Dil Mera

Magic, Pankaj, Map Music

ਇਕ ਵਾਰ ਦਸਾ ਬੋਲਕੇ ਯਾ ਬਾਰ ਬਾਰ ਬੋਲਾ
ਪ੍ਯਾਰ ਮੇਰਾ ਘੱਟਦਾ ਨਹੀ
ਚਾਹੇ ਲੜ ਮੇਰੇ ਨਾਲ ਤਾਵੀਂ ਪ੍ਯਾਰ ਬਾਹਲਾ ਕਰਦਾ
ਦਿਲ ਮੇਰਾ ਹਟਦਾ ਨਹੀ
ਇਕ ਵਾਰ ਦਸਾ ਬੋਲਕੇ ਯਾ ਬਾਰ ਬਾਰ ਬੋਲਾ
ਪ੍ਯਾਰ ਮੇਰਾ ਘੱਟਦਾ ਨਹੀ
ਚਾਹੇ ਲੜ ਮੇਰੇ ਨਾਲ ਤਾਵੀਂ ਪ੍ਯਾਰ ਬਾਹਲਾ ਕਰਦਾ
ਦਿਲ ਮੇਰਾ ਹਟਦਾ ਨਹੀ
ਤੰਗ ਕਰ ਜਿਨਾ ਵੀ ਬਸ ਕੋਲ ਮੈਨੂੰ ਰਖ
ਇਹਨਾਂ ਦਿੰਦਾ ਮੈ ਯਕੀਨ ਹੱਥ ਉੱਤੇ ਹੱਥ ਰੱਖ
ਹੋਰ ਵੱਲ ਤਕਦਾ ਨਹੀ
ਇਕ ਵਾਰ ਦਸਾ ਬੋਲਕੇ ਯਾ ਬਾਰ ਬਾਰ ਬੋਲਾ
ਪ੍ਯਾਰ ਮੇਰਾ ਘੱਟਦਾ ਨਹੀ
ਚਾਹੇ ਲੜ ਮੇਰੇ ਨਾਲ ਤਾਵੀਂ ਪ੍ਯਾਰ ਬਾਹਲਾ ਕਰਦਾ
ਦਿਲ ਮੇਰਾ ਹਟਦਾ ਨਹੀ

ਤੂ ਕੁਝ ਆ ਮੰਗਣਾ ਨਹੀ ਮੈਥੋਂ
ਨਾ demand ਕੋਈ ਰਖਦੀ ਏ
ਮੈ ਕਮਾਣਾ ਸਭ ਤੇਰੇ ਲਈ
ਤੂ ਫਾਇਦਾ ਕ੍ਯੋ ਨਹੀ ਚਕਦੀ ਏ

ਤੂ ਕੁਝ ਆ ਮੰਗਣਾ ਨਹੀ ਮੈਥੋਂ
ਨਾ demand ਕੋਈ ਰਖਦੀ ਏ
ਮੈ ਕਮਾਣਾ ਸਭ ਤੇਰੇ ਲਈ
ਤੂ ਫਾਇਦਾ ਕ੍ਯੋ ਨਹੀ ਚਕਦੀ ਏ
ਝੂਠ ਬੋਲਣਾ ਨਾ ਆਵੇ ਤੈਨੂੰ ਕੱਚੀ ਏ
ਗੱਲ ਮੰਨ ਯਾ ਨਾ ਮੰਨ ਤੂ ਹਾਲੇ ਬਚੀ ਏ
ਸਾਰੀ ਉਮਰ ਗੁਲਾਮੀ ਬਿਨਾ ਕਹੇ ਕੁਝ ਕਰੂ
ਕਿੱਸੇ ਹੋਰ ਦੇ ਮੈ ਪਖ ਦਾ ਨਹੀ
ਇਕ ਵਾਰ ਦਸਾ ਬੋਲਕੇ ਯਾ ਬਾਰ ਬਾਰ ਬੋਲਾ
ਪ੍ਯਾਰ ਮੇਰਾ ਘੱਟਦਾ ਨਹੀ
ਚਾਹੇ ਲੜ ਮੇਰੇ ਨਾਲ ਤਾਵੀਂ ਪ੍ਯਾਰ ਬਾਹਲਾ ਕਰਦਾ
ਦਿਲ ਮੇਰਾ ਹਟਦਾ ਨਹੀ

ਮੈ ਬਚਿਆ ਦੇ ਨਾ ਵੀ ਸੋਚੀ ਬੈਠਾ ਦੱਸ ਦਾ ਪਹਿਲਾਂ ਹੀ
ਮੇਨੂ ਪਤਾ ਤੂ ਆਪਣੇ ਵੱਲ ਕੀਤੀ ਏ ਬੇਬੇ ਪਹਿਲਾਂ ਦੀ
ਮੈ ਬਚਿਆ ਦੇ ਨਾ ਵੀ ਸੋਚੀ ਬੈਠਾ ਦੱਸ ਦਾ ਪਹਿਲਾਂ ਹੀ
ਮੇਨੂ ਪਤਾ ਤੂ ਆਪਣੇ ਵੱਲ ਕੀਤੀ ਏ ਬੇਬੇ ਪਹਿਲਾਂ ਦੀ
ਜੇ ਯਮਰਾਜ ਸਾਨੂੰ ਲੈਜੂ ਓਹਦੇ ਸਾਮ੍ਹਣੇ ਹੀ ਲੜਾਨੰਗੇ
ਓ ਦੁਖੀ ਹੋਕੇ ਛਡ ਦੂਗਾ ਇਹਨਾਂ ਤੰਗ ਕਰਾਂਗੇ
ਜੇਓਣਾ ਵੀ ਆ ਕੱਠੇ ਮਰਨਾ ਵੀ ਕੱਠੇ
ਤੇਰੇ ਬਿਨਾ ਰਹਿਣਾ ਕਖ ਦਾ ਨਹੀ
ਇਕ ਵਾਰ ਦਸਾ ਬੋਲਕੇ ਯਾ ਬਾਰ ਬਾਰ ਬੋਲਾ
ਪ੍ਯਾਰ ਮੇਰਾ ਘੱਟਦਾ ਨਹੀ
ਚਾਹੇ ਲੜ ਮੇਰੇ ਨਾਲ ਤਾਵੀਂ ਪ੍ਯਾਰ ਬਾਹਲਾ ਕਰਦਾ
ਦਿਲ ਮੇਰਾ ਹਟਦਾ ਨਹੀ

Trivia about the song Dil Mera by Magic

Who composed the song “Dil Mera” by Magic?
The song “Dil Mera” by Magic was composed by Magic, Pankaj, Map Music.

Most popular songs of Magic

Other artists of Reggae pop