Ring

Ammy Manak, Aakash, Meme Machine

ਸਾਡੇ ਜਿਹਾ ਕੀਤੇ ਨੀ ਪ੍ਯਾਰ ਮਿਲਣਾ
ਰੋਜ਼ ਹੇ ਲਡ਼ਾਈ’ਆ ਪਾਵੇਂ ਹੋਣ ਵੇ
ਤੁਵੀ ਚੰਨਾ ਫਿਰਦਾ ਏ jerry ਬਣਿਆ
ਮੈਂ ਵੀ ਚੰਨਾ ਬਣੀ ਫਿਰਾ tom ਵੇ
ਨਿੱਕੀ ਨਿੱਕੀ ਗੱਲ ਉੱਤੇ ਜੇ ਮੈਂ ਰੁਸਦੀ
ਨਿੱਕੀ ਨਿੱਕੀ ਗੱਲ ਉੱਤੇ ਜੇ ਮੈਂ ਰੁਸਦੀ
ਤੁਵੀ ਝੱਟ ਪੱਟ ਲੈਣਾ ਏ ਮਨਾ ਵੇ
ਤੁਵੀ ਝੱਟ ਪੱਟ ਲੈਣਾ ਏ ਮਨਾ ਵੇ
ਤੇਰੀ ਲਈ ਏ ਸੁੰਨੀ ਰੱਖੀ ਬੜੇ ਚਿਰ ਤੋਂ
ਆਜਾ ਉਂਗਲੀ ਚ ring ਹੁਣ ਪਾ ਵੇ
ਇੱਕੋ ਹੇ frame ਵਿਚ ਦੋਵੇ ਖੜੀਏ
ਤੇਰੀ ਨਾਰ ਨੂ ਏ ਸਚੀ ਬੜਾ ਚਾਅ ਵੇ
ਤੇਰੀ ਨਾਰ ਨੂ ਏ ਸਚੀ ਬੜਾ ਚਾਅ ਵੇ

ਆਬਰਾ ਕਾ ਡਾਬਰਾ ਬੇਬੀ ਮੈਂ ਵੋ ਜਾਦੂਗਰ
ਆਈ ਤੂ ਜਭੀ ਰੱਬ ਕੋ ਬੋਲਾ ਜਾਦੂ ਕਰ
ਲਗੀ ਤੂ ਜੈਸੇ ਪਰੀ ਮੇਰੇ ਸਪਨੋ ਕੀ
ਤੁਝੇ ਦੇਖ ਕੇ ਕਰ ਦੀਆ ਮੈਨੇ ਹਾਥ ਉਪਰ
ਤੇਰੇ ਮਸਲੇ ਮੁਝੇ ਆਨੇ ਲਗੇ ਯਾਦ
ਤੂ ਹੈ ਪਹਿਲੇ ਬਾਕੀ ਆਤੇ ਤੇਰੇ ਬਾਦ
ਤੇਰੇ ਬਿਨਾ ਜੈਸੇ ਚਾਂਦ ਬਿਨਾ ਰਾਤ
ਮੈਂ ਹੂੰ ਬਿੱਲਾ ਮੇਰੀ ਬਿੱਲੋ ਦੇ ਦੇ ਸਾਥ

ਤੇਰੇ ਨਾਲ ਹੁੰਦੀ ਮੇਰੀ good morning
ਚਾਨਣਾ ਤੇਰੇ ਨਾਲ ਹੁੰਦੀ good night ਵੇ
ਹੋ ਓੰਨਾ ਚਿਰ ਦੁਨਿਯਾ ਹੀ ਸੁੰਨੀ ਸੁੰਨੀ ਲਗੇ
ਜਿੰਨਾ ਚਿਰ ਤੇਣਾ ਕਰ ਲਵਾਂ fight ਵੇ
ਨਿੱਕੀ ਨਿੱਕੀ ਗੱਲ ਉੱਤੇ ਜੇ ਮੈਂ ਰੁਸਦੀ
ਨਿੱਕੀ ਨਿੱਕੀ ਗੱਲ ਉੱਤੇ ਜੇ ਮੈਂ ਰੁਸਦੀ
ਤੁਵੀ ਝੱਟ ਪੱਟ ਲੈਣਾ ਏ ਮਨਾ ਵੇ
ਤੁਵੀ ਝੱਟ ਪੱਟ ਲੈਣਾ ਏ ਮਨਾ ਵੇ
ਤੇਰੀ ਲਈ ਏ ਸੁੰਨੀ ਰੱਖੀ ਬੜੇ ਚਿਰ ਤੋਂ
ਆਜਾ ਉਂਗਲੀ ਚ ring ਹੁਣ ਪਾ ਵੇ
ਇੱਕੋ ਹੇ frame ਵਿਚ ਦੋਵੇ ਖੜੀਏ
ਤੇਰੀ ਨਾਰ ਨੂ ਏ ਸਚੀ ਬੜਾ ਚਾਅ ਵੇ
ਤੇਰੀ ਨਾਰ ਨੂ ਏ ਸਚੀ ਬੜਾ ਚਾਅ ਵੇ

ਜਦੋਂ ਕੀਤੇ ਗੁੱਸੇ ਹੋਜਾ ਕਿਸੇ ਗੱਲ ਤੋਂ
ਲੈਣਾ ਮੋਟੋ ਮੋਟੋ ਕਹਿਕੇ ਤੂ ਮਨਾ ਵੇ
ਜਿੰਨਾ ਨਾਲ ਤੇਰੀ hello hi ਚਲਦੀ
ਬਾਲ ਪੱਟ ਦੂੰਗੀ ਦਿੰਨੀ ਆ ਸੁਣਾ ਵੇ
ਏਨੀ ਮੈਂ ਤੇਰੇ ਉੱਤੇ ਮਰੀ ਬੈਠੀ ਆ
ਦਿਲ ਤੇਰੇ ਕਦਮਾ ਚ ਧਰੀ ਬੈਠੀ ਆ
ਲੈਣਾ ਆਪਣਾ ਮੈਂ ਤੈਨੂ ਏ ਬਣਾ ਵੇ
ਲੈਣਾ ਆਪਣਾ ਮੈਂ ਤੈਨੂ ਏ ਬਣਾ ਵੇ
ਤੇਰੀ ਲਈ ਏ ਸੁੰਨੀ ਰੱਖੀ ਬੜੇ ਚਿਰ ਤੋਂ
ਆਜਾ ਉਂਗਲੀ ਚ ring ਹੁਣ ਪਾ ਵੇ
ਇੱਕੋ ਹੇ frame ਵਿਚ ਦੋਵੇ ਖੜੀਏ
ਤੇਰੀ ਨਾਰ ਨੂ ਏ ਸਚੀ ਬੜਾ ਚਾਅ ਵੇ
ਤੇਰੀ ਨਾਰ ਨੂ ਏ ਸਚੀ ਬੜਾ ਚਾਅ ਵੇ

Most popular songs of Loka

Other artists of Electronica