Gupp Marda [Remix]

Matt Sheron Wala

Next level roadshow presents

ਹੋ ਮੁਖ ਤੇਰਾ ਪੌਂਦਾ ਏ ਭੁਲੇਖਾ ਚੰਨ ਦਾ
ਅੱਛਾ ਜੀ
Dj Triple S
ਵੇ ਐਂਨਾ ਕ੍ਯੋਂ ਤਰੀਫਆਂ ਵਾਲੇ ਪੁਲ ਬੰਨਦਾ
Dj Hans

ਮੁਖ ਤੇਰਾ ਪੌਂਦਾ ਏ ਭੁਲੇਖਾ ਚੰਨ ਦਾ
ਵੇ ਐਂਨਾ ਕ੍ਯੋਂ ਤਰੀਫਾਨਵਾਲੇ ਪੁਲ ਬੰਨਦਾ
ਵੇ ਬਿਨਾ ਪਿੱਤੇ ਪੱਟੁਆ ਜਵਾਨੀ ਸਰ੍ਦਾ
Oh listen! ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ

ਹੋ ਮਿੱਠੀ ਏ ਤੂ ਅੱਜ ਨੀ Kareena ਲਗਦੀ
ਵੇ ਫੇਰ ਤੂ ਕਹੇਂਗਾ Katrina ਲਗਦੀ
ਕਲ ਨੂ ਕਰਾ ਲੀ ਵਾਲ straight ਤੂ
ਹਾਏ ਮੁਕਰ ਜਾਣਾ ਆਏ ਸੁਬਹ ਦੇਖ rate ਤੂ
ਨੀ ਆ ਲੈ ਫੜ pink note 2000 ਦਾ
Oh listen!
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਮੈਂ ਕਿਹਾ ਜੱਟ ਵਾਰਦਾ ਨੀ ਜਾਣ ਜੱਟ ਵਾਰਦਾ

ਹੋ ਸ਼ੇਰੋਨ ਵਾਲੇ ਮੱਤ ਪੀਕੇ ਬਣੇ ਸ਼ੇਰ ਤੂ
ਜੋ ਵੀ ਏ demand ਤੇਰੀ ਕਰ share ਤੂ
ਲੈ ਕੀਥੇ ਆ ਜੋ ਕਿਹੰਦਾ ਸੀ gift ਦੇਣਾ ਏ
ਦੱਸ ਐਤਕੀ Birthday ਮੋਟੋ ਕੀ ਲੈਣਾ ਏ
ਹਾਂ ਮੋਟੋ ਤੋ ਵੇ ਲੰਘ ਗਯਾ ਐਤਵਾਰ ਦਾ (Dj Triple S )
ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ (Dj Hans)
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦ
ਵੇ ਤੂ ਗੱਪ ਮਾਰਦਾ ਵੇ ਤੂ ਗੱਪ ਮਾਰਦਾ

ਹੋ ਸ਼ਾਮੀ ਜੇ Trump ਦਾ ਵੀ phone ਆਯਾ ਸੀ
ਹੋ ਪਤਾ ਲਗਾ ਕਿਹੰਦੇ ਓਹਨੂ ਤੂ ਜਿਤਯਾ ਸੀ
ਹੋ ਬਿੱਲੋ ਤੇਰੇ ਬਿੱਲੇ ਦੀ ਨੀ ਬੱਲੇ ਬੱਲੇ ਐ
ਏ ਫੁਕਰੀ ਬਗ਼ੈਰ ਤੇਰੇ ਕਿ ਪੱਲੇ ਐ
ਏ ਫੁਕਰੀ ਬਗ਼ੈਰ ਤੇਰੇ ਕਿ ਪੱਲੇ ਐ
ਹੋ ਜਿਗਰਾ ਪਹਾੜ ਜਿੱਦਾ ਤੇਰੇ ਯਾਰ ਦਾ(ਤੇਰੇ ਯਾਰ ਦਾ ਹੋ)
ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ
ਹੋ ਤੇਰਾ ਪੇਗ ਲਗਾ ਹੋਯਾ ਵੇ ਤੂ ਗੱਪ ਮਾਰਦਾ
ਨਾ ਨਾ ਤੇਰੇ ਉੱਤੋਂ ਜਾਣ ਬਿੱਲੋ ਜੱਟ ਵਾਰਦਾ

Dj Triple S
Dj Hans

Trivia about the song Gupp Marda [Remix] by Kulwinder Billa

When was the song “Gupp Marda [Remix]” released by Kulwinder Billa?
The song Gupp Marda [Remix] was released in 2020, on the album “Gupp Marda (Remix)”.
Who composed the song “Gupp Marda [Remix]” by Kulwinder Billa?
The song “Gupp Marda [Remix]” by Kulwinder Billa was composed by Matt Sheron Wala.

Most popular songs of Kulwinder Billa

Other artists of Indian music