Dharna

R GURU, TARSEM JASSAR

ਸਰਕਾਰੀਆਂ ਚ ਪੜ੍ਹੇ ਆ
ਜੱਸੜਾਂ ਦਾ ਲਾਣਾ ਐ
ਮੇਹਰ ਬਾਬੇ ਦੀ ਐ ਪੂਰੀ
ਕੋਈ ਉੱਚਾ ਨਾ ਘਰਾਣਾ ਐ
ਥੋਡੀ ਓਹਨਾ ਨਾਲ dealer ਆਂ ਦੀ ਸਾਂਝ ਐ
ਜਿਹੜੇ ਸਾਡੀ ਕੌਮ ਦੇ ਗਦਾਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ

ਅਸੀ ਨਿੱਤ ਡਾਂਗਾਂ ਖਾਈਏ ਸਾਡੇ ਹੱਕਾਂ ਦੇ ਲਈ
ਤੁਸੀ ਵੰਡ ਦੇ ਖੈਰਤ ਪੈਸਾ ਰਾਜ ਸੱਤਾ ਦੇ ਲਈ
ਅਸੀ ਨਿੱਤ ਡਾਂਗਾਂ ਖਾਈਏ ਸਾਡੇ ਹੱਕਾਂ ਦੇ ਲਈ
ਤੁਸੀ ਵੰਡ ਦੇ ਖੈਰਤ ਪੈਸਾ ਰਾਜ ਸੱਤਾ ਦੇ ਲਈ
ਸਾਡੇ ਮੁੱਕ ਜਾਂਦੇ ਦੇ ਦੇ ਸ਼ਹੀਦੀਆਂ
ਤੋਹਾਡੇ ਤਖ਼ਤਾਂ ਤੇ ਬਹਿਣ ਲਈ ਤਿਆਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ

ਮੰਗੇ ਰਾਜ ਨਹੀਓ ਮਿਲਦੇ ਏਹ ਤਾਂ ਮੱਲਣੇ ਪੈਂਦੇ ਨੇ
ਨਾ ਜ਼ੁਲਮ ਕਦੇ ਰੁਕਦੇ ਏਹ ਤਾਂ ਠੱਲਣੇ ਪੈਂਦੇ ਨੇ
ਮੰਗੇ ਰਾਜ ਨਹੀਓ ਮਿਲਦੇ ਏਹ ਤਾਂ ਮੱਲਣੇ ਪੈਂਦੇ ਨੇ
ਨਾ ਜ਼ੁਲਮ ਕਦੇ ਰੁਕਦੇ ਏਹ ਤਾਂ ਠੱਲਣੇ ਪੈਂਦੇ ਨੇ
ਮੰਨ ਮੰਨਿਆ ਕੇ ਸਬਰਾ ਨੂੰ ਮਾਰ ਐ
ਪਰ ਸਦਾ ਲਈ ਨਾ ਸੁੱਟੇ ਹਥਿਆਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ

ਸੱਚ ਆਉਂਦਾ ਨਹੀਓ ਅੱਗੇ ਸਦਾ ਦਬਿਆ ਜਾਦਾ ਐ
ਬੇਬਾਕ ਹੋਕੇ ਬੋਲੇ ਜੋ ਬੰਦਾ ਵੱਢਿਆ ਜਾਂਦਾ ਐ
ਸੱਚ ਆਉਂਦਾ ਨਹੀਓ ਅੱਗੇ ਸਦਾ ਦਬਿਆ ਜਾਦਾ ਐ
ਬੇਬਾਕ ਹੋਕੇ ਬੋਲੇ ਜੋ ਬੰਦਾ ਵੱਢਿਆ ਜਾਂਦਾ ਐ
ਜੋ ਅਸੀ ਖ਼ਬਰਾਂ ਨੂੰ ਸੱਚ ਮੰਨ ਲੈਨੇ ਆ
ਏਹੇ ਥੋਡੇ ਹੀ ਚਲਾਏ ਅਖਬਾਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ
ਅਸੀ ਓ ਜਿਹੜੇ ਧਰਨੇ ਤੇ ਰਹਿਨੇ ਆ
ਤੁਸੀ ਓਹ ਜੋ ਚਲਾਉਂਦੇ ਸਰਕਾਰ ਨੇ

Trivia about the song Dharna by Kulbir Jhinjer

When was the song “Dharna” released by Kulbir Jhinjer?
The song Dharna was released in 2015, on the album “Sardarni”.
Who composed the song “Dharna” by Kulbir Jhinjer?
The song “Dharna” by Kulbir Jhinjer was composed by R GURU, TARSEM JASSAR.

Most popular songs of Kulbir Jhinjer

Other artists of Indian music