Tera Yaar [Orignal]

KPTAAN

Straight Bank?
Kptaan?
Tru G?
ਲੈ ਯਾਰ ਤੇਰਾ ਯਾਰ
ਕੰਮ ਓਹੀ ਕਰੇ ਜਿਹੜਾ ਬਸੋ ਬਾਹਰ
ਤੇਰਾ ਯਾਰ
ਸੋਚ ਉੱਚੀ ਰੱਖੇ ਨੀਵੀਂ ਰੱਖੇ ਕਾਰ
ਤੇਰਾ ਯਾਰ
ਜਿਹੜਾ ਲੋਡ ਲੈ ਕੇ ਘੁੰਮੇ ਹਥਿਆਰ
ਤੇਰਾ ਯਾਰ
ਖਾਈ ਖਾਰ ਉੱਤੇ ਲਾ ਦਿੰਦਾ ਜੋ ਪਾਰ
ਤੇਰਾ ਯਾਰ
ਜਿਦੀ ਜਾਣਕਾਰੀ ਦਿੰਦਾ ਅਖਬਾਰ
ਤੇਰਾ ਯਾਰ
ਜਿੰਦਾ ਬੋਡਰਾਂ ਤੇ ਚੱਲੇ ਕਰੋਵਰ
ਤੇਰਾ ਯਾਰ
ਕਾਂਡ ਕਰ ਕੇ ਜੋ ਹੁੰਦਾ ਐ ਫਰਾਰ
ਤੇਰਾ ਯਾਰ
ਗੱਡੀ ਜਹਾਜ ਬੰਗੂ ਚੱਲੇ
ਕੰਮ ਕਰੇ ਕੀ ਰਡਆਰ
ਨਾ ਨਾ ?
ਵੈਰੀਆਂ ਦੀ ਲੱਤ ਨਾਇਯੋ ਭਰ ਝਲਦੀ
ਪੱਟੇ ਵਾਲੀ ਆ machine ਵਾਂਗੂ car ਚਲਦੀ
ਜੀਪ ਮਿੱਤਰਾਂ ਦੀ 12 ਫੂਟੀ ਰੋਡ ਮਲੜੀ
ਦੱਸ ਲੈਂਦੀ ਬੋਚੀ ਯਾਰ ਨਾਲ ਕਿਥੇ ਰਲਦੀ
ਮੈਨੂੰ ਗ਼ਲਦੀ ਸੁਨੇਹੇ ਤੇਰੀ ਮਾਲਿਕ ਜਾਣਕੇ
ਕਹਿੰਦੀ ਕੱਢ ਜੱਟਾ time ਮੈਨੂੰ ਆਂ ਮਿਲਕੇ
ਮੇਰੇ ਕੋਲ ਪਾਲ ਦੀ ਨਾ ਵੈਲ ਕੰਡੇ ਕੋਰਟ ਕਦੇ ਜੇਲ
ਰੇਲ ਬਣੀ ਬੈਠਾ ਜੱਟ ਵੈਰੀ ਭੱਜੇ ਜਾਣਗੇ
ਰਾਖਾ ਹਿਕ ਚ ਬਾਰੂਦ ਪਾ ਕੇ gun ਚ ਪਿਟਾਰੀਆਂ
ਯਾਰੀ ਜੱਟ ਦੀ ਆ ਆਉਂਦੀ ਕਿਸੇ ਕਿਸੇ ਨੂੰ ਹੀ ਰਾਸ
ਖਾਸ ਯਾਰ ਰਾਖਾ ਘੱਟ ਫੱਟ ਮਾਰ ਤਕੜੇ
ਕਪਤਾਨ ਕਿਥੇ ਪਾਵੇ ਹੱਥ ਫੱਟੇ ਚੱਕ ਦੇ
ਛੱਡੇ ਵਾਸ਼ਣਾ Shanell ਮੂਸ ਨਕਲ ਜੀ ਮਹਿਕੇ ਪਾਇਆ
ਬਾਲਾਂ ਵਿਚ ਫੈਡ ਕੰਨੀ ਪਾਈ ਨਤੀਆਂ
Take ਮੱਲਾ ਕਰਤਾ block
ਲੱਗੀ ਕਾਰ ਪਿੱਛੇ ਕਾਰ ਗੋਲੀ ਚੰਬਰ ਚ ਛੱਡੀ
ਅੱਜ ਹੋਣਗੇ ਸ਼ਿਕਾਰ
ਕੰਡੇ ਕਰਦਾ ਨੀ ਪਿਠ ਉੱਤੇ ਵਾਰ
ਤੇਰਾ ਯਾਰ ?
