Aakdan

BABBU, MIXSINGH

Mixsingh in the house!

ਓ ਓ ਓ ਓ ਆ ਆ ਆ ਆ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਮੈਂ ਆਕੜਾਂ ਨੂੰ ਭੰਨ ਬੈਠੀ
ਵੇ ਸਾਵਲੇ ਜੇ ਰੰਗ ਵਾਲਿਆਂ
ਵੇ ਸਾਂਵਲੇ ਜੇ ਰੰਗ ਵਾਲਿਆਂ
ਵੇ ਸਾਵਲੇ ਜੇ ਰੰਗ ਵਾਲਿਆਂ
ਤੈਨੂੰ ਸਬ ਕੁਝ ਮਨ ਬੈਠੀ
ਵੇ ਸਾਂਵਲੇ ਜੇ ਰੰਗ ਵਾਲਿਆਂ
ਤੈਨੂੰ ਸਬ ਕੁਝ ਮੰਨ ਬੈਠੀ

ਸਹੇਲੀਆਂ ਨੂੰ ਛੱਡਤਾ ਮੈਂ
ਗੇੜੀਆਂ ਨੂੰ ਛੱਡਤਾ ਮੈਂ
ਤੇਰੇ ਕੋਲੋਂ ਮੱਚਦੀ ਆ ਨੇ
ਜਿਹੜੀ ਜਿਹੜੀ ਆ ਨੂੰ ਛੱਡਤਾ ਮੈਂ
ਇਹ ਕੈਸਾ ਚੱਕਰ ਪਿਆ
ਐ ਕੈਸਾ ਚੱਕਰ ਪਿਆ
ਇਹ ਕੈਸਾ ਚੱਕਰ ਪਿਆ
ਐ ਕੈਸਾ ਚੱਕਰ ਪਿਆ
ਵੇ ਪਹਿਲਾਂ ਹੀ ਸੀ ਮੈਂ ਕਮਲੀ
ਵੇ ਪਹਿਲਾਂ ਹੀ ਸੀ ਮੈਂ ਕਮਲੀ
ਉੱਤੋਂ ਪਾਗਲ ਟੱਕਰ ਗਿਆ
ਵੇ ਪਹਿਲਾਂ ਹੀ ਸੀ ਮੈਂ ਕਮਲੀ
ਉੱਤੋਂ ਪਾਗਲ ਟੱਕਰ ਗਿਆ

ਤੇਰਾ ਝੂਠਾ ਖਾ ਕੇ ਵੇ
ਤੇਰੀ tshirt ਪਾ ਕੇ ਵੇ
ਮੈਂ ਖੁਸ਼ ਹੋ ਜਾਨ ਬੱਬੂ
ਤੈਨੂੰ ਕੋਲ ਬਿਠਾ ਕੇ ਵੇ
ਬਹਿ ਕੋਲ ਨਿਹਾਰਾਂ ਮੈਂ
ਬਹਿ ਕੋਲ ਨਿਹਾਰਾਂ ਮੈਂ
ਬਹਿ ਕੋਲ ਨਿਹਾਰਾਂ ਮੈਂ
ਬਹਿ ਕੋਲ ਨਿਹਾਰਾਂ ਮੈਂ
ਵੇ ਮੇਰਾ ਬੜਾ ਦਿਲ ਕਰਦੇ
ਵੇ ਮੇਰਾ ਬੜਾ ਦਿਲ ਕਰਦੇ
ਤੇਰੇ ਬਾਲ ਸੰਵਾਰਾ ਮੈਂ
ਵੇ ਮੇਰਾ ਬੜਾ ਦਿਲ ਕਰਦੇ
ਤੇਰੇ ਬਾਲ ਸੰਵਾਰਾ ਮੈਂ
ਮੇਰੀ ਗੱਲ ਤੇ ਸੁਣ ਯਾਰਾ
ਮੇਰੀ ਗੱਲ ਤੇ ਸੁਣ ਯਾਰਾ
ਵੇ ਇਕ ਪਾਸੇ ਤੂੰ ਬੱਬੂ
ਵੇ ਇਕ ਪਾਸੇ ਤੂੰ ਬੱਬੂ
ਇਕ ਪਾਸੇ ਜੱਗ ਸਾਰਾ
ਵੇ ਇਕ ਪਾਸੇ ਤੂੰ ਬੱਬੂ
ਇਕ ਪਾਸੇ ਜੱਗ ਸਾਰਾ
ਓ ਓ ਓ ਓ ਆ ਆ ਆ

Trivia about the song Aakdan by Maninder Buttar

When was the song “Aakdan” released by Maninder Buttar?
The song Aakdan was released in 2021, on the album “Jugni”.
Who composed the song “Aakdan” by Maninder Buttar?
The song “Aakdan” by Maninder Buttar was composed by BABBU, MIXSINGH.

Most popular songs of Maninder Buttar

Other artists of Film score