Balma

Lakhwinder Wadali, Aar Bee

ਬਲਮਾ ਕਦਰ ਨਹੀ ਜਾਣੇ
ਬਲਮਾ ਕਦਰ ਨਹੀ ਜਾਣੇ
ਆਪਣੀ ਕਰਤ ਹੈ
ਆਪਣੀ ਕਰਤ ਹੈ
ਮੋਹਰੀ ਨਾ ਮਾਨੇ
ਬਲਮਾ ਕਦਰ ਨਹੀ ਜਾਣੇ
ਬਲਮਾ ਕਦਰ ਨਹੀ ਜਾਣੇ
ਵਿਯੋਗ ਤੇ ਸੋਗ ਹਾਰਰਾਂ
ਵੇ ਸੱਜਣਾ ਤੇਰੇ ਨਾ ਦੇ
ਓਹਨਾ ਭਾਣੇ ਰੋਜ ਕਿਆਮਤ
ਵਿਛੜੇ ਯਾਰ ਜਿਹਨਾਂ ਦੇ
ਬਲਮਾ ਕਦਰ ਨਹੀ ਜਾਣੇ
ਬਲਮਾ ਕਦਰ ਨਹੀ ਜਾਣੇ

ਰਾਤੀ ਮੈਂ ਜਗਾਵਾਂ ਦੀਵਾ
ਰਾਤੀ ਮੈਂ
ਰਾਤੀ ਮੈਂ
ਰਾਤੀ ਮੈਂ ਜਗਾਵਾਂ ਦੀਵਾ
ਹੰਜੂਆ ਦੇ ਤੇਲ ਦਾ
ਹਾਏ ਰੱਬਾ ਸੱਜਣਾ ਨੂੰ
ਛੇਤੀ ਕਯੋਂ ਨੀ ਮੇਲ ਦਾ
ਬਲਮਾ ਕਦਰ ਨਹੀ ਜਾਣੇ
ਬਲਮਾ ਕਦਰ ਨਹੀ ਜਾਣੇ

ਵੇ ਆ ਕਾਗਾ
ਵੇ ਆ ਕਾਗਾ
ਚੂਰੀਆਂ ਪਾਵਾਂ
ਕੇ ਕਦੇ ਸਾਡੇ ਵੀ ਬੇਥ ਬਨੇਰੇ
ਦੇ ਪੈਗਾਮ ਕੋਈ ਸੱਜਣਾ ਵਾਲਾ
ਅਤੇ ਆ ਜਾਂ ਸੱਜਣ ਮੇਰੇ
ਬਲਮਾ ਕਦਰ ਨਹੀ ਜਾਣੇ
ਬਲਮਾ ਕਦਰ ਨਹੀ ਜਾਣੇ
ਆਪਣੀ ਕਰਤ ਹੈ
ਮੋਹਰੀ ਨਾ ਮਾਨੇ
ਬਲਮਾ ਕਦਰ ਨਹੀ ਜਾਣੇ
ਬਲਮਾ ਕਦਰ ਨਹੀ ਜਾਣੇ

Trivia about the song Balma by Lakhwinder Wadali

Who composed the song “Balma” by Lakhwinder Wadali?
The song “Balma” by Lakhwinder Wadali was composed by Lakhwinder Wadali, Aar Bee.

Most popular songs of Lakhwinder Wadali

Other artists of Punjabi music