Bhabi

Shree Brar

ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯਾ
ਹੋ ਭਾਬੀ ਓਹਦਾ ਭਾਬੀ ਓਹਦਾ ਸਾਕ ਮੋਡ ਦੇ ਨੀ
ਮੁੰਡਾ ਰਖਦਾ ਅਖਾਂ ਖੜਿਆ
ਹੋ ਖਾਲਸਾ ਕਾਲੇਜ ਦਾ ਓ ਵੈਲੀ ਆਂ ਪੁਰਾਣਾ
Google ਤੇ ਖਬਰਾਂ ਮੈਂ ਪੜੀਆ
ਤੂ ਦੱਸੇ Innocent ਜੱਟ ਓਹਦੇ ਥਾ ਥਾ ਲੱਗੇ ਕਟ
ਦੱਸ ਕਿਹੜੀ ਆ ਜੰਗਆਂ ਨੇ ਲੜਿਆ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯਾ

ਨਾ ਨਾ ਭਾਬੀ ਨਹੀ ਜਾਣਾ ਰਖਦਾ ਡੱਬੀ ਵਿਚ ਕਿ ਨਈ
ਜਿਹੜੀਆ ਗੱਲਾਂ ਤੋਂ ਡਰ ਦੀ ਖਾਂਦਾ ਕੀਤੇ ਓਹੀ ਤੇ ਨਈ

ਗੱਲ ਮੈਂ ਸੁਣੀ ਉਡ’ਦੀ ਉਡ’ਦੀ ਬੰਦਾ ਓਹਨੇ ਮਾਰ ਕੇ ਦੱਬੇਯਾ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯਾ

ਗੁੱਸਾ ਨਾ ਕਰੇ ਜੇ ਭਾਬੀ ਗੱਲ ਕਹਾ ਏਕ ਨੀ
ਤੇਰੇ ਪਿੰਡੋਂ ਏ ਮੁੰਡਾ ਤਹਿਯੋਨ ਲੈਂਦੀ ਪਖ ਨੀ
ਰੁਲ ਜੁ ਮੇਰੀ ਸੋਹਲ ਜਵਾਨੀ ਕਰਦਾ ਅਖ ਨਾਲ ਸ਼ੈਤਾਨੀ
ਨਿੱਕੀ ਨਾ ਨਨਾਂਣ ਭਾਬੀਏ ਕਾਹਤੋਂ ਤੂ ਸਮਝੇ ਬੇਗਾਣੀ
ਸੁਣ ਲੈ ਤੇਰਾ ਵੀਰ ਭਾਬੀਏ
ਹਾਏ ਹਾਏ ਸ਼੍ਰੀ ਬ੍ਰਾੜ ਭਾਬੀਏ
ਰਿਹੰਦਾ ਕਦੇ ਦਿਲੇ ਹੀ ਡੱਕੇਯਾ

ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯਾ
ਸ਼ਕਲੋਂ ਤਾਂ ਭੋਲਾ ਲਗਦਾ ਬੰਦਾ ਓ ਠੀਕ ਨੀ ਭਾਬੀ
6-6 ਫੁੱਟੇ ਨਾਲ ਨੀ ਰਿਹਿੰਦੇ ਜਾਂਦਾ ਯਾ ਜਿਥੇ ਭਾਬੀ

ਅੱਖਿਆਂ ਚੋਂ ਹੰਜੂ ਡਿਗਦੇ ਕੀਤੇ ਫ੍ਸਾ ਸਾਥ ਤੂ ਛਡਿਆ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯਾ
ਭਾਬੀ ਮੇਰੀ ਉਮਰ ਨਿਆਣੀ ਮੁੰਡਾ ਤੂ ਸੀ ਵੇਲੀ ਲਭਿਆ
ਮੰਗ ਕੇ ਮੈਨੂ ਵੈਲੀ ਜੱਟ ਨਾਲ ਕਿਹ੍ੜਾ ਤੂ ਵੈਰ ਨੀ ਕੱਡੇਯਾ

Trivia about the song Bhabi by Mankirt Aulakh

When was the song “Bhabi” released by Mankirt Aulakh?
The song Bhabi was released in 2020, on the album “Bhabi”.
Who composed the song “Bhabi” by Mankirt Aulakh?
The song “Bhabi” by Mankirt Aulakh was composed by Shree Brar.

Most popular songs of Mankirt Aulakh

Other artists of Dance music