ਬਣਦਾ Chicken ਜੋ ਚੁੱਲ੍ਹੇ ਉੱਤੇ ਰਾੜ
ਤੇਰਾ ਯਾਰ
ਚਕੇ gym ਵਿਚ heavy ਬੀਬਾ ਭਰ
ਤੇਰਾ ਯਾਰ
ਕਦੇ ਤਾਪਮਾਨ ਵੈਰੀਆਂ ਨੂੰ ਛੱਡ ਦਾ ਬੁਖਾਰ
ਰੱਖੇ seat ਥੱਲੇ ਲੋਹੇ ਵਾਲੀ ਰਾਡ
ਤੇਰਾ ਯਾਰ
ਬਣਦਾ ਕਰ ਕੇ ਸਬੂਤ ਦਿੰਦਾ ਸਾੜ
ਤੇਰਾ ਯਾਰ
ਜਿਥੋਂ ਨਿਕਲੇ ਉਹ ਓਥੇ ਹੀ ਦਿੰਦਾ ਵਾੜ
ਤੇਰਾ ਯਾਰ
ਗੱਲ ਸੁਣੇ ਨਾ ਉਹ ਗੋਲੀ ਮਾਰੇ ਠਾ ਠਾ ਠਾ
ਬੜੇ ਤਿੱਤਰ ਬੈਟਰੇ ਚੁਣਵੇਂ ਆ ਟੋਹਰ ਪਲ ?
ਮੇਰੀ ਨਿਗ੍ਹਾ ਚ ਨੇ ਸਾਰੇ ਤੇ ਮੈਂ ਹੱਸ ਦੇਵਾ ਟਾਲ
ਸ਼ੇਰ ਡੱਕਣੇ ਨੂੰ ਫੋਰਦੀਆਂ ਭੇਡਾਂ ਦੀਆਂ ਨੇ ਟੀਮਾਂ
ਲਾ ਕੇ face ਤੇ ਕਰੀਮਾਂ ਪਾਉਣ ਜੱਟ ਤੇ ਸਕੀਮਾਂ
22 ਸਾਲ ਦਾ ਦੋਆਬੇ ਵਾਲੇ ਮਾਰਨ ਵੱਡੀ ਮਾਰ
ਮੈਂ ਆ ਮਾਲਵੇ ਦਾ ਜੱਟ ਮੇਰੇ ਮਾਝੇ ਵਾਲੇ ਯਾਰ
ਕੀਤਾ ਪਿਠ ਤੇ ਨਾ ਵਾਰ ਖੋਲ ਹਿਕ ਦਿੰਦੇ ਆ
ਬੌਂਡ ਪਾੜ ਕੇ ਬਠਿੰਡਾ ਮੂਹਰੇ ਲਿਖ ਦਿੰਦੇ ਆ
ਜਦੋਂ ਕਰਦੇ ਨੇ ਛਿੱਲ ਪੈਗ ਲਾ ਕੇ ਹੁੰਦਾ ਕਰਾ
ਪੈ ਜੇ ਲੈਮਬੇਰ ਚ ਸੋਕਾ ਸਾਰੇ ਸ਼ਹਿਰ ਚ ਖਾਲਾਰਾ
ਲਾਉਣ ਅੱਡੀਆਂ ਦਾ ਜ਼ੋਰ ਬੀਂਗਾ ਹੁੰਦਾ ਵੀ ਨਾ ਬਾਲ
ਪੰਗਾ ਪੈ ਜੇ ਵੈਰੀ ਛੱਡੇ ਸ਼ੇ ਕਰ ਯੂ ਐੱਲ
ਰੰਗੋ ਸਾਂਵਲਾ ਤੇ ਚਕੇ ਕਾਲਾ ਮਾਲ
ਤੇਰਾ ਯਾਰ ?
