GABBAR

Kptaan

Kptaan
Tru-G
Let’s Go

ਨੀ ਤੂ ਲਗਦੀ ਬੰਦੂਕ ਉੱਤੋ ਚਾਲ ਬੇਮਿਸਰ
ਸਾਰੀ ਪਿੰਡ ਵਿਚ ਔਰ ਸਾਰ ਕਰਤੀ ਕਮਲ
ਜੱਟ ਛੋਟੀ ਦਾ ਸ਼ਿਕਾਰੀ ਜੀਤੇ ਪੌਂਦੀ ਫਿਰੇ ਜਾਲ
ਕੇਡਾ ਲਾਇਕ ਕਰੇ ਬੋਤਲ ਵੀ ਬੰਦ ਸੀਲ ਦੀ

ਤੇਰੀ ਹੁਸਨਾ ਦੀ ਬਿਨ ਨਾਲ ਜੱਟ ਕੀਲ ਦੀ
ਹੁਸਨਾ ਦੀ ਬਿਨ ਨਾਲ ਜੱਟ ਕੀਲ ਦੀ
ਤੈਨੂ ਪੱਟ ਲੈਣਾ ਮਿਤ੍ਰਾ ਦੀ ਆਖ ਚੀਲ ਦੀ
ਤੇਰੇ ਹੁਸਨਾ ਦੀ ਬਿਨ ਨਾਲ

ਦੋ ਦੋ ਦੋ
ਦੋ ਤੋ ਪਿਚਨੇ ਚਾਲ ਰੁਤੇਰ ਸਕਾਨੇ
ਤੇਰੇ ਅੱਗੇ ਪਿਛੇ ਰੰਗਾ ਚਾਹੇ ਰੰਗ ਮੇਰਾ ਟੈਲ
ਹਰ ਵੀਕ ਬਾਤ ਮਾਰਾ ਜਾਕੇ ਥਾਣੇ ਵਿਚ ਸ਼ੇਰ
ਵਾਲ ਤਾਪੇਯਾ ਬਾਰ੍ਡਰ ਰਫ਼ੂਜ਼ੀ ਜੱਟ ਕੈਨ
ਕ੍ਪ੍ਤਾਨ ਮੇਰਾ ਨਾਮ ਹਿਟ ਲਿਸਤਾਨ ਚ ਚਿਹਰਾ
ਜਿਥੇ ਦਿਖ ਜਾਂਦੀ ਗੱਡੀ ਮਾਮੇ ਪਾ ਲੈਂਦੇ ਗੇਹੜਾ
ਕਦੇ ਸਾਰੀ ਵਿਚ ਹੁੰਦੇ ਕਦੇ ਕੇਲ ਗਿਰੀ ਡੇਰਾ
ਡਾਕੂ ਗੱਬਰ ਦੇ ਵਾਂਗੂ ਬੀਬਾ ਖੌਫ ਵੀ ਬਥੇਰਾ

ਮੁੰਡਾ ਅੱਗ ਦੀ ਔਲਾਦ ਤੇ ਤੂ ਸਿਖ ਕੀਲ ਦੀ
ਫਿਰੇ ਹੁਸਨਾ ਦੀ ਬਿਨ ਨਾਲ ਜੱਟ ਕੀਲ ਦੀ
ਫਿਰੇ ਹੁਸਨਾ ਦੀ ਬਿਨ ਨਾਲ ਜੱਟ ਕੀਲ ਦੀ
ਤੈਨੂ ਪੱਟ ਲੈਣਾ ਮਿਤ੍ਰਾ ਦੀ ਆਖ ਚੀਲ ਦੀ

ਓਹਦਾ ਸਕਲੋ ਸ਼ਰੀਫ ਮੁੰਡਾ ਵਾਲ ਥੋਡਾ ਥੋਡਾ
ਖੰਡਾ ਕਾਲੀ ਕਾਲੀ ਫ਼ੀਮ ਇਕ ਰਖੇਯਾ ਆਏ ਗੋਡਾ
ਚਾਹੇ ਪ੍ਯਾਰ ਚਾਹੇ ਵੈਰ ਕਰ ਦੁਗਣੇ ਮੀਨ ਮੋਡਾ
ਹਦ ਟੋਡੀ ਦੇ ਜਰੂਰ ਪਰ ਦਿਲ ਨਾ ਮੈਂ ਤੋਦਾ

ਆਯਾ ਮਾਲਵੇ ਤੋ ਜੱਟ ਬੁੱਲੇ ਲੁਟਦਾ ਵਾਗੇਰ
ਲੱਗੀ ਮਹਫਿਲ ਯਾਰਾ ਦੀ ਪੱਟੂ ਸਾਰੇ ਹੋਏ ਟੈਡ
ਪੈਣ ਬੇਸਮੇਂਟ ਟੀਕਾ ਪੇਗ ਲਗਦੇ ਫ੍ਲਾਟੇ
ਚਾਲ ਕੂਡਿਆ ਚ ਤੁਰੇ ਨਾਰਾ ਕੈਂਟ ਬੰਦਾ ਘੈਂਟ

ਜਦੋ ਯਾਰ ਤੇ ਚਲਾਵੇ ਪਾਕੇ ਉਂਚੀ ਹੀਲ ਜੈ
ਤੇਰੀ ਹੁਸਨਾ ਦੀ ਬਿਨ ਨਾਲ ਨਾਲ

Other artists of Asiatic music