Rangi Gayi

RAHUL BADHWAR, SHEERA LOHAR

ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਚੂਰੀ ਲੇ ਲੇ ਤੇਰੀ ਹੀਰ ਟੇਣੂ ਲਭਦੀ ਅਖੀਰ
ਚੂਰੀ ਲੇ ਲੇ ਤੇਰੀ ਹੀਰ, ਲਭਦੀ ਅਖੀਰ
ਤਖਤ ਹਾਜ਼ਾਰੇ ਕਦੇ
ਤਖਤ ਹਾਜ਼ਾਰੇ ਕਦੇ ਚੰਗੀ ਗਾਯੀ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ

ਜੋ ਵੀ ਕੁਜ ਮੰਗਣਾ
ਮੈਂ ਤੇਰੇ ਕੋਲੋ ਮੰਗਣਾ
ਮੰਗ ਦਿਆਂ ਰਹਿਣਾ
ਮੈਂ ਤੇ ਜਰਾ ਵੀ ਨੀ ਸੰਘਣਾ
ਜੋ ਵੀ ਕੁਜ ਮੰਗਣਾ
ਮੈਂ ਤੇਰੇ ਕੋਲੋ ਮੰਗਣਾ
ਮੰਗ ਦਿਆਂ ਰਹਿਣਾ
ਮੈਂ ਤੇ ਜਰਾ ਵੀ ਨੀ ਸੰਘਣਾ
ਮੰਗ ਦਿਆਂ ਰਹਿਣਾ
ਮੈਂ ਤੇ ਜਰਾ ਵੀ ਨੀ ਸੰਘਣਾ
ਇਸ਼ਕ ਖੜਪੇ ਤੋ ਮੈਂ
ਇਸ਼ਕ ਖੜਪੇ ਤੋ ਮੈਂ
ਢੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ

ਕਣ ਕਣ ਵੇਲਿਆਂ ਦਾ ਗਵਾਹ ਸਾਡੇ ਪ੍ਯਾਰ ਦਾ
ਤੇਰੇ ਮੇਰਾ ਨਾਮ ਜੱਗ ਪਿਆ ਏ ਪੁਕਾਰਦਾ
ਕਣ ਕਣ ਵੇਲਿਆਂ ਦਾ ਗਵਾਹ ਸਾਡੇ ਪ੍ਯਾਰ ਦਾ
ਤੇਰੇ ਮੇਰਾ ਨਾਮ ਜੱਗ ਪਿਆ ਏ ਪੁਕਾਰਦਾ
ਤੇਰੇ ਮੇਰਾ ਨਾਮ ਜੱਗ ਪਿਆ ਏ ਪੁਕਾਰਦਾ
ਇਹਨੂੰ ਵੇ ਦੁਵਾਵਾਂ ਵਿਚ
ਇਹਨੂੰ ਵੇ ਦੁਵਾਵਾਂ ਵਿਚ ਮੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ

ਮਾਪਿਆਂ ਨੂੰ ਛੱਡ ਜਦੋ ਤੇਰੇ ਨਾਲ ਖਲੋਈ ਵੇ
ਕਿੱਸੇ ਨਾ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ ਵੇ
ਮਾਪਿਆਂ ਨੂੰ ਛੱਡ ਜਦੋ ਤੇਰੇ ਨਾਲ ਖਲੋਈ ਵੇ
ਕਿੱਸੇ ਨਾ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ ਵੇ
ਕਿੱਸੇ ਨਾ ਨਾ ਹੋਵੇ ਜਿਹੜੀ ਸਾਡੇ ਨਾਲ ਹੋਈ ਵੇ
ਕੈਦੋਂ ਦੇ ਮੈ ਢੰਗ ਜਦੋ
ਕੈਦੋਂ ਦੇ ਮੈ ਢੰਗ ਜਦੋ ਢੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ

ਮੇਰੇ ਦੀਦਿਆਂ ਦੀ ਦੌਡ਼ ਆ ਕੇ ਤੇਰੇ ਕੋਲ ਮੁੱਕ ਦੀ
ਤੇਰੇ ਬਿਨਾ ਲਖਵਿੰਦੇਰ ਨਬਜ਼ ਜਾਵੇ ਰੁਕਦੀ
ਮੇਰੇ ਦੀਦਿਆਂ ਦੀ ਦੌਡ਼ ਆ ਕੇ ਤੇਰੇ ਕੋਲ ਮੁੱਕ ਦੀ
ਤੇਰੇ ਬਿਨਾ ਲਖਵਿੰਦੇਰ ਨਬਜ਼ ਜਾਵੇ ਰੁਕਦੀ
ਬਿਨਾ ਲਖਵਿੰਦੇਰ ਨਬਜ਼ ਜਾਵੇ ਰੁਕਦੀ
ਦਸਦੀ ਲੁਹਾਰ ਨੂ ਮੈਂ
ਦਸਦੀ ਲੁਹਾਰ ਨੂ ਮੈਂ ਸੰਗਿ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ
ਇਸ਼ਕ ਤੇਰੇ ਦੇ ਵਿਚ ਰੰਗੀ ਗਈ ਸੋਹਣਿਆਂ

Trivia about the song Rangi Gayi by Lakhwinder Wadali

Who composed the song “Rangi Gayi” by Lakhwinder Wadali?
The song “Rangi Gayi” by Lakhwinder Wadali was composed by RAHUL BADHWAR, SHEERA LOHAR.

Most popular songs of Lakhwinder Wadali

Other artists of Punjabi music