Mutiyaar

Kptaan

Records Baby
ਦਮ ਦਮ ਮਾਰੋ ਦਮ ਮੀਟ ਜਾਏ ਗ਼ਮ
ਪਤਾ ਤਾ ਲਗੇ ਕਪਤਾਨ ਹੈ

ਓ ਕਰੇ ਨਜ਼ਰਾ ਨਾਲ ਵਾਰ
ਜਦੋਂ ਕਰਦੀ ਇਸ਼ਾਰੇ
ਓਹਦੇ ਲੱਕ ਦੇ ਹੁਲਾਰੇਯਾ ਨੇ
ਪੱਟ’ਤੇ ਕੁਵਰੇ ਆ
ਆਯੀ ਜੋਬਣ ਦੀ ਰੁੱਤ
ਕੁੜੀ ਪੌਂਦੀ ਆ ਖਿਲਰੇ
ਮੈਂ ਕਿਹਾ ਸਿਰਾ ਮੁਤਿਯਾਰੇ
ਮੈਂ ਕਿਹਾ ਸਿਰਾ ਮੁਤਿਯਾਰੇ
ਓ ਕਰੇ ਨਜ਼ਾਰਾ ਨਾਲ ਵਾਰ
ਜਦੋਂ ਕਰਦੀ ਇਸ਼ਾਰੇ
ਓਹਦੇ ਲੱਕ ਦੇ ਹੁਲਾਰੇਯਾ ਨੇ
ਪੱਟ’ਤੇ ਕੁਵਾਰੇ
ਆਯੀ ਜੋਬਣ ਦੀ ਰੁੱਤ
ਕੂਦੀ ਪੌਂਦੀ ਆ ਖਿਲਰੇ
ਮੈਂ ਕਿਹਾ ਸਿਰਾ ਮੁਤਿਯਾਰੇ
ਮੈਂ ਕਿਹਾ ਸਿਰਾ
ਓ ਕਰ ਦਾਰੂ ਦੇ ਗਰਰੇ
ਜਿੱਦੀ ਚੜਦੀ ਸਵੇਰ
ਅੱਖ ਤੇਰੇ ਉੱਤੇ ਆਯੀ
ਨਸ਼ਾ ਚੜਿਆ ਨੀ ਫੇਰ
ਕਾਹਦੀ ਜ਼ਿੰਦਗੀ ਚ
ਤੇਰੀ ਮੈਂ ਗਾਇਨ ਹੋ ਗਾਯੀ
ਲਗੇ ਤੇਰੇ ਪ੍ਯਾਰ ਵਿਚ
ਮੈਨੂ ਜੈਲ ਹੋ ਗਯੀ
ਹੈ ਨੀ ਤਗਦੀ ਜੋ ਲੈਦਾ
ਕਿਹਦਾ ਪ੍ਯਾਰ ਨਪਲਾ
ਚਕ ਯਾਰਾ ਤੋਂ ਮਸ਼ੀਨ
ਆਪੇ ਨੋਟ ਛਾਪ ਲੈ
ਗੱਲ ਮੁਕਦੀ ਮੁਕੌਂਦੀ
ਤੇਰੇ ਮੂਹਰੇ ਸਬ ਫੈਲ
ਬਾਕੀ ਮੈਂ ਸਾਂਭ ਲੂ
ਤੂ ਮੇਰਾ ਦਿਲ ਸਾਂਭ ਲੇ
ਬੜਾ ਲਗਦਾ ਆਏ ਘੈਂਟ
ਓਹਦੇ ਤੋਡਦਿ ਉੱਤੇ ਦਿਲ
ਲੈਂਦੀ ਲਾਇਫ ਦਾ ਸਵਾਦ
ਪੂਰਾ ਕਰਦੀ ਆਏ ਛਿੱਲ
ਐਵੇਂ ਜਨਨੇ ਖਾਣੇ ਨੂ
ਨਾ ਓ ਰਖਦੀ ਕਰੀਬ
