Gall Waali Gani

Ankit

ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ

ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ
ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ

ਅੱਖੀਆਂ 'ਚ ਨਸ਼ਾ ਦਿਸੇ, ਬੁਲ੍ਹੀਆਂ 'ਤੇ ਨਰਮੀ
ਪੋਹ ਦੇ ਮਹੀਨੇ ਮੈਨੂੰ ਆਈ ਜਾਵੇ ਗਰਮੀ
ਛੱਡ ਦੁਨੀਆ ਮੈਂ ਸਾਰੀ, ਹੋ ਬਣਾ ਤੇਰਾ ਦਿਲਜਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ
ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ

ਦੁੱਧ ਨਾਲੋਂ ਚਿੱਟਾ ਰੰਗ, ਉਤੇ ਕਾਲਾ ਤਿਲ ਨੀ
ਨੱਕ ਵਾਲਾ ਕੋਕਾ ਤੇਰਾ ਲੁੱਟੇ ਮੇਰਾ ਦਿਲ ਨੀ
ਦੁੱਧ ਨਾਲੋਂ ਚਿੱਟਾ ਰੰਗ, ਉਤੇ ਕਾਲਾ ਤਿਲ ਨੀ
ਨੱਕ ਵਾਲਾ ਕੋਕਾ ਤੇਰਾ ਲੁੱਟੇ ਮੇਰਾ ਦਿਲ ਨੀ
ਲੱਭਣਾ ਨਹੀਂ ਜੱਗ ਉਤੇ ਨੀ ਤੇਰੇ ਰੂਪ ਦਾ ਕੋਈ ਸਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ
ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ

ਓ ਓ ਹੋ ਹੋ

ਨਖ਼ਰਾ ਵੀ ਤੈਨੂੰ ਹਾਏ ਜੱਚ-ਜੱਚ ਪੈਂਦਾ ਨੀ
ਤੱਕਣਾ ਵੀ ਤੇਰਾ ਬਿੱਲੋ ਜਾਨ ਕੱਢ ਲੈਂਦਾ ਨੀ
ਵੇਖ ਤੇਰੇ ਪਿੱਛੇ ਮੈਨੂੰ ਨੀ ਹੋਵੇ ਸਬ ਨੂੰ ਹੈਰਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ
ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ

ਚਿਹਰਾ ਮਾਸੂਮ ਜਿਹਾ, ਨੀ ਤੇਰੇ ਦਿਲ 'ਚ ਸ਼ੈਤਾਨੀ
ਮੇਰਾ ਦਿਲ ਲੁੱਟੀ ਜਾਵੇ ਨੀ ਤੇਰੇ ਗਲ ਵਾਲੀ ਗਾਨੀ, ਓ
ਨੀ ਤੇਰੇ ਗਲ ਵਾਲੀ ਗਾਨੀ ਓ
ਮੇਰਾ ਦਿਲ ਲੁੱਟੀ ਜਾਵੇ ਓ
ਤੇਰੇ (ਤੇਰੇ), ਤੇਰੇ (ਤੇਰੇ)
ਤੇਰੇ (ਤੇਰੇ), ਤੇਰੇ (ਤੇਰੇ)
ਤੇਰੇ (ਤੇਰੇ), ਤੇਰੇ (ਤੇਰੇ)
ਤੇਰੇ (ਤੇਰੇ), ਤੇਰੇ (ਤੇਰੇ)

Trivia about the song Gall Waali Gani by Lucky

Who composed the song “Gall Waali Gani” by Lucky?
The song “Gall Waali Gani” by Lucky was composed by Ankit.

Most popular songs of Lucky

Other artists of Pop rock