ਗੇੜੀ ਮਾਰਦਾ ਤੇ ਹੌਲੀ ਰੱਖੇ ਚਾਲ
ਤੇਰਾ ਯਾਰ
ਪਹਿਲ ਕਰੇ ਨਾ ਤੇ ਗੱਲ ਦਿੰਦਾ ਟਾਲ
ਤੇਰਾ ਯਾਰ
ਸੂਈ ਫਿਰਗੀ ਤੇ ਸ਼ਹਿਰ ਵਿਚ ਕਰਦਾ ਬਾਬਲ
ਪੌਂਚ ਉੱਚੀ ਰੱਖੇ ਨੀਵੀਂ ਰੱਖੇ ਕਾਰ
ਤੇਰਾ ਯਾਰ
ਜਿਹੜਾ ਲੋਡ ਲੈ ਕੇ ਘੁੰਮੇ ਹਥਿਆਰ
ਤੇਰਾ ਯਾਰ
ਕਾਂਡ ਕਰ ਕੇ ਜੋ ਹੁੰਦਾ ਐ ਫਰਾਰ
ਤੇਰਾ ਯਾਰ
ਗੱਡੀ ਜਹਾਜ ਬੰਗੂ ਚੱਲੇ
ਕੰਮ ਕਰੇ ਕੀ ਰਦਾਰ
ਨਾ ਨਾ ?.
Straight Bank?!
ਨਾ ਐ ਲੰਡੂ ਦੱਸ ਕਿਥੋਂ ਖਾਂਦੇ ਖਾਰ
ਤੇਰਾ ਯਾਰ
ਕਿਦੇ ਕੋਲੇ ਹੋ ਕੇ ਬੈਠੀ ਤੇਰੀ ਡਾਰ
ਤੇਰਾ ਯਾਰ
ਜਿੰਦਾ ਨਾ ਨਿਤ ਚਪੇੜ ਅਖਬਾਰ
ਤੇਰਾ ਯਾਰ
ਜੁੱਤੀ ਉੱਤੇ ਲੱਗਾ ਵਵੇ ਦਾ ਸਟਾਰ
ਤੇਰਾ ਯਾਰ
ਰਵੇਂ ਬਿਨਾਂ ਗੱਲੋਂ ਮੁੱਛਾਂ ਜੋ ਮਰੋਦ ਦਾ
ਪਤਾ ਹੋਣਾ ਮਿੱਤਰਾਂ ਦੇ ਸ਼ੋ ਦਾ
ਗੱਲਾਂ ਬਹੁਤੀਆਂ ਸਿਕਹੋਂਦੀ ਆਏ ਜ਼ਿੰਦਗੀ
6 ਕਪਤਾਨ ਨੇ 6 ਚਲਾਉਣੇ ਕਾਕੇ ਨੇ
ਦੀਵਾਲ਼ੀ ਬੰਗੂ ਦੇਖੀ ਕਿਵੇਂ ਬਜਦੇ ਪਟਾਕੇ ਨੇ
ਗੋਰੇ ਕਾਲੇ ਝਾਕਣਗੇ ਇਕ ਦੂਜੇ ਨੂੰ ਅੱਖਾਂਗੇ
ਐਨਾ ਨੂੰ ਐ ਥੋੜਾ ਪਾਗਯਾ ਸੀ ਡੋਟ
ਕਰਦਾ ਆਇਆਂ ਘੱਟ ਗੱਲਾਂ ਕਰਦਿਆ ਬਹੁਤ
ਮੂਹਰੇ ਮਨੀ ਪਿੱਛੇ ਯਾਰਾਂ ਦਾ ਸਪੋਟ
ਪਿੱਛੇ ਪਿੱਛੇ ਨੇ ਅਗੇ ਵੇਖੀ ਜਦੋਂ ਮੌਤ
ਰਵੇਂ ਸਤਿ ਆ ਸਮੁੰਦਰੋਂ ਆ ਪਾਰ ?
ਤੇਰਾ ਯਾਰ
ਰੱਖੀ ਗੋਰਿਆਂ ਦੀ ਮੇਟ ਰੱਖੀ ਮਾਰ ਤੇਰਾ ਯਾਰ
ਜਿੱਤੇ ਪਰਚੇ ਆ ਦਿੱਤੇ ਬਾਰ ਬਾਰ
ਤੇਰਾ ਯਾਰ
ਆਇਆਂ ਅਧੇ ਘੰਟੇ ਵਿਚ ਦੇਖੀ ਬਾਹਰ
ਤੇਰਾ ਯਾਰ ?

Other artists of Asiatic music