ਜੱਟੀ ਕਿੱਸੇ ਦੀ ਵੀ ਹੋਜੇ
ਇਹਨਾਂ ਸਸਤਾ ਨਾ ਦਿਲ
ਵੇ ਮੈਂ ਘੁਮਨ ਦਾ ਸ਼ੌਂਕੀ
ਗੇਹਦਾ ਮਾਰਦਾ ਮਨਾਲੀ
ਜਿਹਦਾ ਗੇਦੀ ਲੌਂ ਜਾਣਾ
ਰਖੂ ਖੱਬੀ ਸੀਟ ਖਾਲੀ
ਨਾ ਮੈਂ ਗੌਰ ਫਰਮਵਾ
ਫਾਲੋ ਕਰੇ ਬਾਡੀ ਮਾਲੀ
ਪਰ ਤੈਨੂ ਨਾਲ ਰਖੇ
ਜਿਦਾ ਚੋਰੀ ਦੀ ਡੋਣਲੀ
ਦੇਖ ਮੜਕਾ ਤੇ ਸਡ਼ਕਾਂ
ਤੇ ਲਗਦੇ ਆ ਜਾਂ
ਓਹਦਾ ਨਾ ਲੱਗੇ ਪੀਂਦੇ ਹੋਣੇ
ਕਿੰਨੇ ਹਰ ਸ਼ਾਮ
ਪਰ ਕਿਹਦੀ ਕ੍ਪ੍ਤਾਨ
ਤੈਨੂ ਲੌ ਮੈਂ ਲਾੜੇ
ਜੱਟ ਵਡੇਯਾ ਦੀ ਪੱਕੀ
ਐਵੇਂ ਝੂਠ ਨਾ ਕੋਈ ਮਰੇ
ਕਰੇ ਨਜ਼ਰਾਂ ਨਾਲ ਵਾਰ
ਜਦੋਂ ਕਰਦੀ ਇਸ਼ਾਰੇ
ਓਹਦੇ ਲੱਕ ਦੇ ਹੁਲਾਰੇਯਾ ਨੇ
ਪੱਟਦੇ ਕੁਵਾਰੇ
ਆਯੀ ਜੋਬਣ ਦੀ ਰੂਟ
ਕੁੜੀ ਪੌਂਦੀ ਆ ਖਿਲਰੇ
ਮੈਂ ਕਿਹਾ ਸਿਰਾ ਮੁਤਿਯਾਰੇ
ਮੈਂ ਕਿਹਾ ਸਿਰਾ ਮੁਟਿਆਰੇ
ਕਰੇ ਨਜ਼ਰਾਂ ਨਾਲ ਵਾਰ
ਕਰਦੀ ਇਸ਼ਾਰੇ
ਓਹਦੇ ਲੱਕ ਦੇ ਹੁਲਾਰੇ
ਦੇਖੋ ਲੱਕ ਦੇ ਹੁਲਾਰੇ
ਕਿਂਵੇ ਕਰਦੀ ਇਸ਼ਾਰੇ
ਲੱਗੇ ਸੂਟ ਵਿਚ ਘੈਂਟ
ਤੇ ਡ੍ਰੇਸ ਵਿਚ ਡੋਪ
ਓਹਦਾ ਕੋਕਾ ਕੱਡੇ ਜਾਂ
ਆਸ਼ਿਕ਼ਾਂ ਦੇ ਨੇ ਆਰੋਪ
ਹੁੰਦਾ ਵਖਰਾ ਸੁਰੂਰ
ਦੇਖ ਕਸ਼ਿਨੀ ਜੀ ਅੱਖ
ਬੇਡ ਕਿਹਨ ਮਾਦਾ ਪਰ
ਜਮਾ ਦਿੰਦੀ ਨੀ ਓ FUCK
ਵੇਖ ਗੱਲਾਂ ਵਿਚ ਟੋਏ
ਮੁੰਡੇ ਕਿਹਨ ਓਏ ਹੋਏ
ਤੇਤੋਂ ਬਲੀਏ ਤੁੜਾਕੇ ਦਿਲ
ਕਿੰਨੇ ਹੁੰਨੇ ਰੋਏ
