Ride Or Die
ਦੀਪ ਜੰਡੂ
ਮੁੰਡਾ ਝਿੰਜਰਾਂ ਦਾ
ਆ ਗਿਆ ਨੀ ਓਹੀ ਬਿਲੋ time
ਉ ਇੱਕ ਅੱਧਾ ਹੁੰਦਾ ਅਸੀ ਦੱਸ ਦੇਣਾ ਸੀ ਸਾਰਾ P ਬੋਰ ਰੇਂਜ ਦਾ ਏ ਅਸਲਾ
ਜਦੋਂ ਉੱਠ ਕੇ ਸਵੇਰੇ ਛੋਟੂ ਵੇਹੜਾ ਸਿਬਰੇ ਰੌਂਦਾ ਨਾਲ ਭਰ ਜਾਂਦਾ ਤਸਲਾ
ਹੁਣ ਸਾਨੂੰ ਸ਼ੌਕਾ ਦਾ ਗਿਆਨ ਵੰਡ ਦੇਸਾਡੀ ਦਿੱਤੀ ਹੋਈ ਫੀਮ ਦੇ ਲਿਫਾਫੇ ਚੱਟ ਨੀ
ਹੋ ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨ
ਆਹ ਮੁੱਛਾਂ ਮੱਛਾ ਰੱਖ ਕੇ ਦਿਖਾਉਂਦੇ ਜਿਹੜੇ ਸਾਨੂੰ ਸਾਥੋਂ ਹੀ ਨੇ ਚੱਲਿਆ Trend ਬੱਲੀਏ
ਓਦਾ ਪੂਰੇ ਆ ਸੰਗੀਨ ਪਰ ਜਿੱਥੇ ਬੋਲੀ ਦਾ ਪਾਈਏ ਭੌਂਕਿਆ ਦੀ ਧੌਣ ਵਿੱਚ ਬੈਂਡ ਬੱਲੀਏ
ਉ ਜਿਹੜੇ ਆ ਸ਼ਰੀਫਾਂ ਉੱਤੇ ਲੱਤ ਰੱਖ ਦੇ ਉਹਨਾ ਉੱਤੇ ਰਹਿੰਦੀ ਮਿੱਤਰਾਂ ਦੀ ਲੱਤ ਨੀ
ਹੋ ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਹੋ ਜੈਕ ਲਾ ਕੇ ਆ ਲਾਇਸੈਂਸ ਤੇ ਚੜਾਇਆ ਮੈਗਨਮਬਿਨਾ ਗੱਲੋਂ ਨੀ ਮੈਂ ਲੋਹਾ ਨਾਲ ਚੱਕਿਆ
ਐਂਟੀ ਬੁਲਟ ਪਰੂਫ ਗੱਡੀਆਂ ਚ ਘੁੰਮਦੇ ਇਹ ਓਹਨਾ ਨੂੰ ਠੋਕਣ ਲਈ ਰੱਖੀਆ
ਬਾਕੀ ਚਿੜੀਆਂ ਕਬੂਤਰਾਂ ਲਈ ਲੋਡ ਪਈ ਏ ਸੀਟ ਉੱਤੇ 12 ਬੋਰ ਹਾਕੀ ਬੱਟ ਨੀ
ਹੋ ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਹੋ ਘੁਮ ਲੀ ਮੈਂ ਉਦਾ ਭਾਵੇ ਕੁੱਲ ਦੁਨੀਆ ਦੇਖਿਆ ਨਾ ਪਿੰਡ ਦਿਲੋਂ ਕੱਢ ਕੇ
ਦੇਸੀ Look ਤੇ ਨਾ ਜਾਈਨੀ ਮੈਂ ਕੁੱਤਿਆਂ ਦੇ ਕੰਨ ਨਾਲੇ ਵੈਰੀਆਂ ਦੇ ਖੰਬ ਰੱਖਾ ਵੱਢ ਕੇ
ਹੋ ਰੂਹ ਦੇ ਫ਼ਕੀਰ ਲਾਲੀ ਨਾਲ ਕੁਲਬੀਰ ਯਾਰੀ ਪਿੱਛੇ ਦਈਏ ਬਿੱਲੋ ਧੂੜਾਂ ਪੱਟ ਨੀ
ਹੋ ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀ ਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਥੱਲੇ ਆਲੇ ਬੁੱਲ ਕੋਲੋਂ ਮੁੱਛ ਮੁੜਦੀਉਤੋ ਉਤੋਂ ਯਾਰੀਆਂ ਨਾ ਲਾਉਣ ਜੱਟ ਨੀ
ਦੀਪ ਜੰਡੂ
ਆਗਿਆ ਨੀ ਉਹੀ ਬਿੱਲੋ time