Saheba

Lakhwinder Wadali

ਮੇਰੀ ਬਾਂਹ ਨਾ ਛੋਡੀ ਵੇ ਹਾਏ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੈਂ ਲੜ ਲਗ ਗਈ ਤੇਰੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੈਂ ਲੜ ਲਗ ਗਈ ਤੇਰੇ ਸਾਹੇਬਾਂ
ਮੈਂ ਲੜ ਲਗ ਗਈ ਤੇਰੇ
ਹੁਣ ਲਾਕੇ ਨਾ ਤੋੜੀਂ ਵੇ ਹਾਏ
ਹੁਣ ਲਾਕੇ ਨਾ ਤੋੜੀਂ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ

ਵੋ ਓ.
ਤੈਨੂੰ ਛੱਡ ਕੇ ਗ਼ੈਰ ਨਾ ਦੇਖਾਂ
ਤੂੰ ਲਿਖਿਆ ਵਿੱਚ ਮੇਰੀਆਂ ਲੇਖਾਂ
ਤੈਨੂੰ ਛੱਡ ਕੇ ਗ਼ੈਰ ਨਾ ਦੇਖਾਂ
ਤੂੰ ਲਿਖਿਆ ਵਿੱਚ ਮੇਰੀਆਂ ਲੇਖਾਂ ਹਾਏ
ਜ਼ਰਾ ਅੱਖੀਆਂ ਜੋੜੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ

ਤੂੰ ਸਰਦਾਰ ਮੈਂ ਤੇਰੀ ਬਰਦੀ
ਹੱਥ ਭੰਨ ਕੇ ਮੈਂ ਅਰਜ਼ਾਂ ਕਰਦੀ
ਤੂੰ ਸਰਦਾਰ ਮੈਂ ਤੇਰੀ ਬਰਦੀ
ਹੱਥ ਭੰਨ ਕੇ ਮੈਂ ਅਰਜ਼ਾਂ ਕਰਦੀ ਹਾਏ
ਨਾ ਅੱਧ ਵਿੱਚ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਤੁਰ ਤੁਰ ਕਰਨ ਸਹੇਲਿਯਨ ਮੈਨੂੰ ਓ
ਤੁਰ ਤੁਰ ਕਰਨ ਸਹੇਲਿਯਨ ਮੈਨੂੰ
ਮੈਂ ਦੇਖਾਂ ਮੁੜ ਮੁੜ ਕੇ ਤੈਨੂ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਮੇਰੀ ਬਾਂਹ ਨਾ ਛੋਡੀ ਵੇ ਸਾਹਿਬਾ
ਮੈਂ ਲੜ ਲਗ ਗਈ ਤੇਰੇ
ਵੋ ਓ...

Most popular songs of Lakhwinder Wadali

Other artists of Punjabi music