ਦੱਸ ਕਿੰਨੇ ਆਏ ਸਿਖਯਾ
ਪ੍ਯਾਰ ਵਿਚ ਤੁਗਣਾ
ਜੇ ਤੂ ਨਾਹੀਓ ਦੱਸਣਾ
ਤਾਂ ਤੈਨੂ ਪਾਪ ਲਗਨਾ
ਓ ਬਹੂ ਤੈਨੂ ਆ ਬਨੌਣੋ
ਫਿਰੇ ਚੋਬਾਰਾ ਦੀ ਦਾਦੀ
ਓਹਦੇ ਰਿਸਤੇ ਤੂ ਸੱਦੇ ਛੋਟੇ
ਨਾਲ ਕਰ ਸ਼ਾਦੀ
ਸਾਰੇ ਸ਼ਿਅਰ ਦੇ ਸ਼ਰੀਫ ਨੀ ਤੂ
ਵੇਲਯ ਆ ਬਨਤੇ
ਮੁੰਡੇ ਲਾਲੇਯਾ ਦਾ ਕੱਮ ਛਡ
ਗੇਹਦੀ ਲੌਂ ਲਾਤੇ
ਜਿੰਨਾ ਕੱਮ ਤੇਰਾ ਰਖ
ਤੂ ਸ੍ਮਾਇਲ ਚਿਹਰੇ ਤੇ
ਗੱਲਾਂ ਸਾਰੀਆਂ ਤੂ ਬਾਕੀ ਬੁੱਗੇ
ਛੱਡ ਮੇਰੇ ਤੇ
ਜਦੋਂ ਤਕ ਕ੍ਪ੍ਤਾਨ ਜੇਓਂਦਾ
ਚੱਕਰ ਨਾ ਮੰਨੀ
ਕਿ ਕਰਨੀ ਕਮਾਯੀ
ਜੇ ਨਾ ਉਦਾਯੀ ਤੇਰੇ ਤੇ
ਮੈਨੂ ਚਾਹੀਦਾ ਆ ੇੰਨਾ ਲਾਇਫ
ਮੇਰੇ ਨਾਲ ਗੁਜਰੇ
ਤੇ ਮੈਂ ਵਾਰ ਦੇਵਾ
ਤੇਤੋ ਸਾਰੇ ਆਂਬਰਾ ਤੇ ਤਾਰੇ
ਬਾਕੀ ਫਾਧ ਮੇਰਾ ਹਾਥ
ਕਦੇ ਛੱਡੀ ਨਾ ਦੋਬਾਰੇ
ਕ੍ਯੂਂਕਿ ਤੇਰੇ ਪਿਛੇ
ਬੇਡ ਵੇਲਯ ਯਾਰ ਨੇ ਖਿਲਰੇ
ਓ ਕਰੇ ਨਜ਼ਾਰਾ ਨਾਲ ਵਾਰ
ਜਦੋਂ ਕਰਦੀ ਇਸ਼ਾਰੇ
ਓਹਦੇ ਲੱਕ ਦੇ ਹਾਲਾਰੇਯਾ ਨੇ
ਪੱਟ’ਤੇ ਕੁਵਾਰੇ
ਆਯੀ ਜੋਬਣ ਦੀ ਰੁੱਤ
ਕੂਦੀ ਪੌਂਦੀ ਆ ਖਿਲਰੇ
ਮੈਂ ਕਿਹਾ ਸਿਰਾ ਮੁਟਿਆਰੇ
ਮੈਂ ਕਿਹਾ ਸਿਰਾ ਮੁਟਿਆਰੇ
ਓ ਕਰੇ ਨਜ਼ਾਰਾ ਨਾਲ ਵਾਰ
ਕਰਦੀ ਇਸ਼ਾਰੇ
ਓਹਦੇ ਲੱਕ ਦੇ ਹੁਲਾਰੇ
ਕਿਵੇਂ ਕਰਦੀ ਇਸ਼ਾਰੇ

Other artists of Asiatic music