Perfect Choice

Farmaan

ਓ ਹਾਣਜੀ ਹਾਣਜੀ ਕਰਦਾ ਨਾ ਥਕੇਯਾ ਕਰੂ
ਗਲ ਮੇਰੀ ਸਿਰ ਮਤੇ ਰਖੇਯਾ ਕਰੂ
ਫੈਮਿਲੀ ਨੂ ਮਾਨ ਸਤਕਾਰ ਡੌਗਾ
ਪ੍ਯਾਰ ਨਾਲ ਹਰ ਵੇਲੇ ਟੱਕੇਯਾ ਕਰੂ
ਟੁੱਟ ਹੀ ਨਾ ਜਾਂ ਮੇਰੇ ਸੁਪਨੇ
ਜਿਹਦੇ ਜਿਹਦੇ ਬੁਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏ
ਮੈਂ ਮੁੰਡਾ ਲਖਾਂ ਵਿਚ ਚੁਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏ
ਮੈਂ ਮੁੰਡਾ ਲਖਾਂ ਵਿਚ ਚੁਣੀ ਫਿਰਦੀ

ਸੋਨਾ ਤੇ ਸੁਨਾਖਾ ਏ ਬਡਾ
ਨੇਚਰ ਵੀ ਦੇਅਦ੍ਯ ਨਾਲ ਦਾ
ਵੀਰੇ ਵਾਂਗੂ ਉਂਚਾ ਲਾਂਬਾ ਅਮੀਏ
ਗੱਲਾਂ ਵਾਤਾ ਵਿਚ ਤੇਰੇ ਨਾਲ ਦਾ
ਹੋ ਓੰਨੇ ਕੱਲੀ ਦਾ ਨੀ
ਮੇਰਾ ਕੱਡੇ ਹਥ ਛਡਿਆ
ਲੋਕਿ ਪੁਛਦੇ ਨੇ
ਮੁੰਡਾ ਦੱਸ ਕਿਤੋਂ ਲਬੇਯਾ
ਫਰਮਾਂ ਫਰਮਾਂ ਓੰਨੂ ਆਖਦੇ
ਬਾਰੋ ਸਿਫਤਾਂ ਮੈਂ ਸੁਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏ
ਮੈਂ ਮੁੰਡਾ ਲਖਾਂ ਵਿਚ ਚੁਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏ
ਮੈਂ ਮੁੰਡਾ ਲਖਾਂ ਵਿਚ ਚੁਣੀ ਫਿਰਦੀ

ਓ ਗੱਡੀਆਂ ਬਥੇਰਿਯਾ
ਤੇ ਪੈਸਾ ਪੁਸਾ ਬਹੁਤ ਹੈ
ਘਰੇ ਵੱਡੇ ਬਡੇਆ ਦਾ
ਔਣਾ ਜਾਣਾ ਰੋਜ ਆਏ
ਅਕਦਾਂ ਤੋਂ ਡੋਰ
ਹੰਕਾਰ ਨਹਿਯੋ ਅੱਮੀਏ
ਮਾਲਕ ਦੇ ਰੰਗ ਕਿਹੰਦਾ
ਲੱਗੀ ਹੋਈ ਮੋਜ਼ ਆ
ਸਿਆਣਿਆ ਸਿਆਣਿਆ ਸਿਆਣਿਆ
ਗੱਲਾਂ ਬਹੁਤ ਕਰਦਾ ਸਿਆਣਿਆ
ਕਿਹੰਦਾ ਮੈਂ ਤਾਂ ਐਡਾ ਤੈਨੂ ਰਖਣਾ
ਰਖਦੇ ਨੇ ਰਾਜੇ ਜਿੱਡਾ ਰਾਣਿਯਾ
ਰਖਦੇ ਨੇ ਰਾਜੇ ਜਿੱਡਾ ਰਾਣਿਯਾ
ਵਡੇਯਾ ਦਾ ਪਕਾ ਲੇਲੋ ਲਿਖ ਕੇ
ਝੂਠੀ ਖੰਡਾ ਨਹਿਯੋ ਸੌਂ ਸਿਰ ਦੀ
ਅਮੀਏ ਨੀ ਅਮੀਏ ਨੀ ਅਮੀਏ
ਮੈਂ ਮੁੰਡਾ ਲਖਾਂ ਵਿਚ ਚੁਣੀ ਫਿਰਦੀ
ਅਮੀਏ ਨੀ ਅਮੀਏ ਨੀ ਅਮੀਏ
ਮੈਂ ਮੁੰਡਾ ਲਖਾਂ ਵਿਚ ਚੁਣੀ ਫਿਰਦੀ

Trivia about the song Perfect Choice by Magic

Who composed the song “Perfect Choice” by Magic?
The song “Perfect Choice” by Magic was composed by Farmaan.

Most popular songs of Magic

Other artists of Reggae pop