆ ਤੇਰੀ Boo boo
ਤੂੰ ਆ ਮੇਰੀ ਜਾਨ ਵੇ
ਹੋਰ ਕਿਸੇ ਕੋਲ
ਨਈਓਂ ਦੇਣਾ ਜਾਨ ਵੇ
ਓ ਮੈਂ ਆ ਤੇਰੀ ਕੱਡੂ
ਤੂੰ ਆ ਮੇਰੀ ਜਾਨ ਵੇ
ਹੋਰ ਕਿਸੇ ਕੋਲ
ਨਈਓਂ ਦੇਣਾ ਜਾਨ ਵੇ
ਯਾਰਾਂ ਨਾਲ ਜਿਥੇ ਤੇਰਾ ਦਿਲ ਕਰਦਾ
ਜਾ ਮੈਂ ਨੀ ਰੋਕਿਆ
ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ
ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ
ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ
ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ

ਊ ਸੋਹਿਣਾ ਸੋਹਿਣਾ ਤੇਰੈ ਉੱਤੇ
ਮਾਰਦੀਆਂ ਹੋਣੀਆਂ ਨੇ
ਤੂੰ ਬਾਹਲਾ ਏ ਸੋਹਣਾ ,
ਅੱਖਾਂ ਕਿੰਨੀਆਂ ਸੋਹਣੀਆਂ ਨੇ
ਊ ਸੋਹਿਣਾ ਸੋਹਿਣਾ ਤੇਰੈ ਉੱਤੇ
ਮਾਰਦੀਆਂ ਹੋਣੀਆਂ ਨੇ
ਤੂੰ ਬਾਹਲਾ ਏ ਸੋਹਣਾ ,
ਅੱਖਾਂ ਹੋਰ ਵੀ ਸੋਹਣੀਆਂ ਨੇ
ਹੋਰ ਕਿਸੇ ਨਾਲ ਕਿੱਦਾਂ ਦਿਲ ਖੋਲ ਲੂਣ
ਮੈਂ ਆਪਣੇ ਪਿਆਰ ਵਾਲਾ ਜਿੰਦਾ ਠੋਕਿਆ
ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ
ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ
ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ
ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ

ਤੇਰੀ Call ਦੀ wait , gym ਲਾਉਣ ਦੇਵੇ ਨਾ ਮੈਨੂੰ
ਜਦ ਵੀ ਦਿਨ ਚੜ੍ਹਦਾ , ਮੈਂ ਵੇਖਣਾ ਚਾਹਵਾਨ ਤੈਨੂੰ
ਤੇਰੀ Call ਦੀ wait , gym ਲਾਉਣ ਦੇਵੇ ਨਾ ਮੈਨੂੰ
ਜਦ ਵੀ ਦਿਨ ਚੜ੍ਹਦਾ , ਮੈਂ ਵੇਖਣਾ ਚਾਹਵਾ ਤੈਨੂੰ
ਏਜੰਜ਼ ਗੱਲ ਦੱਸ ਦੇ ਤੂੰ ਪਿਆਰ ਨਾਲ ਵੇ
ਵਾਰ ਵਾਰ ਪਿਆਰ ਚ ਨਾ ਮਿਲਦੇ ਮੌਕੇ ਏ
ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ
ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ
ਤੇਰੀ ਉਸੇ ਦਿਨ ਮੇਰੇ ਹੱਥੋਂ ਆਉਣੀ ਮੌਤ ਏ
ਜੇ ਮੇਰੇ ਤੋਂ ਇਲਾਵਾ ਕੀਤੇ ਹੋਰ ਸੋਚਿਆ

Trivia about the song Boo Boo by Khan Saab

Who composed the song “Boo Boo” by Khan Saab?
The song “Boo Boo” by Khan Saab was composed by Ejaz.

Most popular songs of Khan Saab

Other artists of Indian music