Jind Mahi [King Of Bhangra]

Malkit Singh

ਓ ਜਿੰਦ ਮਾਹੀ ਜੇ ਚਲੇ’ਓ
ਆਹਾ
ਓ ਜਿੰਦ ਮਾਹੀ ਜੇ ਚਲੇ’ਓ ਪਰਦੇਸ
ਕਦੀ ਨਾ ਫੁੱਲੀ ਓਇ
ਓਹੋ
ਕਦੀ ਨਾ ਫੁੱਲੀ ਆਪਣਾ ਦੇਸ, ਵੇ ਆਪਣੇ ਬੋਲੀ ਓਇ
ਓਹੋ
ਆਪਣੀ ਬੋਲੋ ਤੇ ਆਪਣਾ ਫੇਸ
ਬੇ ਏਕ ਪਲ ਭੇ ਜਾਣੇ
ਓਹੋ
ਬੇ ਏਕ ਪਲ ਭੇ ਜਾਣੇ, ਮੇਰਾ ਮਕਣਾ
ਵੇ ਤੇਰਾ ਬਚ ਹੋ'ਆ
ਆਹਾ
ਵੇ ਤੇਰਾ ਬਚ ਹੋ'ਆ ਦਾ ਸਾਕਣਾ
ਆ ਆ ਆ ਆ ਆ

ਓ ਜਿੰਦ ਮਾਹੀ ਜੱਟੀਆਂ ਓਏ
ਆਹਾ
ਜਿੰਦ ਮਾਹੀ ਜੱਟੀਆਂ ਖੇਤ ਵਲ ਆਯਾ
ਓ ਨਕ ਵਿਚ ਕੋਕੇ ਓ'ਆ
ਓਹੋ
ਓ ਨਕ ਵਿਚ ਕੋਕੇ, ਵਾਲਿਆਂ ਪਈਆਂ
ਵੇ ਅੱਖੀਆਂ ਗ਼ਜ਼ਲਯ ਨਾਲ
ਆਹਾ
ਓ ਅੱਖੀਆਂ ਗ਼ਜ਼ਲਯ ਨਾਲ ਸਜੈਯਾ, ਪਾਪੇਯਾ ਕਰਦਾ ਹੋ'ਆ
ਓਹੋ
ਪਾਪੇਯਾ ਕਰਦਾ ਪੀਯਾ ਕ੍ਲੋਰ,ਤੇਰੇ ਮਿੱਠੜੇ ਓਇ
ਆਹਾ
ਓ ਤੇਰੇ ਮਿੱਠੜੇ ਲਗਦੇ ਬੋਲ ,ਹਾਏ

ਓ ਜਿੰਦ ਮਾਹੀ ਮਾਇ ਤੇਰੀ
ਆਹਾ
ਓ ਜਿੰਦ ਮਾਹੀ ਮਾਇ ਤੇਰੀ ਤੂ ਮੇਰਾ
ਵੇ ਤੇਰਾ ਬਚ ਹੋਵੇ
ਓਹੋ
ਓ ਤੇਰਾ ਬਚ ਹੋ ਜੁਗ ਨੇਹਰਾ
ਵੇ ਕੀਤੇ ਲਾ ਲ ਓਇ
ਆਹਾ
ਓ ਕੀਤੇ ਲਾ ਲ ਜਾਕੇ ਡੇਰਾ
ਵੇ ਛੇਤੀ ਪਾ ਵਾਤਾ,
ਓਹੋ
ਛੇਤੀ ਪਾ ਵਾਤਾ ਬਾਲ ਫੇਰਾ,
ਵੇ ਹੁਣ ਜੀ ਨਾਇਓ ਲਗਦਾ
ਆਹਾ
ਵੇ ਹੁਣ ਜੀ ਨਾਇਓ ਲਗਦਾ ਮੇਰਾ ਆਆ

ਓ ਜਿੰਦ ਮਾਹੀ ਸ਼ਗਨਾ ਦੀ
ਆਹਾ
ਜਿੰਦ ਮਹਿ ਸ਼ਗਨਾ ਦੀ ਏ ਮਿਹੇੰਦੀ,
ਮੈਂ ਓ'ਟੀ ਬਣ ਬਣ ਕੇ
ਓਹੋ
ਓ ਓ'ਟੀ ਬਣ ਬਣ ਕੇ ਨਿਤ ਪੇਂਦੀ
ਵੇ ਤੇਰਾ ਬਚ ਹੋਵੇ
ਆਹਾ
ਓ ਤੇਰੇ ਬਚ'ਓ ਤੜਪਦੀ ਰੇਂਧੀ
ਓ ਜਿੰਦ ਮੇਰੀ ਲੁਟ ਲੀ ਤੇ
ਓਹੋ
ਓ ਜਿੰਦ ਮੇਰੀ ਲੁਟ ਲੀ ਵੇ ਅਨਭੋਲ
ਤੇਰੇ ਮਿੱਠੜੇ ਓਇ
ਆਹਾ
ਓ ਤੇਰੇ ਮਿੱਠੜੇ ਲਗਦੇ ਬੋਲ ,ਹਾਏ ਓ ਓ ਓ ਓ ਓ ਓ ਓ ਓ

Most popular songs of Malkit Singh

Other artists of