Bhangra Pauna

Jassi Singh

ਬੜੇ ਚਿਰਾਨ ਬਾਦ ਯਾਰ ਬੇਲੀ ਹੋਏ ਕੱਠੇ
ਹੋ ਚੜਿਆ ਸੁਰੂਰ ਅੱਜ ਚੱਕ ਦੇਣੇ ਫੱਟੇ
ਹੋ ਬੜੇ ਚਿਰਾਨ ਬਾਦ ਯਾਰ ਬੇਲੀ ਹੋਏ ਕੱਠੇ
ਹੋ ਚੜਿਆ ਸੁਰੂਰ ਅੱਜ ਚੱਕ ਦੇਣੇ ਫੱਤੇ
ਚਾਅ ਦਿਲ ਵਾਲਾ ਸਾਰਾ ਅੱਜ ਲਾਉਣਾ
ਚਾਅ ਦਿਲ ਵਾਲਾ ਸਾਰਾ ਅੱਜ ਲਾਉਣਾ
ਹੋ ਰੋਕ ਨਾ ਨਾ ਨੀ ਅੱਜ ਮੈਨੂੰ
ਹੋ ਰੋਕ ਨਾ ਨਾ ਨੀ ਅੱਜ ਮੈਨੂੰ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ
ਇਕ ਵਾਰੀ ਇਕ ਵਾਰੀ ਨੱਚ ਲੈਣ ਦੇ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ
ਹੋ ਲੱਗਣ ਨਾ ਦੇਣੇ ਅੱਜ ਪਰ ਆਪਾ ਥਾਲੇ
ਹੋ ਨੱਚ ਨੱਚ ਪਿੰਡ ਚ ਕਰਾਉਣੀ ਬਾਲ ਬੱਲੇ
ਹੋ ਲੱਗਣ ਨਾ ਦੇਣੇ ਅੱਜ ਪਰ ਆਪਾ ਥਾਲੇ
ਹੋ ਨੱਚ ਨੱਚ ਪਿੰਡ ਚ ਕਰਾਉਣੀ ਬੱਲੇ ਬੱਲੇ
ਹੈਕਾਂ ਉੱਚੀ ਉੱਚੀ ਲਉਣ ਨਾਲ਼ੇ ਬੋਲੀਆਂ ਵੀ ਪਾਊਨ
ਹੈਕਾਂ ਉੱਚੀ ਉੱਚੀ ਲਉਣ ਨਾਲ਼ੇ ਬੋਲੀਆਂ ਵੀ ਪਾਊਨ
ਹੱਥ ਫੜ ਕੇ ਮੈਂ ਤੈਨੂੰ ਵੀ ਨਾਚਾਉਣਾ
ਹੋ ਰੋਕ ਨਾ ਨਾ ਨੀ ਅੱਜ ਮੈਨੂੰ
ਹੋ ਰੋਕ ਨਾ ਨਾ ਨੀ ਅੱਜ ਮੈਨੂੰ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ
ਇਕ ਵਾਰੀ ਇਕ ਵਾਰੀ ਨੱਚ ਲੈਣ ਦੇ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ

ਲਾ ਕੇ ਅੱਧ ਵੱਟ ਕਦੇ ਸ਼ਡ ਦੇ ਨਾ ਯਾਰੀ
ਹੋ ਯਾਰਾਂ ਦੀ ਐ ਹਰ ਪਾਸੇ ਕੈਮ ਸਰਦਾਰੀ
ਲਾ ਕੇ ਅੱਧ ਵੱਟ ਕਦੇ ਸ਼ਡ ਦੇ ਨਾ ਯਾਰੀ
ਹੋ ਯਾਰਾਂ ਦੀ ਐ ਹਰ ਪਾਸੇ ਕੈਮ ਸਰਦਾਰੀ
ਸਾਡੇ ਯਾਰ ਸਾਡਾ ਮਾਨ ਸਾਡੀ ਯਾਰਾਂ ਵਿਚ ਜਾਣ
ਸਾਡੇ ਯਾਰ ਸਾਡਾ ਮਾਨ ਸਾਡੀ ਯਾਰਾਂ ਵਿਚ ਜਾਣ
ਸਾਨੂ ਪਿਆਰ ਪਾ ਕੇ ਆਉਂਦਾ ਐ ਨਿਭਾਉਣਾ
ਹੋ ਰੋਕ ਨਾ ਨਾ ਨੀ ਅੱਜ ਮੈਨੂੰ
ਹੋ ਰੋਕ ਨਾ ਨਾ ਨੀ ਅੱਜ ਮੈਨੂੰ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ
ਇਕ ਵਾਰੀ ਇਕ ਵਾਰੀ ਨੱਚ ਲੈਣ ਦੇ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ

ਮੁਕ ਛੱਲੀ ਬੋਤਲ ਤੇ ਮੁਕ ਛੱਲੀ ਰਾਤ
ਖੌਰੇ ਮੁੜ ਕਦੋਂ ਹੋਣੀ ਫੇਰ ਮੁਲਾਕਾਤ
ਮੁਕ ਛੱਲੀ ਬੋਤਲ ਤੇ ਮੁਕ ਛੱਲੀ ਰਾਤ
ਖੌਰੇ ਮੁੜ ਕਦੋਂ ਹੋਣੀ ਫੇਰ ਮੁਲਾਕਾਤ
ਪਲ ਖੁਸ਼ੀਆਂ ਦੇ ਚਾਰ ਅੱਜ ਲੁੱਟਣੀ ਬਹਾਰ
ਪਲ ਖੁਸ਼ੀਆਂ ਦੇ ਚਾਰ ਅੱਜ ਲੁੱਟਣੀ ਬਹਾਰ
ਜੱਸੀ ਸਿੰਘ ਵੇਲਾ ਮੂਡ ਕੇ ਨਈ ਆਉਨਾ
ਇਕ ਵਾਰੀ ਇਕ ਵਾਰੀ
ਇਕ ਵਾਰੀ ਇਕ ਵਾਰੀ ਨੱਚ ਲੈਣ ਦੇ ਰਲ ਭੰਗੜਾ ਮੈਂ ਲਹਿਬਰ ਨਾਲ ਪਾਉਣਾ
ਇਕ ਵਾਰੀ ਇਕ ਵਾਰੀ ਨੱਚ ਲੈਣ ਦੇ ਰਲ ਭੰਗੜਾ ਮੈਂ ਲਹਿਬਰ ਨਾਲ ਪਾਉਣਾ
ਹੋ ਰੋਕ ਨਾ ਨੀ ਰੋਕ ਨਾ ਨੀ ਨੱਚ ਲੈਣ ਦੇ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ
ਹੋ ਰੋਕ ਨਾ ਨੀ ਰੋਕ ਨਾ ਨੀ ਨੱਚ ਲੈਣ ਦੇ ਰਲ ਭੰਗੜਾ ਮੈਂ ਯਾਰਾਂ ਨਾਲ ਪਾਉਣਾ

Most popular songs of Lehmber Hussainpuri

Other artists of Film score