Jogia
ਕਿ ਤੂੰ ਦਰ ਤੇ ਅਲਖ ਜਗਾਈ
ਮੈ ਤੱਤੜੀ ਦੀ ਹੋਸ਼ ਭੁਲਾਈ
ਮੈ ਤੱਤੜੀ ਦੀ ਹੋਸ਼ ਭੁਲਾਈ
ਮੈ ਤੱਤੜੀ ਦੀ ਹੋਸ਼ ਭੁਲਾਈ
ਕਰਕੇ ਸੁੱਟ ਗਏ ਹੋ ਰੋਗੀ
ਵੇ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਕੰਨ ਪੜਵਾਕੇ ਪਾਇਆ ਮੁੰਦਰਾਂ
ਪੁੱਛਦੀ ਤੈਨੂੰ ਰਾਣੀ ਸੁੰਦਰਾਂ
ਕੰਨ ਪੜਵਾਕੇ ਪਾਇਆ ਮੁੰਦਰਾਂ
ਪੁੱਛਦੀ ਤੈਨੂੰ ਰਾਣੀ ਸੁੰਦਰਾਂ
ਕਿਹੜੀ ਤੇਰੀ ਹੀਰ ਗਵਾਚੀ
ਕਿਹੜੀ ਤੇਰੀ ਹੀਰ ਗਵਾਚੀ
ਕਿਊ ਕੀਤਾ ਮੰਨ ਸੋਗੀ
ਵੇ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਭਾਵੇ ਛੱਡ ਜਾਵੇ ਅੱਧ ਵਾਟੇ
ਇਸ਼ਕ ਚ ਸੱਜਣਾ ਪੈਂਦੇ ਘਾਟੇ
ਭਾਵੇ ਛੱਡ ਜਾਵੇ ਅੱਧ ਵਾਟੇ
ਇਸ਼ਕ ਚ ਸੱਜਣਾ ਪੈਂਦੇ ਘਾਟੇ
ਮੈ ਨਾਹੀ ਚਾਹੁੰਦੀ ਕੁਝ ਖੱਟਣਾ
ਮੈ ਨਾਹੀ ਚਾਹੁੰਦੀ ਕੁਝ ਖੱਟਣਾ
ਜੋ ਹੋਗੀ ਸੋ ਹੋਗੀ
ਵੇ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਅੱਖੀਆਂ ਤੇਰੇ ਨਾਲ ਨੇ ਲੜੀਆਂ
ਤੂੰ ਹੁਣ ਕਿਊ ਕਰਦਾ ਹੈਂ ਅੜਿਆ
ਅੱਖੀਆਂ ਤੇਰੇ ਨਾਲ ਨੇ ਲੜੀਆਂ
ਤੂੰ ਹੁਣ ਕਿਊ ਕਰਦਾ ਹੈਂ ਅੜਿਆ
ਕਰਕੇ ਜੋਗਣ ਲੈ ਜਾ ਮੈਨੂੰ
ਕਰਕੇ ਜੋਗਣ ਲੈ ਜਾ ਮੈਨੂੰ
ਬਣ ਮੇਰਾ ਸਹਿ ਜੋਗੀ
ਵੇ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ
ਵੇ ਸੁਣ ਜੋਗੀਆਂ ਰਿਹ ਗਈ ਮੈ ਤੇਰੇ ਜੋਗੀ